Home /News /entertainment /

Amar Noori: ਅਮਰ ਨੂਰੀ ਨੂੰ ਆਈ ਸਰਦੂਲ ਸਿਕੰਦਰ ਦੀ ਯਾਦ, ਵੀਡੀਓ ਸ਼ੇਅਰ ਕਰ ਕੈਪਸ਼ਨ 'ਚ ਲਿਖੀ ਇਹ ਗੱਲ

Amar Noori: ਅਮਰ ਨੂਰੀ ਨੂੰ ਆਈ ਸਰਦੂਲ ਸਿਕੰਦਰ ਦੀ ਯਾਦ, ਵੀਡੀਓ ਸ਼ੇਅਰ ਕਰ ਕੈਪਸ਼ਨ 'ਚ ਲਿਖੀ ਇਹ ਗੱਲ

amar noorie sardool sikander

amar noorie sardool sikander

Amar Noori remembers Sardool Sikander: ਅਦਾਕਾਰਾ ਅਤੇ ਗਾਇਕਾ ਅਮਰ ਨੂਰੀ (Amar Noori) ਨੇ ਪੰਜਾਬੀ ਇੰਡਸਟਰੀ ਵਿੱਚ ਖੂਬ ਨਾਮ ਕਮਾਇਆ। ਅੱਜ ਉਹ ਕਿਸੀ ਪਛਾਣ ਦੀ ਮੋਹਤਾਜ਼ ਨਹੀਂ ਹੈ। ਦੱਸ ਦੇਈਏ ਕੀ ਬੀਤੇ ਦਿਨ ਗਾਇਕਾ ਨੇ ਆਪਣਾ 55ਵਾਂ ਜਨਮਦਿਨ ਮਨਾਇਆ। ਪਰ ਅਮਰ ਨੂਰੀ ਦੀ ਇਹ ਖੁਸ਼ੀ ਪਤੀ ਸਰਦੂਲ ਸਿਕੰਦਰ ਤੋਂ ਬਿਨ੍ਹਾਂ ਅਧੂਰੀ ਸੀ।

ਹੋਰ ਪੜ੍ਹੋ ...
  • Share this:

Amar Noori remembers Sardool Sikander: ਅਦਾਕਾਰਾ ਅਤੇ ਗਾਇਕਾ ਅਮਰ ਨੂਰੀ (Amar Noori) ਨੇ ਪੰਜਾਬੀ ਇੰਡਸਟਰੀ ਵਿੱਚ ਖੂਬ ਨਾਮ ਕਮਾਇਆ। ਅੱਜ ਉਹ ਕਿਸੀ ਪਛਾਣ ਦੀ ਮੋਹਤਾਜ਼ ਨਹੀਂ ਹੈ। ਦੱਸ ਦੇਈਏ ਕੀ ਬੀਤੇ ਦਿਨ ਗਾਇਕਾ ਨੇ ਆਪਣਾ 55ਵਾਂ ਜਨਮਦਿਨ ਮਨਾਇਆ। ਪਰ ਅਮਰ ਨੂਰੀ ਦੀ ਇਹ ਖੁਸ਼ੀ ਪਤੀ ਸਰਦੂਲ ਸਿਕੰਦਰ ਤੋਂ ਬਿਨ੍ਹਾਂ ਅਧੂਰੀ ਸੀ। ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਹ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹੋਏ ਦਿਖਾਈ ਦੇ ਰਹੀ ਹੈ। ਇਸ ਪੋਸਟ ਨੂੰ ਦੇਖ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ।









View this post on Instagram






A post shared by Amar Noori (@amarnooriworld)



ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਮਿਸ ਯੂ ਮੇਰੀ ਜਾਨ ਕਿੱਥੇ ਓ ਤੁਸੀ ਕਿਸ ਦੁਨੀਆ 'ਚ ਚੱਲੇ ਗਏ ਓ❤️❤️... ਇਸ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਇੱਕ ਪਾਕ ਰੂਹ ਸਾਡੇ ਕੋਲ ਰਹਿੰਦੀ ਏ, ਬੱਸ ਜਿਸਮ ਹੀ ਵੱਖ ਹੋ ਗਏ... ਰੱਬ ਦੇ ਰੰਗ ਆ ਜੀ ਨਹੀਂ ਤਾਂ ਅਸੀਂ ਅਪਣੀਆਂ ਨੂੰ ਕਦੇ ਦੂਰ ਨਾਂ ਜਾਣ ਦਈਏ 😢😢😢😢🙏... ਫਿਲਹਾਲ ਨੀਰੂ ਆਪਣੇ ਬੇਟਿਆਂ ਨਾਲ ਖਾਸ ਸਮਾਂ ਬਿਤਾਉਂਦੇ ਹੋਏ ਨਜ਼ਰ ਆਉਂਦੀ ਹੈ। ਜਿਸ ਦੀਆਂ ਤਸਵੀਰਾਂ ਉਹ ਅਕਸਰ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ।









View this post on Instagram






A post shared by Amar Noori (@amarnooriworld)



ਇਸ ਤੋਂ ਇਲਾਵਾ ਨੀਰੂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸ਼ਕਾਂ ਨਾਲ ਜੁੜੀ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।

Published by:Rupinder Kaur Sabherwal
First published:

Tags: Amar Noorie, Entertainment, Entertainment news, Pollywood, Punjabi singer, Sardool sikandar, Singer