ਅੰਕਿਤਾ ਲੋਖਾਂਡੇ ਨੇ ਸੁਸ਼ਾਂਤ ਦੇ ਜਨਮਦਿਨ 'ਤੇ ਕੀਤਾ ਯਾਦ, ਵੀਡੀਓ ਪੋਸਟ ਕਰਕੇ ਲਿਖਿਆ....

ਅੰਕਿਤਾ ਲੋਖਾਂਡੇ ਨੇ ਸੁਸ਼ਾਂਤ ਦੇ ਜਨਮਦਿਨ 'ਤੇ ਕੀਤਾ ਯਾਦ, ਵੀਡਿਓ ਪੋਸਟ ਕਰਕੇ ਲਿਖਿਆ....
- news18-Punjabi
- Last Updated: January 21, 2021, 5:08 PM IST
ਅੱਜ ਬਾਲੀਵੁੱਡ ਦੇ ਚਹੇਤੇ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮਦਿਨ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਅੱਜ ਉਨ੍ਹਾਂ ਦੇ ਜਨਮਦਿਨ ਉੱਤੇ ਬਾਲੀਵੁੱਡ ਦੀ ਹਸਤੀਆਂ ਨੇ ਉਨ੍ਹਾਂ ਨੂੰ ਯਾਦ ਕੀਤਾ। ਅਦਾਕਾਰਾ ਅੰਕਿਤਾ ਲੋਖਾਂਡੇ ਨੇ ਸ਼ੁਸ਼ਾਂਤ ਨੂੰ ਯਾਦ ਕਰਦੀਆਂ ਇੱਕ ਵੀਡੀਓ ਸਾਂਝੀ ਕੀਤੀ ਤੇ ਲਿਖਿਆ ਕਿ ਹੀ ਯਾਦਾਂ ਨੇ ਮੇਰੇ ਕੋਲ।
ਸੁਸ਼ਾਂਤ ਦੇ ਦੋਸਤ ਤੇ ਡਾਇਰੈਕਟਰ ਅਭਿਸ਼ੇਕ ਕਪੂਰ ਜਿਨ੍ਹਾਂ ਨੇ ਉਨ੍ਹਾਂ ਨਾਲ 'ਕਾਈ ਪੋ ਚੇ" ਅਤੇ "ਕੇਦਾਰਨਾਥ" ਵਿੱਚ ਕੰਮ ਕੀਤਾ, ਨੇ ਵੀ ਸੁਸ਼ਾਂਤ ਨਾਲ ਆਪਣੀ ਤਸਵੀਰ ਸ਼ੇਅਰ ਕਰਕੇ ਲਿਖਿਆ ਉਹ ਸੁਸ਼ਾਂਤ ਨੂੰ ਮਿਸ ਕਰਦੇ ਹਨ।
ਅਦਾਕਾਰ ਰਾਜਕੁਮਾਰ ਰਾਓ ਨੇ ਵੀ ਟਵੀਟ ਕਰਕੇ ਸੁਸ਼ਾਂਤ ਲਈ ਇਹ ਅਰਦਾਸ ਕੀਤੀ ਕਿ ਉਹ ਜਿੱਥੇ ਵੀ ਹੋਣ ਖੁਸ਼ ਰਹਿਣ।
View this post on Instagram
ਸੁਸ਼ਾਂਤ ਦੇ ਦੋਸਤ ਤੇ ਡਾਇਰੈਕਟਰ ਅਭਿਸ਼ੇਕ ਕਪੂਰ ਜਿਨ੍ਹਾਂ ਨੇ ਉਨ੍ਹਾਂ ਨਾਲ 'ਕਾਈ ਪੋ ਚੇ" ਅਤੇ "ਕੇਦਾਰਨਾਥ" ਵਿੱਚ ਕੰਮ ਕੀਤਾ, ਨੇ ਵੀ ਸੁਸ਼ਾਂਤ ਨਾਲ ਆਪਣੀ ਤਸਵੀਰ ਸ਼ੇਅਰ ਕਰਕੇ ਲਿਖਿਆ ਉਹ ਸੁਸ਼ਾਂਤ ਨੂੰ ਮਿਸ ਕਰਦੇ ਹਨ।
Burdayboyyyy!!! Miss karta hoon yaar tujhe ❤️@itsSSR #ssrbirthday #SushantDay pic.twitter.com/gsf1XvpYDh
— Abhishek Kapoor (@Abhishekapoor) January 21, 2021
❤️ May you be happy wherever you are. pic.twitter.com/LY8Pj2g5JX
— Rajkummar Rao (@RajkummarRao) January 21, 2021
ਅਦਾਕਾਰ ਰਾਜਕੁਮਾਰ ਰਾਓ ਨੇ ਵੀ ਟਵੀਟ ਕਰਕੇ ਸੁਸ਼ਾਂਤ ਲਈ ਇਹ ਅਰਦਾਸ ਕੀਤੀ ਕਿ ਉਹ ਜਿੱਥੇ ਵੀ ਹੋਣ ਖੁਸ਼ ਰਹਿਣ।