Home /News /entertainment /

Amitabh Bachchan : KBC ਦੇ ਸੈੱਟ ਤੇ ਅਮਿਤਾਭ ਬੱਚਨ ਦੀ ਵਾਪਸੀ, Big B ਨੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

Amitabh Bachchan : KBC ਦੇ ਸੈੱਟ ਤੇ ਅਮਿਤਾਭ ਬੱਚਨ ਦੀ ਵਾਪਸੀ, Big B ਨੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

Amitabh Bachchan Health:  KBC ਦੇ ਸੈੱਟ ਤੇ ਅਮਿਤਾਭ ਬੱਚਨ ਦੀ ਵਾਪਸੀ, Big B ਨੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

Amitabh Bachchan Health: KBC ਦੇ ਸੈੱਟ ਤੇ ਅਮਿਤਾਭ ਬੱਚਨ ਦੀ ਵਾਪਸੀ, Big B ਨੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

Good News For Amitabh Bachchan Fans : ਬਾਲੀਵੁੱਡ ਸਟਾਰ ਅਮਿਤਾਭ ਬੱਚਨ (Amitabh Bachchan) ਦੇ ਫੈਨਜ਼ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅਦਾਕਾਰ ਲਗਭਗ 9 ਦਿਨ ਆਈਸੋਲੇਸ਼ਨ 'ਚ ਬਿਤਾਉਣ ਤੋਂ ਕੌਣ ਬਣੇਗਾ ਕਰੋੜਪਤੀ ਸੀਜ਼ਨ 14 ਦੇ ਸੈਟ ਉੱਪਰ ਵਾਪਸੀ ਕਰ ਚੁੱਕੇ ਹਨ। ਦੱਸ ਦੇਈਏ ਕਿ ਬਿਗ ਬੀ ਦੂਜੀ ਵਾਰ ਕੋਰੋਨਾ ਵਾਈਰਸ ਦੇ ਸ਼ਿਕਾਰ ਹੋ ਗਏ ਸੀ। ਜਿਸ ਤੋਂ ਬਾਅਦ ਉਹ 9 ਦਿਨ ਆਈਸੋਲੇਸ਼ਨ ਵਿੱਚ ਰਹਿਣ ਤੋਂ ਬਾਅਦ ਮੁੜ੍ਹ ਠੀਕ ਹੋਏ ਹਨ।

ਹੋਰ ਪੜ੍ਹੋ ...
  • Share this:

    ਅਮਿਤਾਭ ਬੱਚਨ ਨੇ ਦਿੱਤੀ ਖੁਸ਼ਖਬਰੀ

    ਅਮਿਤਾਭ ਬੱਚਨ ਨੇ ਆਪਣੇ ਠੀਕ ਹੋਣ ਦੀ ਜਾਣਕਾਰੀ ਬਲਾਗ ਰਾਹੀਂ ਦਿੱਤੀ ਹੈ। ਅਮਿਤਾਭ ਨੇ ਬਲਾਗ 'ਚ ਦੱਸਿਆ ਕਿ 'ਕੰਮ 'ਤੇ ਵਾਪਸੀ.. ਤੁਹਾਡਾ ਆਸ਼ੀਰਵਾਦ... ਇਸ ਦੇ ਨਾਲ ਹੀ ਹੱਥ ਜੋੜ ਕੇ ਇਮੋਜੀ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਦੀਆਂ ਦੁਆਵਾਂ ਲਈ ਧੰਨਵਾਦ ਕੀਤਾ। ਅਮਿਤਾਭ ਨੇ ਅੱਗੇ ਲਿਖਿਆ, 'ਬੀਤੀ ਰਾਤ ਨੈਗੇਟਿਵ ਰਿਪੋਰਟ ਆਈ ਹੈ ਅਤੇ 9 ਦਿਨਾਂ ਦਾ ਆਈਸੋਲੇਸ਼ਨ ਖਤਮ ਹੋ ਗਿਆ ਹੈ। 7 ਦਿਨ ਲਾਜ਼ਮੀ ਹੈ..ਸਭ ਲਈ ਮੇਰਾ ਪਿਆਰ...ਤੁਹਾਡੀ ਦਿਆਲਤਾ ਅਤੇ ਨਿਰੰਤਰ ਚਿੰਤਾ...ਪਰਿਵਾਰ ਦੀ ਦੇਖਭਾਲ..ਮੇਰੇ ਦੋਵੇਂ ਹੱਥ ਤੁਹਾਡੇ ਲਈ ਜੁੜੇ ਹੋਏ ਹਨ।

    ਅਮਿਤਾਭ 2020 ਵਿੱਚ ਹੋਏ ਸੀ ਕਰੋਨਾ ਸੰਕਰਮਿਤ

    ਕਾਬਿਲੇਗੌਰ ਹੈ ਕਿ ਅਮਿਤਾਭ ਬੱਚਨ ਪਹਿਲਾਂ ਜੁਲਾਈ 2020 ਵਿੱਚ ਵੀ ਕੋਰੋਨਾ ਸੰਕਰਮਿਤ ਹੋਏ ਸੀ। ਉਸ ਸਮੇਂ ਅਮਿਤਾਭ ਦੇ ਨਾਲ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਅਤੇ ਪੋਤੀ ਆਰਾਧਿਆ ਵੀ ਇਨਫੈਕਟਿਡ ਸਨ। ਜਦਕਿ ਜਯਾ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ।

    ਅਮਿਤਾਭ ਬੱਚਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਉੱਚਾਈ' ਇਸ ਸਾਲ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਅਨੁਪਮ ਖੇਰ, ਬੋਮਨ ਇਰਾਨੀ, ਨੀਨਾ ਗੁਪਤਾ, ਸਾਰਿਕਾ ਅਤੇ ਪਰਿਣੀਤੀ ਚੋਪੜਾ ਹਨ। 'ਉੱਚਾਈ' ਤੋਂ ਇਲਾਵਾ ਅਮਿਤਾਭ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ 'ਬ੍ਰਹਮਾਸਤਰ', ਰਸ਼ਮਿਕਾ ਮੰਡਾਨਾ ਨਾਲ 'ਗੁੱਡਬਾਏ' 'ਚ ਵੀ ਨਜ਼ਰ ਆਉਣਗੇ। ਜਿਸਦਾ ਫੈਨਜ਼ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।

    Published by:Rupinder Kaur Sabherwal
    First published:

    Tags: Amitabh Bachchan, Bollwood, Entertainment news, KBC