Home /News /entertainment /

ਅੰਬ ਚੁਰਾਉਂਦੀ ਸੀ ਅਰਚਨਾ ਪੂਰਨ ਸਿੰਘ, ਕਿਹਾ- ਇਹ ਸਿਰਫ ਮੈਂਗੋ ਲਵਰ ਹੀ ਸਮਝ ਸਕਦਾ ਹੈ

ਅੰਬ ਚੁਰਾਉਂਦੀ ਸੀ ਅਰਚਨਾ ਪੂਰਨ ਸਿੰਘ, ਕਿਹਾ- ਇਹ ਸਿਰਫ ਮੈਂਗੋ ਲਵਰ ਹੀ ਸਮਝ ਸਕਦਾ ਹੈ

ਅੰਬ ਚੁਰਾਉਂਦੀ ਸੀ ਅਰਚਨਾ ਪੂਰਨ ਸਿੰਘ, ਕਿਹਾ- ਇਹ ਸਿਰਫ ਮੈਂਗੋ ਲਵਰ ਹੀ ਸਮਝ ਸਕਦਾ ਹੈ

ਅੰਬ ਚੁਰਾਉਂਦੀ ਸੀ ਅਰਚਨਾ ਪੂਰਨ ਸਿੰਘ, ਕਿਹਾ- ਇਹ ਸਿਰਫ ਮੈਂਗੋ ਲਵਰ ਹੀ ਸਮਝ ਸਕਦਾ ਹੈ

ਅਦਾਕਾਰਾ ਅਰਚਨਾ ਪੂਰਨ ਸਿੰਘ ਦੇ ਬਗੀਚੇ ਵਿਚ ਆਮ ਦੀ ਬਹਾਰ ਆ ਗਈ ਹੈ। ਇਕ ਵੀਡੀਓ ਸ਼ੇਅਰ ਕਰਕੇ ਉਹ ਆਰਗੇਨਿਕ ਅੰਬ ਦਿਖਾ ਰਹੀ ਹੈ।

  • Share this:
    ਅੰਬ ਖਾਣਾ ਹਰ ਇਕ ਨੂੰ ਪਸੰਦ ਹੈ। ਕੋਰੋਨ ਵਾਇਰਸ ਕਾਰਨ ਬਾਜਾਰ ਵਿਚ ਅੰਬ ਦੀ ਘੱਟ ਕਿਸਮਾਂ ਆ ਰਹੀ ਹੈ। ਪਰ ਅਦਾਕਾਰਾ ਅਰਚਨਾ ਪੂਰਨ ਸਿੰਘ ਦੇ ਬਗੀਚੇ ਵਿਚ ਆਮ ਦੀ ਬਹਾਰ ਆ ਗਈ ਹੈ। ਇਕ ਵੀਡੀਓ ਸ਼ੇਅਰ ਕਰਕੇ ਉਨ੍ਹਾਂ ਆਰਗੇਨਿਕ ਅੰਬ ਦਿਖਾ ਰਹੀ ਹੈ। ਉਨ੍ਹਾਂ ਆਪਣੇ ਇੰਸਟਾਗ੍ਰਾਮ ਉਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਆਪਣੇ ਆਰਗੇਨਿਕ ਅੰਬ ਦਿਖਾ ਰਹੀ ਹੈ। ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ - 'ਉਹ ਬਚਪਨ 'ਚ ਅੰਬ ਚੋਰੀ ਕਰ ਕੇ ਬਾਗ ਤੋਂ ਭੱਜ ਜਾਂਦੀ ਸੀ। ਫੜੇ ਗਏ ਤਾਂ  ਮਾਂ ਤੋਂ ਝਿੜਕਾਂ... ਜਿਆਦਾ ਅੰਬ ਖਾਣਾ ਚੰਗਾ ਨਹੀਂ ਹੁੰਦਾ, ਫਿਰ ਮਾਂ ਨੂੰ ਜਵਾਬ ਦੇਣਾ ... ਇਕ ਦਿਨ ਮੈਂ ਇੰਨਾ ਪੈਸਾ ਕਮਾਵਾਂਗੀ ਕਿ ਦੁਨੀਆ ਦੇ ਸਾਰੇ ਅੰਬ ਖਰੀਦ ਕੇ ਖਾਵਾਂਗੀ। ਅੰਬ ਨੂੰ ਬਾਲਟੀ ਵਿਚ ਭਿਓਂ ਕੇ ਠੰਡਾ ਕਰਨਾ… ਗਰਮੀਆਂ ਦੇ ਮੌਸਮ ਦਾ ਬੇਸਬਰੀ ਦੀ ਨਾਲ ਇੰਤਜ਼ਾਰ ਕਰਨਾ… ਕਿਉਂਕਿ ਗਰਮੀਆਂ ਵਿਚ ਅੰਬਾਂ ਦਾ ਮੌਸਮ ਹੈ। ਸਿਰਫ ਇੱਕ ਅੰਬ ਪ੍ਰੇਮੀ ਹੀ ਇਸ ਪੋਸਟ ਨੂੰ ਸਮਝ ਸਕਦਾ ਹੈ।




    ਅਰਚਨਾ ਪੂਰਨ ਸਿੰਘ ਇਨ੍ਹੀਂ ਦਿਨੀਂ ਘਰ ਵਿਚ ਹੈ ਅਤੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ ਹੈ। ਮੁੰਬਈ ਦੇ ਮਡਆਈਲੈਂਡ ਸਥਿਤ ਅਰਚਨਾ ਦੇ ਬੰਗਲੇ ਵਿੱਚ ਅੰਬ ਦੇ ਕਈ ਦਰੱਖਤ ਹਨ, ਜਿਸ ਬਾਰੇ ਉਨ੍ਹਾਂ ਪਿਛਲੇ ਮਹੀਨੇ ਆਪਣੀ ਪੋਸਟ ਵਿੱਚ ਦੱਸਿਆ ਸੀ। ਇਹ ਸਾਰੇ ਅੰਬ ਜੈਵਿਕ ਤਰੀਕਿਆਂ ਨਾਲ ਉਗਾਏ ਗਏ ਹਨ।
    Published by:Ashish Sharma
    First published:

    Tags: Bollywood, Instagram, The Kapil Sharma Show

    ਅਗਲੀ ਖਬਰ