Home /News /entertainment /

Sidhu Moose Wala: ਸਿੱਧੂ ਮੂਸੇਵਾਲਾ ਤੋਂ ਬਾਅਦ ਗਾਇਕ ਅਲਫਾਜ਼ ਸਿੰਘ 'ਤੇ ਹੋਏ ਹਮਲੇ ਦੀ ਖਬਰ ਦਾ ਜਾਣੋ ਸੱਚ

Sidhu Moose Wala: ਸਿੱਧੂ ਮੂਸੇਵਾਲਾ ਤੋਂ ਬਾਅਦ ਗਾਇਕ ਅਲਫਾਜ਼ ਸਿੰਘ 'ਤੇ ਹੋਏ ਹਮਲੇ ਦੀ ਖਬਰ ਦਾ ਜਾਣੋ ਸੱਚ

Sidhu Moose Wala: ਸਿੱਧੂ ਮੂਸੇਵਾਲਾ ਤੋਂ ਬਾਅਦ ਗਾਇਕ ਅਲਫਾਜ਼ ਸਿੰਘ 'ਤੇ ਕਿਉਂ ਹੋਇਆ ਜਾਨਲੇਵਾ ਹਮਲਾ, ਜਾਣੋ ਵਜ੍ਹਾ

Sidhu Moose Wala: ਸਿੱਧੂ ਮੂਸੇਵਾਲਾ ਤੋਂ ਬਾਅਦ ਗਾਇਕ ਅਲਫਾਜ਼ ਸਿੰਘ 'ਤੇ ਕਿਉਂ ਹੋਇਆ ਜਾਨਲੇਵਾ ਹਮਲਾ, ਜਾਣੋ ਵਜ੍ਹਾ

Attack On Punjabi Singer Alfaaz Singh: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਤੋਂ ਬਾਅਦ ਹੁਣ ਯੋ ਯੋ ਹਨੀ ਸਿੰਘ (Yo Yo Honey Singh) ਦੇ ਭਰਾ ਤੇ ਗੀਤਕਾਰ, ਪੰਜਾਬੀ ਸਿੰਗਰ ਅਲਫਾਜ਼ ਸਿੰਘ ਤੇ ਹਮਲੇ ਦੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਗੀਤਕਾਰ ਅਲਫਾਜ਼ ਨੂੰ ਟੈਂਪੂ ਟਰੈਵਲਰ ਨਾਲ ਟੱਕਰ ਮਾਰ ਦੋਸ਼ੀਆਂ ਵੱਲੋਂ ਜ਼ਖਮੀ ਕਰ ਦਿੱਤਾ ਗਿਆ।

ਹੋਰ ਪੜ੍ਹੋ ...
  • Share this:

Attack On Punjabi Singer Alfaaz Singh: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਤੋਂ ਬਾਅਦ ਹੁਣ ਯੋ ਯੋ ਹਨੀ ਸਿੰਘ (Yo Yo Honey Singh) ਦੇ ਭਰਾ ਤੇ ਗੀਤਕਾਰ, ਪੰਜਾਬੀ ਸਿੰਗਰ ਅਲਫਾਜ਼ ਸਿੰਘ ਤੇ ਹਮਲੇ ਦੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਗੀਤਕਾਰ ਅਲਫਾਜ਼ ਨੂੰ ਟੈਂਪੂ ਟਰੈਵਲਰ ਨਾਲ ਟੱਕਰ ਮਾਰ ਦੋਸ਼ੀਆਂ ਵੱਲੋਂ ਜ਼ਖਮੀ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਇਸ ਦੀ ਜਾਣਕਾਰੀ ਕਲਾਕਾਰ ਹਨੀ ਸਿੰਘ ਵੱਲੋਂ ਦਿੱਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਇਹ ਵੀ ਸੂਚਨਾ ਦਿੱਤੀ ਕੀ ਉਨ੍ਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ।


ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਅਲਫਾਜ਼ ਨੂੰ ਟੈਂਪੂ ਟਰੈਵਲਰ ਨਾਲ ਟੱਕਰ ਮਾਰਨ ਵਾਲੇ ਦੋਸ਼ੀਆਂ ਨੂੰ ਫੜਨ ਵਾਲੀ ਮੋਹਾਲੀ ਪੁਲਿਸ ਦਾ ਵਿਸ਼ੇਸ਼ ਧੰਨਵਾਦ. ਰੋਡ ਲਾਸਟਨਾਈਟ @itsaslialfaaz ਵੀ ਹੁਣ ਖਤਰੇ ਤੋਂ ਬਾਹਰ ਹੈ। ਪ੍ਰਸ਼ੰਸ਼ਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਕਲਾਕਾਰ ਅਲਫ਼ਾਜ਼ ਹੁਣ ਖਤਰੇ ਤੋਂ ਬਾਹਰ ਹਨ।

ਕਾਬਿਲੇਗੌਰ ਹੈ ਕਿ ਕਲਾਕਾਰ ਅਲਫ਼ਾਜ਼ ਸਿੰਘ ਆਪਣੇ ਗੀਤ ਹਾਏ ਮੇਰਾ ਦਿਲ ਤੋਂ ਕਾਫੀ ਮਸ਼ਹੂਰ ਹੋਏ ਸੀ। ਇਸ ਗੀਤ ਵਿੱਚ ਹਨੀ ਸਿੰਘ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ ਸੀ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ। ਅਲਫਾਜ਼ ਭਲੇ ਹੀ ਲਾਈਮਲਾਈਟ ਤੋਂ ਦੂਰ ਹਨ ਪਰ ਉਹ ਆਪਣੀ ਗੀਤ ਲਿਖਣ ਦੀ ਕਲਾਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਜਗ੍ਹਾ ਬਣਾਈ ਬੈਠੇ ਹਨ।

Published by:Rupinder Kaur Sabherwal
First published:

Tags: Bollywood, Entertainment, Entertainment news, Pollywood, Punjabi industry, Sidhu Moose Wala, Yo Yo Honey Singh