HOME » NEWS » Films

ਕਰੀਨਾ ਨਾਲ ਵਿਆਹ ਕਰਵਾਉਣ ਵਾਲੇ ਦਿਨ ਸੈਫ਼ ਨੇ ਲਿੱਖੀ ਸੀ ਅੰਮ੍ਰਿਤਾ ਨੂੰ ਚਿੱਠੀ

News18 Punjab
Updated: November 19, 2018, 1:48 PM IST
ਕਰੀਨਾ ਨਾਲ ਵਿਆਹ ਕਰਵਾਉਣ ਵਾਲੇ ਦਿਨ ਸੈਫ਼ ਨੇ ਲਿੱਖੀ ਸੀ ਅੰਮ੍ਰਿਤਾ ਨੂੰ ਚਿੱਠੀ
News18 Punjab
Updated: November 19, 2018, 1:48 PM IST
ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਇੰਡਸਟਰੀ ਦੇ ਸਭ ਤੋਂ ਹੌਟ ਜੋੜੀ ਹੈ। ਬੋਲੀਵੁੱਡ ਦੀ ਹਰ ਹਲਚਲ 'ਚ ਇਸ ਜੋੜੀ ਦੀ ਗੱਲ ਜ਼ਰੂਰ ਹੁੰਦੀ ਹੈ। ਹਰ ਪਾਰਟੀਆਂ 'ਚ ਸੁਰਖ਼ੀਆਂ 'ਚ ਰਹਿਣ ਵਾਲੀ ਇਸ ਜੋੜੀ ਨੂੰ ਹਰ ਥਾਂ 'ਤੇ ਪੂਰੀ ਅਟੇਂਸ਼ਨ ਮਿਲਦੀ ਹੈ। ਇਹਨਾਂ ਦਾ ਰਿਸ਼ਤਾ ਸ਼ੁਰੂਆਤ ਤੋਂ ਹੀ ਕਾਫ਼ੀ ਮਸ਼ਹੂਰ ਸੀ। ਖਾਸ ਤੌਰ 'ਤੇ ਉਹਨਾਂ ਦਾ ਵਿਆਹ, 16 ਅਕਤੂਬਰ 2012 ਨੂੰ ਇੱਕ ਦੂਜੇ ਦਾ ਸਾਥ ਨਿਭਾਉਣ ਵਾਲੀ ਇਸ ਜੋੜੀ ਦਾ ਵਿਆਹ ਵੀ ਬਹੁਤ ਵੱਡਾ ਇਵੇਂਟ ਸੀ। ਹਾਲ ਹੀ 'ਚ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਆਪਣੇ ਵਿਆਹ ਨਾਲ ਜੁੜਿਆ ਇੱਕ ਰਾਜ਼ ਖੋਲਿਆ।

ਸੈਫ਼ ਨੇ ਦੱਸਿਆ ਕਿ ਕਰੀਨਾ ਨਾਲ ਵਿਆਹ ਕਰਨ ਵਾਲੇ ਦਿਨ ਉਹਨਾਂ ਨੇ ਅੰਮ੍ਰਿਤਾ ਨੂੰ ਇੱਕ ਚਿੱਠੀ ਲਿੱਖੀ ਸੀ। ਇਸ ਚਿੱਠੀ ਚ ਸੈਫ ਨੇ ਅੰਮ੍ਰਿਤਾ ਨੂੰ ਦੱਸਿਆ ਕਿ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਅੰਮ੍ਰਿਤਾ ਨੂੰ ਆਪਣੀ ਜ਼ਿੰਦਗੀ ਚ ਅੱਗੇ ਵੱਧਣ ਦੀ ਗੱਲ ਕਹੀ। ਉਹਨਾਂ ਦੱਸਿਆ ਕਿ ਇਹ ਚਿੱਠੀ ਉਹਨਾਂ ਨੇ ਕਰੀਨਾ ਨੂੰ ਵੀ ਪੜ੍ਹਾਈ ਸੀ। ਕਰੀਨਾ ਨੇ ਚਿੱਠੀ ਪੜ੍ਹਨ ਤੋਂ ਬਾਅਦ ਅੰਮ੍ਰਿਤਾ ਨੂੰ ਇਹ ਚਿੱਠੀ ਭੇਜਣ ਲਈ ਕਿਹਾ। ਸੈਫ਼ ਨੇ ਕਿਹਾ ਕਿ ਚਿੱਠੀ ਪੜ੍ਹਨ ਨੂੰ ਲੈ ਕੇ ਕਰੀਨਾ ਕਾਫ਼ੀ ਸਪੋਰਟਿਵ ਸੀ।
Loading...


 




View this post on Instagram




 

#SaifAliKhan breaking #DadStereotypes in style. #KoffeeWithKaran #KoffeeWithSaif #KoffeeWithSara #SaraAliKhan


A post shared by Star World (@starworldindia) on




First published: November 19, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...