HOME » NEWS » Films

ਅਕਸ਼ੇ ਕੁਮਾਰ ਦਾ ਡਰਾਵਣਾ ਲੁੱਕ ਆਇਆ ਸਾਹਮਣੇ, ਵੇਖੋ ਵੀਡੀਓ

Harneep Kaur | News18 Punjab
Updated: November 17, 2018, 2:14 PM IST
share image
ਅਕਸ਼ੇ ਕੁਮਾਰ ਦਾ ਡਰਾਵਣਾ ਲੁੱਕ ਆਇਆ ਸਾਹਮਣੇ, ਵੇਖੋ ਵੀਡੀਓ

  • Share this:
  • Facebook share img
  • Twitter share img
  • Linkedin share img
ਬੋਲੀਵੁੱਡ ਦੇ ਐਕਸ਼ਨ ਸਟਾਰ ਅਕਸ਼ੇ ਕੁਮਾਰ ਦੀ ਅਗਲੀ ਆਉਣ ਵਾਲੀ ਫਿਲਮ ਸਾਊਥ ਸੁਪਰਸਟਾਰ ਅਦਾਕਾਰ ਰਜਨੀਕਾਂਤ ਨਾਲ਼ 2.0 ਚ ਨਜ਼ਰ ਆਉਣਗੇ। ਹਾਲਾਂਕਿ ਉਹ ਕਿਸੇ ਲੀਡ ਅਦਾਕਾਰ ਦੇ ਤੌਰ ਤੇ ਨਹੀਂ ਬਲਕਿ ਇੱਕ ਨੇਗਟਿਵ ਰੋਲ ਚ ਨਜ਼ਰ ਆਉਣਗੇ।ਇਸ ਫ਼ਿਲਮ ਦਾ ਪੋਸਟਰ, ਟੀਜ਼ਰ ਅਤੇ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸ ਚ ਅਕਸ਼ੇ ਕੁਮਾਰ ਦਾ ਲੁੱਕ ਕਾਫੀ ਡਰਾਵਣਾ ਹੈ ਅਤੇ ਭਿਆਨਕ ਹੈ। ਜ਼ਿਆਦਾਤਰ ਲੋਕਾਂ ਨੂੰ ਏਹੀ ਲੱਗ ਰਿਹਾ ਹੈ ਕਿ ਇਸ ਨੂੰ ਗ੍ਰਾਫਿਕਸ ਦੇ ਜ਼ਰੀਏ ਤਿਆਰ ਕੀਤਾ ਗਿਆ ਹੈ, ਪਰ ਅਜਿਹਾ ਨਹੀਂ ਹੈ। ਅਕਸ਼ੇ ਕੁਮਾਰ ਦੇ ਇਸ ਲੁੱਕ ਨੂੰ ਤਿਆਰ ਕਰਨ ਲਈ ਕਈ ਘੰਟਿਆਂ ਦੀ ਮਿਹਨਤ ਕਰਨੀ ਪਈ। ਅਗਰ ਹਾਲੇ ਤੱਕ ਤੁਸੀਂ ਇਹ ਲੁੱਕ ਨਹੀਂ ਦੇਖਿਆ ਤਾਂ ਦੇਖ ਲਵੋ।

First published: November 17, 2018
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading