Home /News /entertainment /

ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਮੁੰਬਈ ਤੋਂ ‘ਅਨਾਰਕਲੀ ਆਫ ਆਰਾ’ ਦੇ ਡਾਇਰੈਕਟਰ ਅਵਿਨਾਸ਼ ਦਾਸ ਨੂੰ ਕੀਤਾ ਗ੍ਰਿਫਤਾਰ

ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਮੁੰਬਈ ਤੋਂ ‘ਅਨਾਰਕਲੀ ਆਫ ਆਰਾ’ ਦੇ ਡਾਇਰੈਕਟਰ ਅਵਿਨਾਸ਼ ਦਾਸ ਨੂੰ ਕੀਤਾ ਗ੍ਰਿਫਤਾਰ

ਅਵਿਨਾਸ਼ ਦਾਸ ਨੇ ਸੋਸ਼ਲ ਮੀਡੀਆ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਆਈਏਐਸ ਪੂਜਾ ਸਿੰਘਲ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਦਰਅਸਲ, ਆਈਏਐਸ ਪੂਜਾ ਸਿੰਘਲ ਨੂੰ ਈਡੀ ਨੇ ਕਰੋੜਾਂ ਦੀ ਨਕਦੀ ਦੇ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

 • Share this:
  Director Avinash Das Arrested: ਫਿਲਮ 'ਅਨਾਰਕਲੀ ਆਫ ਆਰਾਹ' ਦੇ ਨਿਰਦੇਸ਼ਕ ਅਵਿਨਾਸ਼ ਦਾਸ (Avinash Das) ਨੂੰ ਮੁੰਬਈ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਅਵਿਨਾਸ਼ ਨੂੰ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ। ਅਵਿਨਾਸ਼ ਦਾਸ ਨੇ ਸੋਸ਼ਲ ਮੀਡੀਆ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ IAS ਪੂਜਾ ਸਿੰਘਲ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਦਰਅਸਲ, ਆਈਏਐਸ ਪੂਜਾ ਸਿੰਘਲ ਨੂੰ ED ਨੇ ਕਰੋੜਾਂ ਦੀ ਨਕਦੀ ਦੇ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਜਿਹੇ 'ਚ ਨਿਰਦੇਸ਼ਕ ਅਵਿਨਾਸ਼ ਦਾਸ ਨੂੰ ਪੂਜਾ ਦੀ ਤਸਵੀਰ ਗ੍ਰਹਿ ਮੰਤਰੀ ਨਾਲ ਸ਼ੇਅਰ ਕਰਨ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

  IAS ਪੂਜਾ ਸਿੰਘਲ ਦੇ ਘਰੋਂ ਕਰੋੜਾਂ ਦੀ ਨਕਦੀ ਮਿਲੀ ਸੀ, ਜਿਸ ਤੋਂ ਬਾਅਦ ਈਡੀ ਨੇ ਪੂਜਾ ਸਿੰਘਲ ਨੂੰ ਜਾਂਚ ਤਹਿਤ ਗ੍ਰਿਫ਼ਤਾਰ ਕਰ ਲਿਆ ਸੀ। ਅਹਿਮਦਾਬਾਦ ਪੁਲਿਸ ਦੇ ਅਨੁਸਾਰ, ਫਿਲਮ ਨਿਰਦੇਸ਼ਕ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਗੁੰਮਰਾਹ ਕਰਨ ਲਈ ਇੱਕ ਜਨਤਕ ਸਮਾਗਮ ਦੀ ਤਸਵੀਰ ਸਾਂਝੀ ਕੀਤੀ। ਇਸ ਦੇ ਮੱਦੇਨਜ਼ਰ ਅਵਿਨਾਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਅਵਿਨਾਸ਼ ਦਾਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਅਹਿਮਦਾਬਾਦ ਪੁਲਿਸ ਮੁੰਬਈ ਆ ਕੇ ਜਾਂਚ ਕਰ ਚੁੱਕੀ ਹੈ।
  Published by:Krishan Sharma
  First published:

  Tags: Amit Shah, Anarkali of aarah, Avinash das, IAS pooja

  ਅਗਲੀ ਖਬਰ