Home /News /entertainment /

Amrinder Gill New Movie: ਅਮਰਿੰਦਰ ਗਿੱਲ ਦੀ ਨਵੀ ਫਿਲਮ "ਛੱਲਾ ਮੁੜਕੇ ਨੀ ਆਇਆ" ਦੀ ਰਿਲੀਜ਼ ਡੇਟ ਦਾ ਐਲਾਨ

Amrinder Gill New Movie: ਅਮਰਿੰਦਰ ਗਿੱਲ ਦੀ ਨਵੀ ਫਿਲਮ "ਛੱਲਾ ਮੁੜਕੇ ਨੀ ਆਇਆ" ਦੀ ਰਿਲੀਜ਼ ਡੇਟ ਦਾ ਐਲਾਨ

Amrinder Gill New Song: ਅਮਰਿੰਦਰ ਗਿੱਲ ਦਾ ਨਵਾਂ ਗੀਤ "ਛੱਲਾ ਮੁੜਕੇ ਨੀ ਆਇਆ" ਨਾਲ ਇਸ ਦਿਨ ਹੋਵੇਗਾ ਰਿਲੀਜ਼

Amrinder Gill New Song: ਅਮਰਿੰਦਰ ਗਿੱਲ ਦਾ ਨਵਾਂ ਗੀਤ "ਛੱਲਾ ਮੁੜਕੇ ਨੀ ਆਇਆ" ਨਾਲ ਇਸ ਦਿਨ ਹੋਵੇਗਾ ਰਿਲੀਜ਼

Amrinder Gill New Song: ਅਮਰਿੰਦਰ ਗਿੱਲ (Amrinder Gill) ਨੇ ਨਾ ਸਿਰਫ ਇੱਕ ਗਾਇਕ ਬਲਕਿ ਅਦਾਕਾਰ, ਗੀਤਕਾਰ ਅਤੇ ਫਿਲਮ ਨਿਰਮਾਤਾ ਦੇ ਤੌਰ 'ਤੇ ਦੁਨੀਆ ਭਰ ਵਿੱਚ ਵੱਖਰੀ ਪਹਿਚਾਣ ਬਣਾਈ ਹੈ। 46 ਸਾਲ ਦੀ ਉਮਰ ਵਿੱਚ ਵੀ ਕਲਾਕਾਰ ਆਪਣੀ ਫਿਟਨੇਸ ਅਤੇ ਸਟਾਈਲਿਸ਼ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਦਾ ਆ ਰਿਹਾ ਹੈ। ਅਮਰਿੰਦਰ ਗਿੱਲ ਦੇ ਫੈਨਜ਼ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਕਲਾਕਾਰ ਜਲਦ ਹੀ ਨਵੇਂ ਗੀਤ "ਛੱਲਾ ਮੁੜਕੇ ਨੀ ਆਇਆ" ਨਾਲ ਪੇਸ਼ ਹੋ ਰਹੇ ਹਨ।

ਹੋਰ ਪੜ੍ਹੋ ...
  • Share this:
Amrinder Gill New Song: ਅਮਰਿੰਦਰ ਗਿੱਲ (Amrinder Gill) ਨੇ ਨਾ ਸਿਰਫ ਇੱਕ ਗਾਇਕ ਬਲਕਿ ਅਦਾਕਾਰ, ਗੀਤਕਾਰ ਅਤੇ ਫਿਲਮ ਨਿਰਮਾਤਾ ਦੇ ਤੌਰ 'ਤੇ ਦੁਨੀਆ ਭਰ ਵਿੱਚ ਵੱਖਰੀ ਪਹਿਚਾਣ ਬਣਾਈ ਹੈ। 46 ਸਾਲ ਦੀ ਉਮਰ ਵਿੱਚ ਵੀ ਕਲਾਕਾਰ ਆਪਣੀ ਫਿਟਨੇਸ ਅਤੇ ਸਟਾਈਲਿਸ਼ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਦਾ ਆ ਰਿਹਾ ਹੈ। ਅਮਰਿੰਦਰ ਗਿੱਲ ਦੇ ਫੈਨਜ਼ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਕਲਾਕਾਰ ਜਲਦ ਹੀ ਨਵੀ ਫਿਲਮ  "ਛੱਲਾ ਮੁੜਕੇ ਨੀ ਆਇਆ" ਨਾਲ ਪੇਸ਼ ਹੋ ਰਹੇ ਹਨ।



ਦਰਅਸਲ, ਕਲਾਕਾਰ ਆਪਣੇ ਨਵੀ ਫਿਲਮ ਨਾਲ ਜਲਦ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਣ ਵਾਲਾ ਹੈ। ਇਸਦੀ ਜਾਣਕਾਰੀ ਗਾਇਕ ਗੁਰਸ਼ਬਦ (Gurshabad)ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਉੱਪਰ ਸ਼ੇਅਰ ਕੀਤੀ ਹੈ। ਹਾਲਾਂਕਿ ਅਮਰਿੰਦਰ ਗਿੱਲ ਵੱਲੋਂ ਕੋਈ ਪੋਸਟ ਸਾਂਝੀ ਨਹੀਂ ਕੀਤੀ ਗਈ ਹੈ। ਗਾਇਕ ਗੁਰਸ਼ਬਦ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ- ਛੱਲਾ ਮੁੜਕੇ ਆ ਰਿਹਾ😊🙏 29 ਨੂੰ.

ਜੀ ਹਾਂ, ਗਾਇਕ ਅਮਰਿੰਦਰ ਗਿੱਲ ਆਪਣੀ ਨਵੀ ਫਿਲਮ "ਛੱਲਾ ਮੁੜਕੇ ਨੀ ਆਇਆ" (Chhalla Murke Nahi Aaya) ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਵਾਲੇ ਹਨ। ਪਰ ਇਸ ਵਿੱਚ ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਅਤੇ ਅਮਰਿੰਦਰ ਗਿੱਲ ਨੇ ਡਾਇਰੈਕਟ ਕੀਤਾ ਹੈ। ਹਾਲਾਂਕਿ ਪੋਸਟਰ ਵਿੱਚ ਗਾਇਕ ਦਾ ਨਾਮ ਸਾਹਮਣੇ ਨਹੀਂ ਆਇਆ ਹੈ।

ਕਾਬਿਲੇਗੌਰ ਹੈ ਕਿ ਆਖਰੀ ਵਾਰ ਅਮਰਿੰਦਰ ਗਿੱਲ ਦਾ ਗੀਤ (Adore) ਅਡੋਰ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਪ੍ਰਸ਼ੰਸ਼ਕਾ ਨੇ ਖੂਬ ਸਰਾਹਿਆ। ਅਮਰਿੰਦਰ ਗਿੱਲ ਨੇ ਗੀਤ "ਪੈਗਾਮ" ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਗੀਤ ਪੈਂਡੂ, ਮੇਰਾ ਦੀਵਾਨਪਨ, ਕੀ ਸਮਝਾਈਏ, ਕੁੜਤਾ ਸੁਹਾ, ਜੁਦਾ, ਯਾਰੀਆਂ, ਦਿਲਦਾਰੀਆਂ, ਤੇਰਾ ਮੇਰਾ ਨਾ, ਸਾਹਾਂ ਤੋ ਨੇਰੇ, ਦਿਲ ਦੀ ਦੁਆ, ਮਿਲੇ ਓਹ ਕੁਰੀ, ਸੋਹਣੀ ਕੁਰੀ ਵਰਗੇ ਕਈ ਹਿੱਟ ਗੀਤਾਂ ਨਾਲ ਪ੍ਰਸ਼ੰਸ਼ਕਾਂ ਦੇ ਮਨ ਵਿੱਚ ਵੱਸ ਗਏ।
Published by:rupinderkaursab
First published:

Tags: Amrinder Gill, Entertainment news, Pollywood, Punjabi industry, Punjabi singer

ਅਗਲੀ ਖਬਰ