ਸਕਾਰਲੇਟ ਜੋਹੇਨਸਨ ਆਪਣੇ ਕਾਤਲਾਨਾ ਅੰਦਾਜ਼ 'ਚ ਪਹੁੰਚੇ ਐਵੈਂਜਰ੍ਸ ਦੇ ਪ੍ਰੀਮਿਅਰ ਤੇ

News18 Punjab
Updated: April 24, 2019, 6:30 PM IST
ਸਕਾਰਲੇਟ ਜੋਹੇਨਸਨ ਆਪਣੇ ਕਾਤਲਾਨਾ ਅੰਦਾਜ਼ 'ਚ ਪਹੁੰਚੇ ਐਵੈਂਜਰ੍ਸ ਦੇ ਪ੍ਰੀਮਿਅਰ ਤੇ
News18 Punjab
Updated: April 24, 2019, 6:30 PM IST
ਸਕਾਰਲੇਟ ਜੋਹੇਨਸਨ ਲੌਸ ਐਂਜਲਸ ਵਿੱਚ ਆਪਣੀ ਫ਼ਿਲਮ ਐਵੈਂਜਰ੍ਸ - ਦ ਐਂਡ ਗੇਮ ਦੇ ਪ੍ਰੀਮੀਅਰ ਤੇ ਬੜੇ ਹੀ ਦਿਲਕਸ਼ ਅੰਦਾਜ਼ ਵਿੱਚ ਪਹੁੰਚੇ।

34 ਸਾਲ ਦੀ ਅਦਾਕਾਰਾ ਰੇਡ ਕਾਰਪੈਟ ਤੇ ਆਪਣੇ ਬਾਏ ਫਰੈਂਡ ਕੋਲਿਨ ਜੋਸਟ ਨਾਲ ਨਜ਼ਰ ਆਏ। ਬੜੀ ਹੀ ਖ਼ੂਬਸੂਰਤ ਲੱਗੇ ਰਹੀ ਸਕਾਰਲੇਟ ਨੇ ਸਵਾਰੋਸਕੀ ਕ੍ਰਿਸਟਲ ਵਰਸਾਚੇ ਗਾਊਨ ਪਾਇਆ ਹੋਇਆ ਸੀ ਤੇ ਜਿੰਮੀ ਚੂ ਦਾ ਕਲੱਚ ਹੱਥ ਚ ਫੜਿਆ ਹੋਇਆ ਸੀ। 

View this post on Instagram

Avengers Endgame: World Premiere 🌟

A post shared by The Spotlight Italia (@thespotlightitalia) on


First published: April 24, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...