Home /News /entertainment /

ਅੰਕਿਤਾ ਲੋਖੰਡੇ ਨੇ ਰਿਆ ਚੱਕਰਵਰਤੀ ਨੂੰ ਪੜਾਇਆ ਪਾਠ? ਦੱਸਿਆ ਮਹਿਲਾਵਾਂ ਨੂੰ ਕਿਉਂ ਹੋਣਾ ਪੈਂਦਾ ਹੈ ਜ਼ਿਆਦਾ ਪਾਵਰ ਫ਼ੁਲ

ਅੰਕਿਤਾ ਲੋਖੰਡੇ ਨੇ ਰਿਆ ਚੱਕਰਵਰਤੀ ਨੂੰ ਪੜਾਇਆ ਪਾਠ? ਦੱਸਿਆ ਮਹਿਲਾਵਾਂ ਨੂੰ ਕਿਉਂ ਹੋਣਾ ਪੈਂਦਾ ਹੈ ਜ਼ਿਆਦਾ ਪਾਵਰ ਫ਼ੁਲ

ਅੰਕਿਤਾ ਲੋਖੰਡੇ ਨੇ ਰਿਆ ਚੱਕਰਵਰਤੀ ਨੂੰ ਪੜਾਇਆ ਪਾਠ? ਦੱਸਿਆ ਮਹਿਲਾਵਾਂ ਨੂੰ ਕਿਉਂ ਹੋਣਾ ਪੈਂਦਾ ਹੈ ਜ਼ਿਆਦਾ ਪਾਵਰ ਫ਼ੁਲ

ਅੰਕਿਤਾ ਲੋਖੰਡੇ ਨੇ ਰਿਆ ਚੱਕਰਵਰਤੀ ਨੂੰ ਪੜਾਇਆ ਪਾਠ? ਦੱਸਿਆ ਮਹਿਲਾਵਾਂ ਨੂੰ ਕਿਉਂ ਹੋਣਾ ਪੈਂਦਾ ਹੈ ਜ਼ਿਆਦਾ ਪਾਵਰ ਫ਼ੁਲ

ਸੁਸ਼ਾਂਤ ਦੇ ਐਕਸ ਗਰਲਫਰੈਂਡ ਅੰਕਿਤਾ ਲੋਖੰਡੇ (Ankita Lokhande) ਨੇ ਸੋਸ਼ਲ ਮੀਡੀਆ (Social Media) ਉੱਤੇ ਇੱਕ ਅਜਿਹਾ ਪੋਸਟ ਸ਼ੇਅਰ ਕੀਤਾ। ਜਿਸ ਨੇ ਲੋਕਾਂ ਨੂੰ ਸੋਚਣ ਉੱਤੇ ਮਜਬੂਰ ਕਰ ਦਿੱਤਾ।ਉਨ੍ਹਾਂ ਦੀ ਪੋਸਟ ਨੂੰ ਦੇਖਣ ਤੋਂ ਬਾਅਦ ਯੂਜ਼ ਰਸ ਇਹ ਅਨੁਮਾਨ ਲਗਾ ਰਹੇ ਹਨ ਕਿ ਇਸ ਪੋਸਟ ਦੇ ਜਰੀਏ ਅੰਕਿਤਾ ਨੇ ਰਿਆ ਚੱਕਰਵਰਤੀ (Rhea Chakraborty) ਨੂੰ ਪਾਠ ਪੜਾ ਦਿੱਤਾ ਹੈ।

ਹੋਰ ਪੜ੍ਹੋ ...
  • Share this:

    ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਡੈੱਥ ਮਿਸਟਰੀ ਦੀ ਜਾਂਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (CBI) ਦੇ ਕੋਲ ਪਹੁੰਚ ਗਿਆ ਹੈ। ਸੀ ਬੀ ਆਈ ਦੀ ਟੀਮ ਵੀਰਵਾਰ ਦੀ ਦੇਰ ਸ਼ਾਮ ਮੁੰਬਈ ਪਹੁੰਚ ਗਈ। ਜਾਂਚ ਲਈ ਸੀ ਬੀ ਆਈ ਨੇ 10 ਮੈਂਬਰਾਂ ਦੀ SIT ਬਣਾਈ ਹੈ। ਜਿਨ੍ਹਾਂ ਨੂੰ 3 ਟੀਮਾਂ ਵਿੱਚ ਵੰਡਿਆ ਗਿਆ ਹੈ।ਹਾਲ ਹੀ ਵਿੱਚ ਸੁਸ਼ਾਂਤ ਦੇ ਐਕਸ ਗਰਲਫਰੈਂਡ ਅੰਕਿਤਾ ਲੋਖੰਡੇ (Ankita Lokhande) ਨੇ ਸੋਸ਼ਲ ਮੀਡੀਆ (Social Media) ਉੱਤੇ ਇੱਕ ਅਜਿਹਾ ਪੋਸਟ ਸ਼ੇਅਰ ਕੀਤਾ। ਜਿਸ ਨੇ ਲੋਕਾਂ ਨੂੰ ਸੋਚਣ ਉੱਤੇ ਮਜਬੂਰ ਕਰ ਦਿੱਤਾ।ਉਨ੍ਹਾਂ ਦੀ ਪੋਸਟ ਨੂੰ ਦੇਖਣ ਤੋਂ ਬਾਅਦ ਯੂਜ਼ ਰਸ ਇਹ ਅਨੁਮਾਨ ਲੱਗਾ ਰਹੇ ਹਨ ਕਿ ਇਸ ਪੋਸਟ ਦੇ ਜਰੀਏ ਅੰਕਿਤਾ ਨੇ ਰਿਆ ਚੱਕਰਵਰਤੀ (Rhea Chakraborty) ਨੂੰ ਪਾਠ ਪੜ੍ਹਾ ਦਿੱਤਾ ਹੈ।









    View this post on Instagram





    Truth .... Here’s to being strange and powerful 🙏🏻


    A post shared by Ankita Lokhande (@lokhandeankita) on



    ਸੁਸ਼ਾਂਤ ਦੀ ਮੌਤ ਤੋਂ ਬਾਅਦ ਲਗਾਤਾਰ ਸੀ ਬੀ ਆਈ ਜਾਂਚ ਦੀ ਮੰਗ ਕਰ ਰਹੇ ਅੰਕਿਤਾ ਲੋਖੰਡੇ (Ankita Lokhande) ਨੇ ਇੱਕ ਪੋਸਟ ਇੰਸਟਾਗਰਾਮ ਉੱਤੇ ਸ਼ੇਅਰ ਕੀਤਾ।ਉਨ੍ਹਾਂ ਨੇ ਇੱਕ ਤਸਵੀਰ ਪੋਸਟ ਕੀਤੀ ਹੈ। ਜਿਸ ਵਿੱਚ ਇੱਕ ਮਹਿਲਾ ਦੇ ਸਾਹਮਣੇ ਕਾਂ ਨਜ਼ਰ ਆ ਰਿਹਾ ਹੈ। ਪੋਸਟ ਵਿੱਚ ਲਿਖਿਆ ਹੈ - ਔਰਤਾਂ ਨੂੰ ਕਈ ਚੀਜ਼ਾਂ ਨੂੰ ਸੰਭਾਲਣਾ ਸਿਖਾਇਆ ਜਾਂਦਾ ਹੈ। ਜਿਸ ਦੇ ਨਾਲ ਉਹ ਠੀਕ ਅਤੇ ਗ਼ਲਤ ਦਾ ਫ਼ੈਸਲਾ ਲੈ ਸਕਦੇ ਹਨ। ਇਸ ਲਈ ਮੈਂ ਆਪਣੇ ਆਪ ਨੂੰ ਅਨੋਖਾ ਅਤੇ ਸ਼ਕਤੀਸ਼ਾਲੀ ਰੱਖਣਾ ਚੁਣਿਆ ਹੈ ਅਤੇ ਇਹੀ ਸੱਚ ਹੈ।ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਦਿੱਤਾ- ਸੱਚ... ਇੱਥੇ ਅਨੋਖਾ ਅਤੇ ਸ਼ਕਤੀਸ਼ਾਲੀ ਹੋਣ ਦੇ ਲਈ ਹੈ।

    ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਕੁੱਝ ਅਜਿਹੀ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਸੁਸ਼ਾਂਤ ਆਪਣੇ ਐਕਸ ਗਰਲਫਰੈਂਡ ਦੇ ਇੱਕ ਫਲੈਟ ਦੀ ਈ ਏ ਐਮ ਆਈ ਭਰ ਰਹੇ ਸਨ।ਇਸ ਕੇਸ ਵਿੱਚ ਅੰਕਿਤਾ ਦਾ ਨਾਮ ਘਸੀਟਿਆ ਗਿਆ। ਆਪਣਾ ਨਾਮ ਸਾਹਮਣੇ ਆਉਣ ਤੋਂ ਬਾਅਦ ਅੰਕਿਤਾ ਨੇ ਇਸ ਉੱਤੇ ਆਪਣਾ ਰਿਏਕਸ਼ਨ ਦਿੱਤਾ ਸੀ। ਉਨ੍ਹਾਂ ਨੇ ਨਾ ਸਿਰਫ਼ ਫਲੈਟ ਦੇ ਕਾਗ਼ਜ਼ਾਤ ਸਗੋਂ ਪਿਛਲੇ ਇੱਕ ਸਾਲ ਦੀ ਆਪਣੀ ਬੈਂਕ ਸਟੇਟਮੈਂਟ ਨੂੰ ਵੀ ਸ਼ੇਅਰ ਕੀਤਾ। ਜਿਸ ਤੋਂ ਕਿਸ਼ਤ ਕੱਟ ਰਹੀ ਸੀ।

    Published by:Anuradha Shukla
    First published:

    Tags: Ankita Lokhande, Love, Relationships, Sushant Singh Rajput