ਸੁਸ਼ਾਂਤ ਸਿੰਘ ਰਾਜਪੂਤ ਦੀ ਦਾ ਉਨ੍ਹਾਂ ਦੀ ਸਹਿ ਕਲਾਕਾਰ ਅੰਕਿਤ ਲੋਖਾਂਡੇ ਨਾਲ ਉਹ ਪਵਿੱਤਰ ਰਿਸ਼ਤਾ ਭਾਵੇਂ 6 ਸਾਲਾਂ ਬਾਅਦ ਟੁੱਟੂ ਗਿਆ ਸੀ ਪਰ ਸੁ ਸ਼ਾਂਤ ਦਾ ਜ਼ਿੰਦਗੀ ਤੋਂ ਇਸ ਤਰਾਂ ਦੁਖੀ ਹੋ ਕੇ ਚਲੇ ਜਾਣ ਦੀ ਖ਼ਬਰ ਤੇ ਅੰਕਿਤ ਲੋਖਾਂਡੇ ਟੁੱਟ ਗਏ ਹੈ। ਉਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਗੱਲ ਟਾਇਮਸ ਆਫ਼ ਇੰਡੀਆ ਨਾਲ ਗੱਲ ਬਾਤ ਕਰਦੇ ਹੋਏ ਪਵਿੱਤਰ ਰਿਸ਼ਤਾ ਸੀਰੀਅਲ ਵਿੱਚ ਅੰਕਿਤਾ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਉਣ ਵਾਲੀ ਪ੍ਰਾਰਥਨਾ ਬੇਹਰੇ ਨੇ ਦੱਸਿਆ।
ਉਨ੍ਹਾਂ ਕਿਹਾ ਕਿ ਪਵਿੱਤਰ ਰਿਸ਼ਤਾ ਸੀਰੀਅਲ ਦੇ ਵਾਟਸ ਐਪ ਗਰੁੱਪ ਵਿੱਚ ਇਹ ਖ਼ਬਰ ਪੜ੍ਹ ਕੇ ਮੈਨੂੰ ਸਮਝ ਨਹੀਂ ਆਇਆ ਮੈਂ ਕਿਸ ਨੂੰ ਫ਼ੋਨ ਕਰਾਂ। ਅੰਕਿਤ ਨੂੰ ਫ਼ੋਨ ਕੀਤਾ ਤਾਂ ਉਹ ਬਹੁਤ ਰੋ ਰਹੀ ਸੀ ਉਹ ਨੂੰ ਇਸ ਦੁੱਖ ਨੇ ਬੁਰੀ ਤਰਾਂ ਤੋੜ ਦਿੱਤਾ ਹੈ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sushant Singh Rajput