Home /News /entertainment /

Jalandhar Famous Kulhad Pizza: ਨੀਰੂ ਬਾਜਵਾ-ਤਰਸੇਮ ਜੱਸੜ ਤੋਂ ਬਾਅਦ ਸ਼ੈੱਫ ਵਿਕਾਸ ਖੰਨਾ ਕੁੱਲ੍ਹੜ ਪੀਜ਼ੇ ਦੀ ਰੇਹੜੀ 'ਤੇ ਪਹੁੰਚੇ

Jalandhar Famous Kulhad Pizza: ਨੀਰੂ ਬਾਜਵਾ-ਤਰਸੇਮ ਜੱਸੜ ਤੋਂ ਬਾਅਦ ਸ਼ੈੱਫ ਵਿਕਾਸ ਖੰਨਾ ਕੁੱਲ੍ਹੜ ਪੀਜ਼ੇ ਦੀ ਰੇਹੜੀ 'ਤੇ ਪਹੁੰਚੇ

ਤਰਸੇਮ-ਨੀਰੂ ਤੋਂ ਬਾਅਦ ਸ਼ੈੱਫ ਵਿਕਾਸ ਖੰਨਾ ਨੇ ਚੱਖਿਆ ਰੇਹੜੀ ਵਾਲੇ ਕੁੱਲ੍ਹੜ ਪੀਜ਼ੇ ਦਾ ਸਵਾਦ

ਤਰਸੇਮ-ਨੀਰੂ ਤੋਂ ਬਾਅਦ ਸ਼ੈੱਫ ਵਿਕਾਸ ਖੰਨਾ ਨੇ ਚੱਖਿਆ ਰੇਹੜੀ ਵਾਲੇ ਕੁੱਲ੍ਹੜ ਪੀਜ਼ੇ ਦਾ ਸਵਾਦ

Chef Vikas Khanna Arrived in Jalandhar: ਜਲੰਧਰ ਦੇ ਮਸ਼ਹੂਰ ਕਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਦਾ ਕੁੱਲ੍ਹੜ ਪੀਜ਼ਾ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸਦਾ ਸਵਾਦ ਚੱਖਣ ਲਈ ਨਾ ਸਿਰਫ ਲੋਕ ਸਗੋ ਕਈ ਸਿਤਾਰੇ ਵੀ ਜਲੰਧਰ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ ਅਦਾਕਾਰ ਤਰਸੇਮ ਜੱਸੜ (Tarsem Jassar) ਅਤੇ ਨੀਰੂ ਬਾਜਵਾ (Neeru Bajwa) ਤੋਂ ਬਾਅਦ ਹੁਣ ਮਸ਼ਹੂਰ ਸ਼ੈੱਫ ਵਿਕਾਸ ਖੰਨਾ (Chef Vikas Khanna) ਵੀ ਕੁੱਲ੍ਹੜ ਪੀਜ਼ੇ ਦਾ ਸਵਾਦ ਚੱਖਣ ਲਈ ਜਲੰਧਰ ਪਹੁੰਚੇ।

ਹੋਰ ਪੜ੍ਹੋ ...
  • Share this:

Chef Vikas Khanna Arrived in Jalandhar: ਜਲੰਧਰ ਦੇ ਮਸ਼ਹੂਰ ਕਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਦਾ ਕੁੱਲ੍ਹੜ ਪੀਜ਼ਾ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸਦਾ ਸਵਾਦ ਚੱਖਣ ਲਈ ਨਾ ਸਿਰਫ ਲੋਕ ਸਗੋ ਕਈ ਸਿਤਾਰੇ ਵੀ ਜਲੰਧਰ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ ਅਦਾਕਾਰ ਤਰਸੇਮ ਜੱਸੜ (Tarsem Jassar) ਅਤੇ ਨੀਰੂ ਬਾਜਵਾ (Neeru Bajwa) ਤੋਂ ਬਾਅਦ ਹੁਣ ਮਸ਼ਹੂਰ ਸ਼ੈੱਫ ਵਿਕਾਸ ਖੰਨਾ (Chef Vikas Khanna) ਵੀ ਕੁੱਲ੍ਹੜ ਪੀਜ਼ੇ ਦਾ ਸਵਾਦ ਚੱਖਣ ਲਈ ਜਲੰਧਰ ਪਹੁੰਚੇ। ਜਿਸਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...

Jalandhar Famous Kulhad Pizza

ਸ਼ੈੱਫ ਵਿਕਾਸ ਖੰਨਾ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਲਿਖਿਆ- ਮੈਜ਼ੀਕਲ ਕੁੱਲ੍ਹੜ ਪੀਜ਼ਾ. ਦੱਸ ਦੇਈਏ ਕਿ ਜਲੰਧਰ ਦੇ ਮਸ਼ਹੂਰ ਕਪਲ ਦਾ ਕੁੱਲ੍ਹੜ ਪੀਜ਼ਾ ਹਰ ਪਾਸੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਜਿਸਨੂੰ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

View this post on Instagram


A post shared by Sehaj Arora (@sehaj_arora_)
ਕਾਬਿਲੇਗੌਰ ਹੈ ਕਿ ਇਸ ਕੁੱਲ੍ਹੜ ਪੀਜ਼ੇ ਦੀ ਰੇਹੜੀ ਤੇ ਪਾਲੀਵੁੱਡ ਸਿਤਾਰਿਆਂ ਵੱਲੋਂ ਕੁਝ ਹਫਤੇ ਪਹਿਲਾਂ ਪਹੁੰਚ ਸਵਾਦ ਚੱਖਿਆ ਗਿਆ ਸੀ। ਨੀਰੂ ਬਾਜਵਾ ਅਤੇ ਤਰਸੇਮ ਜੱਸ ਆਪਣੀ ਫਿਲਮ "ਮਾਂ ਦਾ ਲਾਡਲਾ" (Maa Da Ladla) ਦੇ ਪ੍ਰਮੋਸ਼ਨ ਦੌਰਾਨ ਇੱਥੇ ਪੁੱਜੇ ਸੀ।

View this post on Instagram


A post shared by Sehaj Arora (@sehaj_arora_)ਇਸ ਦੌਰਾਨ ਉਨ੍ਹਾਂ ਨੇ ਆਪਣੀ ਫਿਲਮ ਦਾ ਜਮ ਕੇ ਪ੍ਰਮੋਸ਼ਨ ਕੀਤਾ ਅਤੇ ਰੇਹੜੀ ਤੋਂ ਕੁੱਲ੍ਹੜ ਪੀਜ਼ੇ ਦਾ ਸਵਾਦ ਲਿਆ। ਦੋਵਾਂ ਕਲਾਕਾਰਾਂ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਵਾਈਰਲ ਹੋਇਆ। ਜਿਸਨੂੰ ਫੈਨਜ਼ ਵੱਲੋਂ ਵੀ ਬੇਹੱਦ ਪਸੰਦ ਕੀਤਾ।

Published by:Rupinder Kaur Sabherwal
First published:

Tags: Entertainment, Entertainment news, Jalandhar, Neeru Bajwa, Pollywood, Punjabi industry