Home /News /entertainment /

ਅੱਲੂ ਅਰਜੁਨ-ਕਾਜਲ ਅਗਰਵਾਲ ਗੂਗਲ 'ਤੇ ਸਭ ਤੋਂ ਵੱਧ ਹੋਏ ਸਰਚ, ਇਹ ਸੁਪਰਸਟਾਰ ਵੀ ਛੱਡੇ ਪਿੱਛੇ

The most searched on Google: ਮਸ਼ਹੂਰ ਅਦਾਕਾਰ ਅੱਲੂ ਅਰਜੁਨ (Allu Arjun) ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ। ਆਪਣੇ ਅਲੱਗ ਅੰਦਾਜ਼ ਨਾਲ ਟ੍ਰੋਲਰਸ ਦੇ ਨਿਸ਼ਾਨੇ ਤੇ ਵੀ ਰਹਿੰਦੇ ਹਨ। ਹਾਲ ਹੀ, ਵਿੱਚ ਆਲੂ ਅਰਜੁਨ ਇਕ ਵਾਰ ਫਿਰ ਟ੍ਰੋਲਸ ਦੇ ਨਿਸ਼ਾਨੇ 'ਤੇ ਹਨ ਅਤੇ ਲੋਕ ਉਨ੍ਹਾਂ ਦੇ ਭਾਰੀ ਲੁੱਕ ਦਾ ਮਜ਼ਾਕ ਉਡਾ ਰਹੇ ਹਨ। ਅਦਾਕਾਰ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਹਨ ਅਤੇ ਉਸ ਲਈ 'ਮੋਟਾ ਭਾਈ', 'ਭਿਖਾਰੀ', 'ਵੱਡਾ ਪਾਵ' ਵਰਗੀਆਂ ਕਈ ਬੇਤੁਕੀ ਗੱਲਾਂ ਲਿਖ ਰਹੇ ਹਨ। ਇਸ ਵਿੱਚ ਅਦਾਕਾਰ ਨੇ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਦਰਅਸਲ, ਆਈਕਨ ਸਟਾਰ ਅੱਲੂ ਅਰਜੁਨ ਨੂੰ ਹਾਲ ਹੀ ਵਿੱਚ 2022 ਗੂਗਲ ਦੀ ਸਭ ਤੋਂ ਵੱਧ ਖੋਜ ਕੀਤੇ ਜਾਣ ਵਾਲੇ ਤੇਲਗੂ ਸੈਲੀਬ੍ਰਿਟੀ ਵਜੋਂ ਘੋਸ਼ਿਤ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

ਟਾਪ ਨੰਬਰ 'ਤੇ ਹਨ ਅੱਲੂ ਅਰਜੁਨ

ਅੱਲੂ ਅਰਜੁਨ ਆਪਣੀ 2021 ਵਿੱਚ ਹਿੱਟ ਫ਼ਿਲਮ ਦੇਣ ਤੋਂ ਬਾਅਦ ਗੂਗਲ ਦੀ 100 ਸਭ ਤੋਂ ਵੱਧ ਖੋਜੀਆਂ ਜਾਣ ਵਾਲੀਆਂ ਟਾਲੀਵੁੱਡ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਟਾੱਪ ਤੇ ਹਨ। ਗੂਗਲ ਦੇ ਅਨੁਸਾਰ, ਇਹ ਸੂਚੀ 1 ਜਨਵਰੀ, 2021 ਤੋਂ 23 ਜੂਨ ਤੱਕ ਇਕੱਤਰ ਕੀਤੇ ਡੇਟਾ 'ਤੇ ਅਧਾਰਤ ਹੈ। 2022 ਦੇ ਮੱਧ-ਸਾਲ ਲਈ ਗੂਗਲ ਟ੍ਰੇੰਡ੍ਸ ਰਾਹੀਂ ਏਸ਼ੀਆਈ ਮਸ਼ਹੂਰ ਹਸਤੀਆਂ ਨਾਲ ਸਬੰਧਤ ਖੋਜ ਵਿਸ਼ਿਆਂ 'ਤੇ ਆਧਾਰਿਤ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸੂਚੀ ਵਿੱਚ ਭਾਰਤੀ ਫਿਲਮੀ ਹਸਤੀਆਂ ਦਾ ਦਬਦਬਾ ਸੀ, ਜਿਸ ਵਿੱਚ ਰਾਜਨੀਤਿਕ ਅਤੇ ਸਮਾਜਿਕ ਵਰਕਰ ਸ਼ਾਮਲ ਨਹੀਂ ਸਨ।

ਕਾਜਲ ਅਗਰਵਾਲ ਵੀ ਸੂਚੀ ਵਿੱਚ ਉੱਪਰ

ਦੂਜੇ ਪਾਸੇ ਜੇਕਰ ਸਾਊਥ ਦੀ ਹੀਰੋਇਨਾਂ ਬਾਰੇ ਗੱਲ ਕੀਤੀ ਜਾਵੇ ਤਾਂ ਕਾਜਲ ਅਗਰਵਾਲ (Kajal Aggarwal) ਟਾੱਪ ਤੇ ਹੈ। ਸਾਮੰਥਾ ਰੂਥ ਪ੍ਰਭੂ ਅਤੇ ਰਸ਼ਮਿਕਾ ਮੰਡਾਨਾ ਪਹਿਲੇ ਨੰਬਰ 'ਤੇ ਹਨ। ਇਸ ਸੂਚੀ 'ਚ ਬਾਲੀਵੁੱਡ ਦੇ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਟਾਪ 'ਤੇ ਹਨ, ਜਦਕਿ ਅਭਿਨੇਤਰੀਆਂ ਵਿੱਚ ਕੈਟਰੀਨਾ ਕੈਫ, ਆਲੀਆ ਭੱਟ ਅਤੇ ਪ੍ਰਿਯੰਕਾ ਚੋਪੜਾ ਸ਼ਾਮਲ ਹਨ। ਜਦੋਂ ਕਿ ਲਤਾ ਮੰਗੇਸ਼ਕਰ ਪੂਰੇ ਭਾਰਤ ਵਿੱਚੋਂ ਸਭ ਤੋਂ ਉੱਪਰ ਹੈ, ਉਹ 100 ਏਸ਼ੀਆਈ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ 5ਵੇਂ ਸਥਾਨ 'ਤੇ ਹੈ।

 ਥਲਪਤੀ ਵਿਜੇ  ਵੀ ਸਭ ਤੋਂ ਵੱਧ ਖੋਜਿਆ ਗਿਆ

ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੇ ਗਏ ਤੇਲਗੂ ਅਦਾਕਾਰਾਂ ਦੀ ਸੂਚੀ 'ਚ 'ਪੁਸ਼ਪਾ' ਸਿਤਾਰਾ ਸਭ ਤੋਂ ਉੱਪਰ ਹੈ ਅਤੇ ਉਸ ਤੋਂ ਬਾਅਦ 'ਆਰਆਰਆਰ' ਸਟਾਰ ਰਾਮ ਚਰਨ ਹੈ। ਇਸ ਦੇ ਨਾਲ ਹੀ ਕਾਲੀਵੁੱਡ ਅਦਾਕਾਰਾਂ ਦੀ ਸੂਚੀ ਵਿੱਚ ਤਾਮਿਲ ਸਟਾਰ ਹੀਰੋ ਥਲਪਤੀ ਵਿਜੇ ਸਭ ਤੋਂ ਉੱਪਰ ਹੈ। ਸਟਾਈਲਿਸ਼ ਸਟਾਰ ਅੱਲੂ ਅਰਜੁਨ ਨੇ 19ਵਾਂ ਸਥਾਨ ਹਾਸਲ ਕੀਤਾ ਹੈ, ਜਦਕਿ ਮਾਸਟਰ ਫੇਮ ਐਕਟਰ 22ਵੇਂ ਸਥਾਨ 'ਤੇ ਹਨ।

Published by:rupinderkaursab
First published:

Tags: Allu Arjun, Allu Arjun Movies, Bollywood, Entertainment news, Kajal, Kajal Aggarwal, South, South Star