ਪਹਿਲੀ ਵਾਰ ਅਰਜੁਨ ਕਪੂਰ ਦੀਆਂ ਬਾਹਾਂ 'ਚ ਨਜ਼ਰ ਆਈ ਮਲਾਇਕਾ ਅਰੋੜਾ
News18 Punjab
Updated: November 17, 2018, 3:43 PM IST
Updated: November 17, 2018, 3:43 PM IST

- news18-Punjabi
- Last Updated: November 17, 2018, 3:43 PM IST
ਬੋਲੀਵੁੱਡ ਅਭਿਨੇਤਾ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੇ ਰਿਸ਼ਤੇ ਦੀ ਚਰਚਾ ਕੋਈ ਨਵੀ ਗੱਲ ਨਹੀਂ ਹੈ। ਪਰ ਹਾਲ ਹੀ 'ਚ ਦੋਨਾਂ ਦੀ ਇੱਕ ਤਸਵੀਰ ਨੇ ਫੇਰ ਬੋਲੀਵੁੱਡ ਦਾ ਮਾਹੌਲ ਗਰਮ ਕਰ ਦਿੱਤਾ ਹੈ। ਹਾਲ ਹੀ 'ਚ ਮਲਾਇਕਾ ਅਤੇ ਅਰਜੁਨ ਮੁੰਬਈ 'ਚ ਇੱਕ ਡਿਨਰ ਡੇਟ 'ਤੇ ਵੀ ਨਜ਼ਰ ਆ ਚੁੱਕੇ ਹਨ। ਹੁਣ ਇਸ 'ਚ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।
ਹਾਲ ਹੀ 'ਚ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਚ ਮਲਾਇਕਾ ਆਪਣੀ ਗਰਲ ਗੈਂਗ ਨਾਲ ਪਾਰਟੀ ਕਰਦੀ ਨਜ਼ਰ ਆਈ ਅਤੇ ਉੱਥੇ ਉਹਨਾਂ ਨਾਲ ਅਰਜੁਨ ਕਪੂਰ ਵੀ ਨਜ਼ਰ ਆਏ। ਉੱਥੇ ਹੀ ਤਸਵੀਰ 'ਚ ਅਰਜੁਨ ਅਤੇ ਮਲਾਇਕਾ ਦੇ ਇਲਾਵਾ ਸੈਫ ਅਲੀ ਖਾਨ ਦੀ ਪਤਨੀ ਕਰੀਨਾ ਕਪੂਰ ਖਾਨ ਵੀ ਨਜ਼ਰ ਆ ਰਹੀ ਹੈ।
ਸੋਸ਼ਲ ਮੀਡੀਆ 'ਤੇ ਆਈ ਇਸ ਤਸਵੀਰ 'ਚ ਮਲਾਇਕਾ, ਅਰਜੁਨ ਕਪੂਰ ਦੇ ਬੇਹੱਦ ਨਜ਼ਦੀਕ ਬੈਠੀ ਨਜ਼ਰ ਆ ਰਹੀ ਹੈ। ਅਜਿਹੇ 'ਚ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਜੋੜੀ ਹੁਣ ਆਪਣੇ ਰਿਲੇਸ਼ਨ ਨੂੰ ਲੈ ਕੇ ਹੁਣ ਹੌਲੀ-ਹੌਲੀ ਸਾਹਮਣੇ ਆ ਰਹੀ ਹੈ।