Home /News /entertainment /

Karan Aujla-Badshah: ਬਾਦਸ਼ਾਹ- ਕਰਨ ਔਜਲਾ ਦੀ ਕੋਲੈਬ ਨੇ ਜਿੱਤਿਆ ਦਿਲ, ਆਯੁਸ਼ਮਾਨ ਖੁਰਾਨਾ ਬੋਲੇ- 'ਛਾਅ ਗਏ'

Karan Aujla-Badshah: ਬਾਦਸ਼ਾਹ- ਕਰਨ ਔਜਲਾ ਦੀ ਕੋਲੈਬ ਨੇ ਜਿੱਤਿਆ ਦਿਲ, ਆਯੁਸ਼ਮਾਨ ਖੁਰਾਨਾ ਬੋਲੇ- 'ਛਾਅ ਗਏ'

Karan Aujla Badshah

Karan Aujla Badshah

Badshah- Karan Aujla collab Players won Hearts: ਪੰਜਾਬੀ ਗਾਇਕ ਕਰਨ ਔਜਲਾ (Karan Aujla) ਅਤੇ ਰੈਪਰ ਬਾਦਸ਼ਾਹ (Badshah) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੋਵਾਂ ਕਲਾਕਾਰਾਂ ਨੂੰ ਸੁਪਰਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਕਰਨ ਔਜਲਾ ਅਤੇ ਬਾਦਸ਼ਾਹ ਵੱਲੋਂ ਕੋਲੈਬ ਪਲੇਅਰ ਰਿਲੀਜ਼ ਕੀਤਾ ਗਿਆ ਹੈ। ਜੋ ਕਿ ਨਾ ਸਿਰਫ ਪ੍ਰਸ਼ੰਸ਼ਕਾਂ ਬਲਕਿ ਫਿਲਮੀ ਸਿਤਾਰਿਆਂ ਨੂੰ ਵੀ ਬੇਹੱਦ ਪਸੰਦ ਆ ਰਿਹਾ ਹੈ। ਖਾਸ ਗੱਲ ਇਹ ਹੈ ਕਿ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ (Ayushmann Khurrana) ਨੂੰ ਵੀ ਦੋਵਾਂ ਦੀ ਕੋਲੈਬ ਬੇਹੱਦ ਪਸੰਦ ਆਈ। ਜਿਸਦੀ ਤਾਰੀਫ ਵਿੱਚ ਆਯੁਸ਼ਮਾਨ ਨੇ ਪ੍ਰਤੀਕਿਰਿਆ ਵੀ ਦਿੱਤੀ ਹੈ।

ਹੋਰ ਪੜ੍ਹੋ ...
  • Share this:

View this post on Instagram

A post shared by BADSHAH (@badboyshah)

ਖਾਸ ਗੱਲ ਤਾਂ ਇਹ ਹੈ ਕਿ ਕਰਨ ਔਜਲਾ ਅਤੇ ਬਾਦਸ਼ਾਹ ਦੀ ਇਸ ਕੋਲੈਬ ਦੀ ਆਯੁਸ਼ਮਾਨ ਖੁਰਾਣਾ ਨੇ ਵੀ ਤਾਰੀਫ ਕੀਤੀ ਹੈ। ਅਦਾਕਾਰ ਨੇ ਬਾਦਸ਼ਾਹ ਦੀ ਵੀਡੀਓ ਕਲਿੱਪ ਉੱਪਰ ਕਮੈਂਟ ਕਰ ਲਿਖਿਆ, ਛਾਅ ਗਏ... ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸ਼ਕ ਵੀ ਦੋਵਾਂ ਦੀਆਂ ਤਾਰੀਫਾਂ ਦੇ ਪੁੱਲ ਬਣਾ ਦਿੱਤੇ ਹਨ।

ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੈ, ਜਦੋਂ ਕਰਨ ਔਜਲਾ ਤੇ ਬਾਦਸ਼ਾਹ ਇਕੱਠੇ ਇਕੋ ਗੀਤ ’ਚ ਕੰਮ ਕਰਦੇ ਨਜ਼ਰ ਆ ਰਹੇ ਹਨ। ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਸ ਦੇ ਇਕੱਠੇ ਦੋ ਗਾਣੇ ‘ਆਨ ਟੌਪ’ ਤੇ ‘ਡਬਲਿਊਵਾਈਟੀਬੀ’ ਰਿਲੀਜ਼ ਹੋਏ ਸੀ। ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਸੀ।

Published by:Rupinder Kaur Sabherwal
First published:

Tags: Badshah, Entertainment, Entertainment news, Karan Aujla, Pollywood, Punjabi Cinema, Punjabi industry