Home /News /entertainment /

‘ਜਦੋਂ ਮਿਲ ਬੈਠੇ ਤਿੰਨ ਯਾਰ’- ਅਕਸ਼ੈ, ਅਨੁਸ਼ਕਾ ਅਤੇ ਵਿਰਾਟ

‘ਜਦੋਂ ਮਿਲ ਬੈਠੇ ਤਿੰਨ ਯਾਰ’- ਅਕਸ਼ੈ, ਅਨੁਸ਼ਕਾ ਅਤੇ ਵਿਰਾਟ

  • Share this:
ਫਿਨਲੈਂਡ ਵਿਖੇ ਆਪਣਾ ਹਨੀਮੂਨ ਮਨਾਉਣ ਤੋਂ ਬਾਅਦ, ਅਨੁਸ਼ਕਾ ਸ਼ਰਮਾ ਆਪਣੇ ਪਤੀ ਵਿਰਾਟ ਨਾਲ ਸਾਊਥ ਅਫ਼ਰੀਕਾ ਦੇ ਕੇਪ ਟਾਉਨ ‘ਚ ਸਮਾਂ ਬਿਤਾ ਰਹੀ ਹੈ। ਵਿਰਾਟ ਇੱਥੇ ਕ੍ਰਿਕੇਟ ਸਿਰੀਜ਼ ਲਈ ਪਹੁੰਚੇ ਹੋਏ ਹਨ। ਨਵੀਂ ਵਿਆਹੀ ਜੋੜੀ ਕੇਪ ਟਾਊਨ ਨੂੰ ਵੀ ਆਪਣੇ ਪਿਆਰ ਦੇ ਰੰਗਾਂ ‘ਚ ਰੰਗ ਰਿਹਾ ਹੈ। ਇਸ ਦੌਰਾਨ ਇਸ ਜੋੜੇ ਦੀ ਮੁਲਾਕਾਤ ਹੋਈ ਅਕਸ਼ੈ ਕੁਮਾਰ ਨਾਲ ਜੋ ਆਪਣੇ ਪਰਿਵਾਰ ਨਾਲ ਨਵੇਂ ਸਾਲ 'ਤੇ ਕੇਪ ਟਾਉਨ ਪਹੁੰਚੇ ਹੋਏ ਸੀ। ਕੇਪ ਟਾਉਨ ਵਿਖੇ ਇਨ੍ਹਾਂ ਤਿੰਨਾਂ ਨੂੰ ਲੰਚ ਕਰਦੇ ਦੇਖਿਆ ਗਿਆ। ਅਕਸ਼ੈ-ਅਨੁਸ਼ਕਾ ਨੇ ਫਿਲਮ ਪਟਿਆਲਾ ਹਾਊਸ ‘ਚ ਇਕੱਠੇ ਕੰਮ ਕੀਤਾ ਹੈ।
First published:

Tags: Akshay Kumar, Anushka Sharma, Virat Kohli

ਅਗਲੀ ਖਬਰ