Home /News /entertainment /

Anushka Shetty: 'ਪੁਸ਼ਪਾ' ਤੋਂ ਬਾਅਦ 'ਕਾਂਤਾਰਾ' ਦਾ ਚੱਲਿਆ ਪ੍ਰਸ਼ੰਸ਼ਕਾਂ ਤੇ ਜਾਦੂ, ਰਿਸ਼ਭ ਦੀ ਦੀਵਾਨੀ ਹੋਈ ਬਾਹੁਬਲੀ ਦੀ ਦੇਵਸੇਨਾ

Anushka Shetty: 'ਪੁਸ਼ਪਾ' ਤੋਂ ਬਾਅਦ 'ਕਾਂਤਾਰਾ' ਦਾ ਚੱਲਿਆ ਪ੍ਰਸ਼ੰਸ਼ਕਾਂ ਤੇ ਜਾਦੂ, ਰਿਸ਼ਭ ਦੀ ਦੀਵਾਨੀ ਹੋਈ ਬਾਹੁਬਲੀ ਦੀ ਦੇਵਸੇਨਾ

Anushka Shetty On Kantara: ਪੁਸ਼ਪਾ ਤੋਂ ਬਾਅਦ ਕਾਂਤਾਰਾ ਦਾ ਚੱਲਿਆ ਪ੍ਰਸ਼ੰਸ਼ਕਾਂ ਤੇ ਜਾਦੂ, ਰਿਸ਼ਭ ਦੀ ਦੀਵਾਨੀ ਹੋਈ ਬਾਹੁਬਲੀ ਦੀ ਦੇਵਸੇਨਾ

Anushka Shetty On Kantara: ਪੁਸ਼ਪਾ ਤੋਂ ਬਾਅਦ ਕਾਂਤਾਰਾ ਦਾ ਚੱਲਿਆ ਪ੍ਰਸ਼ੰਸ਼ਕਾਂ ਤੇ ਜਾਦੂ, ਰਿਸ਼ਭ ਦੀ ਦੀਵਾਨੀ ਹੋਈ ਬਾਹੁਬਲੀ ਦੀ ਦੇਵਸੇਨਾ

Anushka Shetty On Kantara: ਬਾਲੀਵੁੱਡ ਦੇ ਨਾਲ-ਨਾਲ ਸਾਉਥ ਇੰਡਸਟਰੀ ਦੁਨੀਆਂ ਭਰ ਵਿੱਚ ਧਮਾਲ ਮਚਾ ਰਹੀ ਹੈ। ਇੱਕ ਤੋਂ ਬਾਅਦ ਇੱਕ ਕਈ ਸੁਪਰਸਟਾਰ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੇ ਹਨ। ਇਨ੍ਹੀਂ ਦਿਨੀਂ ਕੰਨੜ ਫਿਲਮ ਕਾਂਤਾਰਾ (Kantara) ਹਰ ਪਾਸੇ ਵਾਹੋ-ਵਾਹੀ ਬਟੋਰ ਰਹੀ ਹੈ। ਦੱਸ ਦੇਈਏ ਕਿ ਕੰਨੜ ਤੋਂ ਇਲਾਵਾ ਇਹ ਫਿਲਮ ਹਿੰਦੀ ਵਿੱਚ ਵੀ ਸੁਰਖੀਆਂ ਬਟੋਰ ਰਹੀ ਹੈ। ਹਾਲੇ ਤੱਕ ਇਸ ਫਿਲਮ ਨੂੰ ਹਰ ਭਾਸ਼ਾ ਵਿੱਚ ਪਿਆਰ ਦਿੱਤਾ ਜਾ ਰਿਹਾ ਹੈ। ਉੱਥੇ ਹੀ ਹੋੰਬਲੇ ਫਿਲਮਜ਼ ਨੇ ਕਾਂਤਾਰਾ ਨੂੰ ਮਲਿਆਲਮ ਵਿੱਚ ਵੀ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।

ਹੋਰ ਪੜ੍ਹੋ ...
  • Share this:

Anushka Shetty On Kantara: ਬਾਲੀਵੁੱਡ ਦੇ ਨਾਲ-ਨਾਲ ਸਾਉਥ ਇੰਡਸਟਰੀ ਦੁਨੀਆਂ ਭਰ ਵਿੱਚ ਧਮਾਲ ਮਚਾ ਰਹੀ ਹੈ। ਇੱਕ ਤੋਂ ਬਾਅਦ ਇੱਕ ਕਈ ਸੁਪਰਸਟਾਰ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੇ ਹਨ। ਇਨ੍ਹੀਂ ਦਿਨੀਂ ਕੰਨੜ ਫਿਲਮ ਕਾਂਤਾਰਾ (Kantara) ਹਰ ਪਾਸੇ ਵਾਹੋ-ਵਾਹੀ ਬਟੋਰ ਰਹੀ ਹੈ। ਦੱਸ ਦੇਈਏ ਕਿ ਕੰਨੜ ਤੋਂ ਇਲਾਵਾ ਇਹ ਫਿਲਮ ਹਿੰਦੀ ਵਿੱਚ ਵੀ ਸੁਰਖੀਆਂ ਬਟੋਰ ਰਹੀ ਹੈ। ਹਾਲੇ ਤੱਕ ਇਸ ਫਿਲਮ ਨੂੰ ਹਰ ਭਾਸ਼ਾ ਵਿੱਚ ਪਿਆਰ ਦਿੱਤਾ ਜਾ ਰਿਹਾ ਹੈ। ਉੱਥੇ ਹੀ ਹੋੰਬਲੇ ਫਿਲਮਜ਼ ਨੇ ਕਾਂਤਾਰਾ ਨੂੰ ਮਲਿਆਲਮ ਵਿੱਚ ਵੀ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਕਾਂਤਾਰਾ ਦਰਸ਼ਕਾਂ ਦੇ ਨਾਲ-ਨਾਲ ਸਿਤਾਰਿਆਂ ਦੇ ਵੀ ਸਿਰ ਚੜ੍ਹ ਬੋਲ ਰਹੀ ਹੈ। ਇਸ ਵਿਚਕਾਰ ਬਾਹੁਬਲੀ ਟਾੱਪ ਸਟਾਰ ਅਨੁਸ਼ਕਾ ਸ਼ੈੱਟੀ (Anushka Shetty) ਵੱਲੋਂ ਵੀ ਇਸ ਤੇ ਪ੍ਰਤੀਕਿਰਿਆ ਦਿੱਤੀ ਗਈ ਹੈ।



ਜਾਣਕਾਰੀ ਲਈ ਦੱਸ ਦੇਈਏ ਕਿ ਰਿਸ਼ਬ ਸ਼ੈੱਟੀ ਦੁਆਰਾ ਲਿਖੀ ਅਤੇ ਨਿਰੇਸ਼ਿਤ ਕੀਤੀ ਫਿਲਮ ਹਰ ਪਾਸੋਂ ਵਾਹੋ-ਵਾਹੀ ਬਟੋਰ ਰਹੀ ਹੈ। ਅਦਾਕਾਰ ਧਨੁਸ਼, ਅਨਿਲ ਕੁੰਬਲੇ, ਪ੍ਰਭਾਸ, ਪ੍ਰਸ਼ਾਂਤ ਨੀਲ ਅਤੇ ਹੋਰ ਕਈ ਮਸ਼ਹੂਰ ਹਸਤੀਆਂ ਨੇ ਫਿਲਮ ਦੀ ਤਾਰੀਫ ਕੀਤੀ। ਉਥੇ ਅਨੁਸ਼ਕਾ ਸ਼ੈੱਟੀ ਨੇ ਸੋਸ਼ਲ ਮੀਡੀਆ ਰਾਹੀਂ ਫਿਲਮ ਦੀ ਤਾਰੀਫ ਕੀਤੀ ਹੈ। ਅਦਾਕਾਰਾ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਅੱਜ ਮੈਂ ਕਾਂਤਾਰਾ ਦੇਖੀ.. ਮੈਨੂੰ ਇਹ ਫਿਲਮ ਬਹੁਤ ਪਸੰਦ ਆਈ। ਇਸ ਦੇ ਸਾਰੇ ਅਦਾਕਾਰਾਂ, ਨਿਰਮਾਤਾਵਾਂ, ਤਕਨੀਸ਼ੀਅਨਾਂ ਨੂੰ ਵਧਾਈ...ਟੀਮ ਕਾਂਤਾਰਾ ਤੁਸੀਂ ਸਾਰੇ ਅਦਭੁਤ ਸੀ, ਅਤੇ ਤਜ਼ਰਬੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ.. ਰਿਸ਼ਭ ਸ਼ੈਟੀ, ਤੁਸੀਂ ਕਮਾਲ ਦਿਖਾਇਆ...ਕਿਰਪਾ ਕਰਕੇ ਸਿਨੇਮਾਘਰਾਂ ਵਿੱਚ ਜਾਓ ਅਤੇ ਫਿਲਮ ਦੇਖੋ.. ਇਸ ਨੂੰ ਮਿਸ ਨਾ ਕਰੋ।'

ਅਨੁਸ਼ਕਾ ਸ਼ੈੱਟੀ ਦੀ ਗੱਲ ਕਰਿਏ ਤਾਂ ਸਾਉਥ ਸਿਨੇਮਾ ਜਗਤ ਵਿੱਚ ਕਈ ਸ਼ਾਨਦਾਰ ਫਿਲਮਾਂ ਦੇਣ ਵਾਲੀ ਅਦਾਕਾਰਾ ਨੂੰ ਬਾਹੁਬਲੀ ਤੋਂ ਪ੍ਰਸਿੱਧੀ ਮਿਲੀ। ਫਿਲਹਾਲ ਅਦਾਕਾਰਾ ਕਿਸੀ ਹੋਰ ਫਿਲਮ ਵਿੱਚ ਨਜ਼ਰ ਨਹੀਂ ਆ ਰਹੀ ਹੈ। ਪਰ ਅਦਾਕਾਰ ਇੱਕ ਵਾਰ ਫਿਰ ਤੋਂ ਅਨੁਸ਼ਕਾ ਨੂੰ ਪਰਦੇ ਉੱਪਰ ਦੇਖਣ ਲਈ ਬੇਤਾਬ ਹਨ।

Published by:Rupinder Kaur Sabherwal
First published:

Tags: Entertainment, Entertainment news, South, South Star