Disha Parmar Bridal Shower: ਸ਼ਾਦੀ ਤੋਂ ਪਹਿਲਾਂ ਦਿਸ਼ਾ ਪਰਮਾਰ ਦੀ ਗਰਲਗੈਂਗ ਨੇ ਦਿੱਤੀ Bachelorette Party, ਸੈਲ਼ੀਬ੍ਰੇਸ਼ਨ ਦੀਆਂ ਤਸਵੀਰਾਂ ਵਾਇਰਲ  

ਸ਼ਾਦੀ ਤੋਂ ਪਹਿਲਾਂ ਦਿਸ਼ਾ ਪਰਮਾਰ ਦੀ ਗਰਲਗੈਂਗ ਨੇ ਦਿੱਤੀ Bachelorette Party, ਸੈਲ਼ੀਬ੍ਰੇਸ਼ਨ ਦੀਆਂ ਤਸਵੀਰਾਂ ਵਾਇਰਲ  

ਸ਼ਾਦੀ ਤੋਂ ਪਹਿਲਾਂ ਦਿਸ਼ਾ ਪਰਮਾਰ ਦੀ ਗਰਲਗੈਂਗ ਨੇ ਦਿੱਤੀ Bachelorette Party, ਸੈਲ਼ੀਬ੍ਰੇਸ਼ਨ ਦੀਆਂ ਤਸਵੀਰਾਂ ਵਾਇਰਲ  

  • Share this:
ਬਿੱਗ ਬਾੱਸ 14 ਫੇਮ ਰਾਹੁਲ ਵੈਦਯ ਆਪਣੀ ਗਰਲਫ੍ਰੈਂਡ ਨਾਲ਼ ਦਿਸ਼ਾ ਪਰਮਾਰ ਦੇ ਨਾਲ਼ ਸ਼ਾਦੀ ਕਰਨ ਜਾ ਰਹੇ ਹਨ ।ਸ਼ਾਦੀ ਤੋਂ ਪਹਿਲਾਂ ਦਿਸ਼ਾ ਪਰਮਾਰ ਦੇ ਦੋਸਤਾਂ ਨੇ ਉਹਨਾਂ ਲਈ ਬ੍ਰਾਈਡਲ ਪਾਰਟੀ ਸਾਵਰ ਦਾ ਆਯੋਜਨ ਕੀਤਾ ਸੀ । ਜਿਸ ਦੀਆਂ ਤਸਵੀਰਾਂ ਉਹਨਾਂ ਦੇ ਦੋਸਤਾਂ ਤੇ ਦਿਸ਼ਾ ਪਰਮਾਰ ਨੇ ਸ਼ੋਸਲ ਮੀਡੀਆ ਤੇ ਸ਼ਾਂਝਾ ਕੀਤੀਆਂ ਹਨ ।

ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਦਿਸ਼ਾ ਪਰਮਾਰ ਨੇ ਆਪਣੀ ਗਰਲਗੈਂਗ ਦੇ ਨਾਲ਼ ਬ੍ਰਾਈਡਲ ਸਾਵਰ ਪਾਰਟੀ ਵਿੱਚ ਖੂਬ ਇੰਜੁਆਏ ਕੀਤਾ ਹੈ । ਇਸ ਪਾਰਟੀ ਦੀਆਂ ਤਸਵੀਰਾਂ ਦਿਸ਼ਾ ਪਰਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਂਊਟ ਤੇ ਸਾਂਝੀ ਕੀਤੀਆਂ ਹਨ ।ਦਿਸ਼ਾ ਪਰਮਾਰ ਨੂੰ ਉਹਨਾਂ ਦੀ ਬੈਸਟ ਫ੍ਰੈਡ ਆਸ਼ਾ ਖੰਨਾ, ਵੈਦਿਕਾ ਭੰਡਾਰੀ ਤੇ ਪੂਜਾ ਮਰਾਲੀਆ ਨੇ ਬ੍ਰਾਈਡਲ ਸਾਵਰ ਪਾਰਟੀ ਦਿੱਤੀ ਸੀ ।

ਸ਼ੇਅਰ ਕੀਤੀ ਗਈ ਤਸਵੀਰਾਂ ਵਿੱਚ ਦਿਸ਼ਾ ਪਰਮਾਰ ਕਾਫੀ ਖੁਸ਼ ਦਿਖਾਈ ਦੇ ਰਹੀ ਹੈ ।ਉਹਨਾਂ ਨੇ ਆਪਣੀ ਗਰਲਗੈਂਗ ਦੇ ਨਾਲ਼ ਖੂਬ ਨਾਚ-ਗਾਣਾ ਕੀਤਾ ਤੇ ਖੂਬ ਸੈਲਫੀਆਂ ਖਿੱਚੀਆ । ਦਿਸ਼ਾ ਪਰਮਾਰ ਨੇ ਇਹਨਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਲਿਖਿਆ ਹੈ “ਆਈ ਲਬ ਯੂ ਗਰਲਜ਼” । ਉਹਨਾਂ ਨੇ ਇਹ ਪਾਰਟੀ ਦੇਣ ਵਾਲੀਆਂ ਆਪਣੀ ਫਰੈਂਡਸ ਨੂੰ ਵੀ ਇਸ ਪੋਸਟ ਵਿੱਚ ਟੈਗ ਕੀਤਾ ਹੈ ।

ਦਿਸ਼ਾ ਪਰਮਾਰ ਨੇ ਆਪਣੀ ਬ੍ਰਾਈਡਲ ਸਾਵਰ ਪਾਰਟੀ ਵਿੱਚ ਬਲੈਕ ਕਲਰ ਦਾ ਟਾੱਪ ਤੇ ਬਲੂ ਕਲਰ ਦੀ ਜੀਨਸ ਪਾਈ ਹੋਈ ਸੀ ।ਦਿਸ਼ਾ ਨੇ ਇਸ ਦੇ ਉਪਰ ਇੱਕ ਗੁਲਾਬੀ ਕਲਰ ਦਾ ਕੋਟ ਪਹਿਣਿਆ ਹੋਇਆ ਸੀ ।ਦਿਸ਼ਾ ਪਰਮਾਰ ਦੀਆਂ ਦੋਸਤਾਂ ਨੇ ਬ੍ਰਾਈਡਲ ਸਾਵਰ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਹੈਸਟੈਗ ਦਿਸ਼ੁਲ ਵੈਡਿੰਗ ਦਾ ਇਸਤੇਮਾਲ ਕੀਤਾ ਸੀ ।ਉਹਨਾਂ ਨੇ ਕਈ ਬੂਮਰੇਗ ਵੀ ਸ਼ੇਅਰ ਕੀਤੇ ਹਨ ।








View this post on Instagram






A post shared by DP (@dishaparmar)






ਤੁਹਾਨੂੰ ਦੱਸ ਦਈਏ ਕਿ ਰਾਹੁਲ ਤੇ ਦਿਸ਼ਾ ਦੀ ਸ਼ਾਦੀ ਵੈਦਿਕ ਰੀਤੀ ਰਿਵਾਜਾਂ ਦੇ ਨਾਲ਼ ਹੋਵੇਗੀ ।ਇਸ ਤੋਂ ਇਲਾਵਾ ਗੁਰਬਾਣੀ ਸੇਰਾਮਨੀ ਸ਼ਬਦ ਵੀ ਕੀਤਾ ਜਾਵੇਗਾ ।ਇਸ ਵਿਆਹ ਵਿੱਚ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਤੇ ਦੋਸਤ ਹੀ ਸ਼ਾਮਿਲ ਹੋ ਸਕਣਗੇ ।

ਰਾਹੁਲ ਵੈਦਯ ਨੇ ਦਿਸ਼ਾ ਪਰਮਾਰ ਨੂੰ ਉਹਨਾਂ ਦੇ ਜਨਮਦਿਨ ਤੇ ਬਿੱਗ ਬਾੱਸ 14 ਦੇ ਸ਼ੋਅ ਵਿੱਚ ਪ੍ਰੋਪਜ਼ ਕੀਤਾ ਸੀ ।ਇਸ ਸ਼ੋਅ ਦੇ ਦੌਰਾਨ ਹੀ ਉਹਨਾਂ ਨੂੰ ਅਹਿਸਾਸ ਹੋਇਆ ਸੀ ਕਿ ਉਹ ਦਿਸ਼ਾ ਨਾਲ਼ ਪਿਆਰ ਕਰਦੇ ਹਨ ।
Published by:Ramanpreet Kaur
First published: