HOME » NEWS » Films

ਸੁਸ਼ਾਂਤ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਸੀ: ਅੰਕਿਤਾ ਲੋਖਾਂਡੇ

News18 Punjabi | News18 Punjab
Updated: July 30, 2020, 5:10 PM IST
share image
ਸੁਸ਼ਾਂਤ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਸੀ: ਅੰਕਿਤਾ ਲੋਖਾਂਡੇ
ਅੰਕਿਤਾ ਲੋਖਾਂਡੇ ਨੇ ਬਿਹਾਰ ਪੁਲਿਸ ਨੂੰ ਦੱਸਿਆ ਹੈ ਕਿ ਸੁਸ਼ਾਂਤ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਹੋਇਆ ਸੀ ਤੇ ਉਹ ਰੀਯਾ ਨਾਲ ਰਿਸ਼ਤੇ ਵਿੱਚ ਖੁਸ਼ ਨਹੀਂ ਸਨ।

  • Share this:
  • Facebook share img
  • Twitter share img
  • Linkedin share img
ਸੁਸ਼ਾਂਤ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਸੀ: ਅੰਕਿਤਾ ਲੋਖਾਂਡੇ ਨੇ ਬਿਹਾਰ ਪੁਲਿਸ ਨੂੰ ਦੱਸਿਆ ਹੈ ਕਿ ਸੁਸ਼ਾਂਤ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਹੋਇਆ ਸੀ ਤੇ ਉਹ ਰੀਯਾ ਨਾਲ ਰਿਸ਼ਤੇ ਵਿੱਚ ਖ਼ੁਸ਼ ਨਹੀਂ ਸਨ। ਸੂਤਰਾਂ ਨੇ ਨਿਊਜ਼ 18 ਨੂੰ ਦੱਸਿਆ ਕਿ ਅੰਕਿਤਾ ਨੇ ਸੁਸ਼ਾਂਤ ਦੇ ਪਰਵਾਰ ਨੂੰ ਮਿਲਣ ਮੌਕੇ ਬਿਹਾਰ ਪੁਲਿਸ ਨੂੰ ਦੱਸਿਆ ਸੀ ਕਿ ਸੁਸ਼ਾਂਤ ਆਪਣੇ ਰਿਸ਼ਤੇ ਵਿੱਚ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਸਨ। ਉਨ੍ਹਾਂ ਦੇ 2019 ਵਿੱਚ ਅੰਕਿਤ ਨੂੰ ਮੈਸੇਜ ਕਰ ਕੇ ਦੱਸਿਆ ਸੀ ਕਿ ਉਹ ਆਪਣੇ ਰਿਸ਼ਤੇ ਵਿੱਚ ਬਹੁਤ ਦੁਖੀ ਸਨ। ਸੁਸ਼ਾਂਤ ਨੇ ਅੰਕਿਤਾ ਦੀ ਫ਼ਿਲਮ ਮਨੀਕਰਨਿਕਾ ਦੇ ਰਿਲੀਜ਼ ਹੋਣ ਤੋਂ ਪਹਿਲਾਂ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਸੀ। ਉਸ ਸਮੇਂ ਉਨ੍ਹਾਂ ਨੂੰ ਟੈਕਸਟ ਮੈਸੇਜ ਕੀਤੇ ਸਨ। ਇਹ ਮੈਸੇਜ ਅੰਕਿਤਾ ਨੇ ਬਿਹਾਰ ਪੁਲਿਸ ਨਾਲ ਉਸ ਵੇਲੇ ਸਾਂਝੇ ਕੀਤੇ ਸਨ।





View this post on Instagram





According to sources speaking to CNN News18, #AnkitaLokhande had shared with the Bihar police that Sushant had communicated to her that actress Rhea Chakraborty was harassing him. Sushant had reached out to her in 2019 before the release of her debut film Manikarnika and reportedly told her that he was not happy in his relationship with Rhea. His text messages to her were shared with the police at that time. Meanwhile on Republic TV last night it was revealed that Sushant's family had contacted Mumbai Police in Ferbruary as they were concerned about Sushant. This was revaled by Sushant's family senior lawyer Vikas Singh. Our followers have been constantly obersving Sushant's social media account and there has been some change in the number of people he followed. We wonder who has been manging his account till date? The above picture is taken outside his home in Bandra put up by fans. #sushantsinghrajput #viralbhayani @viralbhayani


A post shared by Viral Bhayani (@viralbhayani) on











View this post on Instagram






A post shared by Ankita Lokhande (@lokhandeankita) on









ਅੰਕਿਤਾ ਨੇ ਆਪਣੇ ਇੰਸਟਾਗ੍ਰਾਮ ਤੇ ਮੈਸੇਜ ਲਿਖਿਆ ਸੀ ਕਿ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸਤੇ ਸੁਸ਼ਾਂਤ ਦੀ ਭੈਣ ਕਿਰਤੀ ਨੇ ਲਿਖਿਆ ਸੀ ਕਿ ਰੱਬ ਹਮੇਸ਼ਾ ਸਚਾਈ ਨਾਲ ਹੁੰਦਾ ਹੈ।


ਅੰਕਿਤਾ ਨੇ ਆਪਣੇ ਇੰਸਟਾਗ੍ਰਾਮ ਤੇ ਮੈਸੇਜ ਲਿਖਿਆ ਸੀ ਕਿ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸ ਤੇ ਸੁਸ਼ਾਂਤ ਦੀ ਭੈਣ ਕਿਰਤੀ ਨੇ ਲਿਖਿਆ ਸੀ ਕਿ ਰੱਬ ਹਮੇਸ਼ਾ ਸਚਾਈ ਨਾਲ ਹੁੰਦਾ ਹੈ।
Published by: Anuradha Shukla
First published: July 30, 2020, 5:09 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading