ਆਖਰ ਕਿਸ ਦੀ ਹੈ ਦੀਪ ਸਿੱਧੂ ਨਾਲ ਦੁਸ਼ਮਣੀ, ਜਾਣੋ ਪੂਰਾ ਮਾਮਲਾ

ਆਖਰ ਕਿਸ ਦੀ ਹੈ ਦੀਪ ਸਿੱਧੂ ਨਾਲ ਦੁਸ਼ਮਣੀ, ਜਾਣੋ ਪੂਰਾ ਮਾਮਲਾ

 • Share this:
  ਪੰਜਾਬੀ ਅਦਾਕਾਰ ਦੀਪ ਸਿੱਧੂ ਅਕਸਰ ਕਿਸੇ ਨਾ ਕਿਸੇ ਕਾਰਨ ਸੁਰੱਖੀਆਂ ਵਿੱਚ ਰਹਿੰਦੇ ਨੇ ਅਤੇ ਜੇਲ ਤੋਂ ਆਉਣ ਤੋਂ ਬਾਅਦ ਦੀਪ ਸਿੱਧੂ 'ਤੇ ਪਲ ਪਲ ਦੀ ਨਜ਼ਰ ਰੱਖੀ ਜਾ ਰਹੀ ਹੈ।ਬੀਤੀ 15 ਜੂਨ ਨੂੰ ਦੀਪ ਸਿੱਧੂ ਦੀ ਸਿਹਤ ਅਚਾਨਕ ਵਿਗੜ ਗਈ, ਇਸ ਸੰਬੰਧੀ ਜਾਣਕਾਰੀ ਖੁਦ ਦੀਪ ਸਿੱਧੂ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਗਈ, ਜਿਸ ਤੋਂ ਬਾਅਦ ਦੀਪ ਸਿੱਧੂ ਚਰਚਾ ਦਾ ਵਿਸ਼ਾ ਬਣ ਗਏ ਦੱਸਦਈਏ ਕੀ ਚਾਰੇ ਪਾਸੇ ਤਰਥੱਲੀ ਤਾਂ ਉਸ ਸਮੇਂ ਮਚ ਗਈ ਜਦੋਂ ਦੀਪ ਨੇ ਸੋਸ਼ਲ ਮੀਡੀਆ 'ਤੇ ਲਿਿਖਆ ਕੀ ਉਨ੍ਹਾਂ ਨੂੰ ਕੋਈ ਸ਼ੱਕੀ ਪਦਾਰਥ ਦਿੱਤਾ ਗਿਆ ਹੈ,

  After all, whose is the enmity with Deep Sidhu, know the whole matter
  ਆਖਰ ਕਿਸ ਦੀ ਹੈ ਦੀਪ ਸਿੱਧੂ ਨਾਲ ਦੁਸ਼ਮਣੀ, ਜਾਣੋ ਪੂਰਾ ਮਾਮਲਾ


  ਜਿਸ ਦੇ ਕਾਰਨ ਹੀ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਹਾਂ, ਜਿੱਥੇ ਉਨ੍ਹਾਂ ਅੱਗੇ ਲਿਿਖਆ ਕਿ ਉਸ ਨਹੀਂ ਪਤਾ ਕੀ ਉਨ੍ਹਾਂ ਨਾਲ ਅਜਿਹਾ ਕੌਣ ਅਤੇ ਕਿਉਂ ਕਰ ਰਿਹਾ ਹੈ।
  Published by:Ramanpreet Kaur
  First published: