ਫ਼ੋਰਬਸ ਨੇ ਐਲਾਨੀ ਸੂਚੀ, ਅਕਸ਼ੇ ਕੁਮਾਰ ਬਣੇ ਸਭ ਤੋਂ ਮਹਿੰਗੇ ਅਦਾਕਾਰ

News18 Punjab
Updated: July 11, 2019, 11:19 AM IST
ਫ਼ੋਰਬਸ ਨੇ ਐਲਾਨੀ ਸੂਚੀ, ਅਕਸ਼ੇ ਕੁਮਾਰ ਬਣੇ ਸਭ ਤੋਂ ਮਹਿੰਗੇ ਅਦਾਕਾਰ
News18 Punjab
Updated: July 11, 2019, 11:19 AM IST
Forbes’ Highest Paid Celebrities list 2019: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀਆਂ ਸਖਸ਼ੀਅਤਾਂ ਦੀ ਸੂਚੀ ਚ ਸ਼ਾਮਲ ਹੋ ਗਏ ਹਨ. ਇਸ ਸੂਚੀ ਚ ਅਕਸ਼ੇ 33ਵੇਂ ਨੰਬਰ ’ਤੇ ਪੁੱਜ ਗਏ ਹਨ ਜਦਕਿ ਸਾਲ 2016 ਤੋਂ ਬਾਅਦ ਗਾਇਕ ਟੇਲਰ ਸਵਿੱਟ ਪਹਿਲੇ ਨੰਬਰ ’ਤੇ ਕਾਬਜ ਹਨ.
ਅਕਸ਼ੇ ਨੇ ਪਿਛਲੇ ਸਾਲ 65 ਡਾਲਰ ਮਿਲੀਅਨ ਦੀ ਕਮਾਈ ਕੀਤੀ ਸੀ. ਰਿਹਾਨਾ(Rihana), ਜੈਕੀ ਚੈਨ (Jackie Chain),ਬ੍ਰੈਡਲੀ ਕੂਪਰ (Bradley Cooper) ਤੋਂ ਇਲਾਵਾ ਬਾਕੀ ਲੋਕਾਂ ਨੂੰ ਵੀ ਅਕਸ਼ੇ ਕੁਮਾਰ ਦੇ ਪਛਾੜਿਆ ਹੈ. ਸਭ ਤੋਂ ਪਹਿਲਾਂ ਸਥਾਨ ਟੇਲਰ ਸਵਿੱਟ (Taylor Swift) ਨੇ ਦਰਜ ਕਰਾਇਆ ਹੈ. ਟੇਲਰ ਸਵਿੱਟ ਦੀ ਸਾਲ ਦੀ ਕਮਾਈ 185 ਡਾਲਰ ਮਿਲੀਅਨ ਰਹੀ. 
View this post on Instagram
 

👓


A post shared by Akshay Kumar (@akshaykumar) on


ਦੱਸਣਯੋਗ ਹੈ ਕਿ ਅਦਾਕਾਰ ਅਕਸ਼ੇ ਕੁਮਾਰ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ਮਿਸ਼ਨ ਮੰਗਲ (Mission Mangal) ਦੇ ਪ੍ਰਚਾਰ ਚ ਰੁੱਝੇ ਹਨ. ਇਹ ਫ਼ਿਲਮ 15 ਅਗਸਤ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ. ਇਸ ਤੋਂ ਇਲਾਵਾ ਅਕਸ਼ੇ ਕੁਮਾਰ ਹਾਊਸਫੁਲ 4, ਗੁਡ ਨਿਊਜ਼ ਅਤੇ ਸੂਰਿਆਵੰਸ਼ੀ ਦੀ ਸ਼ੂਟਿੰਗ ’ਚ ਕਾਫੀ ਰੁੱਝੇ ਹਨ.

 
First published: July 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...