HOME » NEWS » Films

ਬਿੱਗ ਬੌਸ 'ਚ ਅਗਲਾ ਗੈਸਟ ਹੈ 'ਇਹ' ਵਿਅਕਤੀ

Harneep Kaur Harneep Kaur | News18 Punjab
Updated: November 14, 2018, 11:52 AM IST
ਬਿੱਗ ਬੌਸ 'ਚ ਅਗਲਾ ਗੈਸਟ ਹੈ 'ਇਹ' ਵਿਅਕਤੀ
Harneep Kaur Harneep Kaur | News18 Punjab
Updated: November 14, 2018, 11:52 AM IST
ਬਿੱਗ ਬੌਸ 12 ਦਾ ਖੇਡ ਰੋਜ ਰੋਚਕ ਹੁੰਦਾ ਜਾ ਰਿਹਾ ਹੈ। ਦਾਅ ਪੇਚ ਦਾ ਖੇਡ ਸ਼ੁਰੂ ਹੋ ਚੁੱਕਿਆ ਹੈ। ਬਿੱਗ ਬੌਸ ਵਿੱਚ ਗੈਸਟ ਦੇ ਆਉਣ ਦਾ ਸਿਲਸਿਲਾ ਵੀ ਜਾਰੀ ਹੈ। ਵੀਰਵਾਰ ਨੂੰ ਨਿਊਮੇਰੋਲਾਜਿਸਟ ਸੰਜੇ ਜੁਮਾਨੀ ਬਿੱਗ ਬੌਸ ਦੇ ਘਰ ਪਹੁੰਚੇ। ਉਨ੍ਹਾਂ ਨੇ ਸਾਰੇ ਕੰਟੈਸਟੈਂਟ ਦਾ ਭਵਿੱਖ ਦੱਸਿਆ , ਜਾਣੋ ਸ਼੍ਰੀਸੰਥ ਦੇ ਬਾਰੇ ਵਿੱਚ ਉਨ੍ਹਾਂ ਨੇ ਕੀ ਕਿਹਾ। ਨਿਊਮੇਰੋਲਾਜਿਸਟ ਸੰਜੇ ਜੁਮਾਨੀ ਨੇ ਸ਼੍ਰੀਸੰਥ ਦੇ ਬਾਰੇ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਸ ਸਾਲ ਕੋਈ ਚੰਗੀ ਖਬਰ ਨਹੀਂ ਮਿਲੇਗੀ। ਦੱਸ ਦੇਈਏ ਕਿ ਸ਼੍ਰੀਸੰਥ ਪਿਛਲੇ 7-8 ਸਾਲਾਂ ਤੋਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚਲ ਰਹੇ ਹਨ।ਜੁਮਾਨੀ ਨੇ ਜਸਲੀਨ, ਮੇਘਾ, ਸ੍ਰਸ਼ਟੀ , ਸੋਮੀ ਅਤੇ ਸੁਰਭੀ ਦਾ ਭਵਿੱਖ ਦੱਸਿਆ। ਸ਼ਿਵਾਸ਼ੀਸ਼ ਨੂੰ ਕਿਹਾ ਕਿ ਉਹ ਬਹੁਤ ਸਟ੍ਰਾਂਗ ਹੈ, ਦੀਪਿਾਕ ਦੇ ਬਾਰੇ ਵਿੱਚ ਕਿਹਾ ਕਿ ਉਹ ਇਸ ਸਾਲ ਦੀ ਹੈਡਲਾਈਨ ਬਣੇਗੀ।ਦੁਜੇ ਪਾਸੇ ਘਰ ਵਿੱਚ ਸ਼੍ਰੀਸੰਥ ਦੇ ਬਾਅਦ ਹੁਣ ਰੋਮਿਲ ਨੇ ਇੱਕ ਨਵਾਂ ਦਾਅ ਚਲ ਕੇ ਸਭ ਨੂੰ ਹੈਰਾਨ ਕਰ ਦਿੱਤਾ।
Loading...
First published: November 9, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...