HOME » NEWS » Films

Bigg Boss-13 : ਜੀਰੋ ਤੋਂ ਹੀਰੋ ਬਣੇ ਆਸੀਮ ਰਿਆਜ਼, ਜਿੱਤ ਸਕਦੇ ਹਨ ਫਾਈਨਲ ਦੀ ਜੰਗ

News18 Punjabi | News18 Punjab
Updated: February 15, 2020, 7:23 PM IST
share image
Bigg Boss-13 : ਜੀਰੋ ਤੋਂ ਹੀਰੋ ਬਣੇ ਆਸੀਮ ਰਿਆਜ਼, ਜਿੱਤ ਸਕਦੇ ਹਨ ਫਾਈਨਲ ਦੀ ਜੰਗ
Bigg Boss-13 : ਜੀਰੋ ਤੋਂ ਹੀਰੋ ਬਣੇ ਆਸੀਮ ਰਿਆਜ਼, ਜਿੱਤ ਸਕਦੇ ਹਨ ਫਾਈਨਲ ਦੀ ਜੰਗ

ਬਿੱਗ ਬੌਸ 13 ਦੇ ਪੂਰੇ ਸੀਜਨ ਦਾ ਨਿਚੋੜ ਅਤੇ ਦਰਸ਼ਕਾਂ ਦੀ ਪਸੰਦ ਕੱਢੀ ਜਾਵੇ ਤਾਂ ਆਸੀਮ ਰਿਆਜ਼ (Asim Riaz) ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਆਸੀਮ ਰਿਆਜ਼ ਪੇਸ਼ੇ ਤੋਂ ਮਾਡਲ ਹਨ, ਇਸ ਸ਼ੋਅ ਨੇ ਉਨ੍ਹਾਂ ਨੂੰ ਜੀਰੋ ਤੋਂ ਹੀਰੋ ਬਣਾ ਦਿੱਤਾ ਹੈ।

  • Share this:
  • Facebook share img
  • Twitter share img
  • Linkedin share img
ਸਾਲ 2019 ਵਿਚ 29 ਸਤੰਬਰ ਤੋਂ ਸ਼ੁਰੂ ਹੋਏ ਬਿੱਗ ਬੌਸ 13 (Bigg Boss 13) ਦਾ ਇਹ ਸਫਰ ਅੱਜ ਰੁੱਕ ਜਾਵੇਗਾ। ਘਰ ਵਿਚ ਹੁਣ ਸਿਰਫ 6 ਕੰਟੈਸਟੈਂਸ ਰਹਿ ਗਏ ਹਨ। ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਪਾਰਸ ਛਾਬੜਾ, ਆਰਤੀ ਸਿੰਘ, ਸ਼ਹਿਨਾਜ਼ ਕੌਰ ਗਿੱਲ ਅਤੇ ਰਸ਼ਮੀ ਦੇਸਾਈ ਵਿਚੋਂ ਕਿਸੇ ਇਕ ਲੱਕੀ ਕੰਟੈਸਟੈਂਟ ਦੇ ਹੱਥ ਵਿਚ ਬਿੱਗ ਬੌਸ 13 (Bigg Boss 13) ਦੀ ਟਰਾਫੀ ਆਵੇਗੀ। ਸ਼ੋਅ ਕੌਣ ਜਿੱਤੇਗਾ ਇਹ ਤਾਂ ਕੁਝ ਘੰਟਿਆਂ ਦੇ ਬਾਅਦ ਪਤਾ ਚੱਲ ਜਾਵੇਗਾ, ਪਰ ਜੇਕਰ ਪੂਰੇ ਸੀਜਨ ਦਾ ਨਿਚੋੜ ਅਤੇ ਦਰਸ਼ਕਾਂ ਦੀ ਪਸੰਦ ਕੱਢੀ ਜਾਵੇ ਤਾਂ ਆਸੀਮ ਰਿਆਜ਼ (Asim Riaz) ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਆਸੀਮ ਰਿਆਜ਼ ਪੇਸ਼ੇ ਤੋਂ ਮਾਡਲ ਹਨ, ਇਸ ਸ਼ੋਅ ਨੇ ਉਨ੍ਹਾਂ ਨੂੰ ਜੀਰੋ ਤੋਂ ਹੀਰੋ ਬਣਾ ਦਿੱਤਾ ਹੈ।ਗੁੱਸਾ
ਆਸੀਮ ਨੂੰ ਜਿਆਦਾਤਰ ਜਿਮ ਵਿਚ ਸਮਾਂ ਬਿਤਾਉਂਦੇ ਦੇਖਿਆ ਗਿਆ, ਪਰ ਸ਼ੋਅ ਵਿਚ ਉਨ੍ਹਾਂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ। ਸਿਧਾਰਥ ਸ਼ੁਕਲਾ ਨਾਲ ਦੋਸਤੀ ਤੋਂ ਬਾਅਦ ਦੋਨਾਂ ਦੀ ਦੁਸ਼ਮਣੀ ਸ਼ੁਰੂ ਹੋ ਗਈ। ਕਈ ਵਾਰ ਦੋਨਾਂ ਦੇ ਵਿਚ ਝਗੜਾ ਵੀ ਹੋਇਆ, ਪਰ ਲੋਕਾਂ ਨੇ ਇਸ ਨੂੰ ਪਸੰਦ ਕੀਤਾ।ਅੰਡਰਡਾੱਗ

ਆਸੀਮ ਨੂੰ ਸ਼ੋਅ ਦੀ ਸ਼ੁਰੂਆਤ ਵਿਚ ਅੰਡਰਡਾੱਗ ਮੰਨਿਆ ਗਿਆ। ਸ਼ੁਰੂਆਤ ਵਿਚ ਸਿਧਾਰਥ ਦੇ ਨਾਲ ਖੇਡਣ ਵਾਲੇ ਆਸੀਮ ਹੌਲੀ-ਹੌਲੀ ਖੇਡ ਵਿਚ ਖੁੱਲੇ ਅਤੇ ਅੱਜ ਘਰ ਦੇ ਮਜਬੂਤ ਖਿਡਾਰੀਆਂ ਵਿਚੋਂ ਇਕ ਹੋ ਗਏ ਹਨ।First published: February 15, 2020, 7:23 PM IST
ਹੋਰ ਪੜ੍ਹੋ
ਅਗਲੀ ਖ਼ਬਰ