HOME » NEWS » Films

ਫਿਲਹਾਲ ਗਾਣੇ ਦਾ ਦੂਜਾ ਪਾਰਟ ਹੋਵੇਗਾ ਬਹੁਤ ਜਲਦ ਰਿਲੀਜ਼, ਪੋਸਟਰ ਆਇਆ ਸਾਹਮਣੇ

News18 Punjabi | News18 Punjab
Updated: June 24, 2021, 4:43 PM IST
share image
ਫਿਲਹਾਲ ਗਾਣੇ ਦਾ ਦੂਜਾ ਪਾਰਟ ਹੋਵੇਗਾ ਬਹੁਤ ਜਲਦ ਰਿਲੀਜ਼, ਪੋਸਟਰ ਆਇਆ ਸਾਹਮਣੇ
ਫਿਲਹਾਲ ਗਾਣੇ ਦਾ ਦੂਜਾ ਪਾਰਟ ਹੋਵੇਗਾ ਬਹੁਤ ਜਲਦ ਰਿਲੀਜ਼, ਪੋਸਟਰ ਆਇਆ ਸਾਹਮਣੇ

  • Share this:
  • Facebook share img
  • Twitter share img
  • Linkedin share img
ਮੈਂ ਕਿਸੀ ਹੋਰ ਕਾ ਹੂੰ ਫਿਲਹਾਲ,,,,, ਹੁਣ ਇਹ ਲਾਈਨਾਂ ਹਰ ਕਿਸੇ ਯਾਦ ਹੀ ਹੋਣਗੀਆਂ ਜੀ ਹਾਂ ਹੁਣ ਇਸ ਗਾਣੇ ਦਾ ਦੂਜਾ ਪਾਰਟ ਬਹੁਤ ਹੀ ਜਲਦ ਰਿਲੀਜ਼ ਹੋਣ ਵਾਲਾ ਹੈ। ਜਿਸ ਵਿੱਚ ਤੁਹਾਨੂੰ ਦੁਬਾਰਾ ਫਿਰ ਤੋਂ ਨੁਪੂਰ ਸੈਨਨ ਅਤੇ ਅਕਸ਼ੈ ਕੁਮਾਰ ਦੀ ਜੋੜੀ ਫਿਰ ਤੋਂ ਦੇਖਣ ਨੂੰ ਮਿਲੇਗੀ।ਇਸ ਦੇ ਨਾਲ ਤੁਹਾਨੂੰ ਇੱਕ ਫਿਰ ਤੋਂ ਐਮੀ ਵਿਰਕ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ।ਇਸ ਗਾਣੇ ਦੇ ਜ਼ਰੀਏ ਇੱਕ ਵਾਰ ਫਿਰ ਤੋਂ ਲੋਕਾਂ 'ਤੇ ਦਿਲਾਂ ਅਤੇ ਜੁਬਾਨ 'ਤੇ ਬੀ ਪਰਾਕ ਦੀ ਆਵਾਜ਼ ਦਾ ਜਾਦੂ ਛਾਏਗਾ।ਇਸ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਹੈ। ਜੋ ਕਿ 30 ਜੂਨ ਰਿਲੀਜ਼ ਹੋਇਆ ਹੈ।





View this post on Instagram






A post shared by Akshay Kumar (@akshaykumar)





ਗਾਣੇ ਨੂੰ ਲਿਿਖਆ ਜਾਨੀ ਨੇ ਹੈ ਅਤੇ ਇਸ ਗਾਣੇ ਵਿੱਚ ਫਿਰ ਤੋਂ ਜਾਨੀ ਅਤੇ ਬੀ ਪਰਾਕ ਦੀ ਜੋੜੀ ਦੇਖਣ ਨੂੰ ਮਿਲੇਗੀ।
ਦੱਸਦਈਏ ਕੀ ਇਸ ਗਾਣੇ ਦਾ ਪਹਿਲਾ ਪਾਰਟ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਦਰਸ਼ਕਾ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇਹ ਗਾਣਾ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜਿਆ ਹੋਇਆ ਹੈ।
Published by: Ramanpreet Kaur
First published: June 24, 2021, 4:43 PM IST
ਹੋਰ ਪੜ੍ਹੋ
ਅਗਲੀ ਖ਼ਬਰ