20 ਦਿਨਾਂ ਲਈ ਕਿੱਥੇ ਜਾ ਰਹੇ ਹਨ ਬੀ ਪਾਰਕ, ਜਾਣੋ ਵਜ੍ਹਾ


Updated: January 2, 2019, 12:05 PM IST
20 ਦਿਨਾਂ ਲਈ ਕਿੱਥੇ ਜਾ ਰਹੇ ਹਨ ਬੀ ਪਾਰਕ, ਜਾਣੋ ਵਜ੍ਹਾ

Updated: January 2, 2019, 12:05 PM IST
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਰ ਕੱਢ ਮਿਊਜ਼ਿਕ ਡਾਇਰੈਕਟਰ ਅਤੇ ਪੰਜਾਬੀ ਗਾਇਕ ਬੀ ਪਰਾਕ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਬੀ ਪਰਾਕ ਵਲੋਂ ਸ਼ੇਅਰ ਕੀਤੀ ਵੀਡੀਓ 'ਚ ਉਹ ਆਖ ਰਹੇ ਹਨ, ''ਮੈਂ ਪੂਰੇ 20 ਦਿਨ ਲਗਾਤਾਰ ਬੈੱਡ ਰੈਸਟ 'ਤੇ ਸਨ ਕਿਉਂਕਿ ਮੇਰੀ ਸਿਹਤ ਕੁਝ ਠੀਕ ਨਹੀਂ ਸੀ।'' ਬੀ ਪਰਾਕ ਨੇ ਵੀਡੀਓ ਰਾਹੀਂ ਆਪਣੇ ਸਰੋਤਿਆਂ ਨੂੰ ਦੱਸਿਆ ਹੈ ਹੁਣ ਸਭ ਕੁਝ ਠੀਕ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ, ''ਇਹ ਸਭ ਮੇਰੇ ਫੈਨਜ਼ ਦੀਆਂ ਦੁਆਵਾਂ ਸਦਕਾ ਹੀ ਹੋਇਆ ਕਿ ਮੈਂ ਇੰਨ੍ਹੀ ਛੇਤੀ ਠੀਕ ਹੋ ਗਿਆ ਹਾਂ।''
First published: January 2, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ