HOME » NEWS » Films

ਹੁਣ ਅਨੂਪ ਜਲੋਟਾ 'ਇਸ' ਕੁੜੀ ਨਾਲ ਡਿਨਰ ਡੇਟ ਕਰਦੇ ਆਏ ਨਜ਼ਰ!

News18 Punjab
Updated: November 25, 2018, 2:15 PM IST
ਹੁਣ ਅਨੂਪ ਜਲੋਟਾ 'ਇਸ' ਕੁੜੀ ਨਾਲ ਡਿਨਰ ਡੇਟ ਕਰਦੇ ਆਏ ਨਜ਼ਰ!
News18 Punjab
Updated: November 25, 2018, 2:15 PM IST
ਬਿਗ ਬੋਸ ਦੇ ਘਰ 'ਚ ਕੰਟੈਸਟੈਂਟ ਕੀ ਕਰ ਰਹੇ ਹਨ ਇਹ ਗੱਲ ਤਾਂ ਜੱਗ ਜਾਹਿਰ ਹੈ। ਪਰ ਘਰ ਤੋਂ ਬੇਘਰ ਹੋ ਚੁੱਕੇ ਕੰਟੈਸਟੈਂਟ ਕਿੱਥੇ ਹਨ? ਇਸ ਸਵਾਲ ਦਾ ਜਵਾਬ ਅਨੂਪ ਜਲੋਟਾ ਕੋਲ ਹੈ।

ਦਰਅਸਲ, ਪਿੱਛਲੇ ਦਿਨੀਂ ਅਨੂਪ ਜਲੋਟਾ ਨੇ ਆਪਣੇ ਘਰ ਤੇ ਬਿਗ ਬੌਸ ਤੋਂ ਨਿਕਲ ਚੁੱਕੇ ਕੰਟੈਸਟੈਂਟ ਲਈ ਡਿਨਰ ਡੇਟ ਪਾਰਟੀ ਰੱਖੀ। ਇਸ ਪਾਰਟੀ 'ਚ ਸ਼ਿਵਾਸ਼ੀਸ਼ ਅਤੇ ਰੇਸ਼ਮੀ ਨਜ਼ਰ ਆਏ।

Loading...
ਰੇਸ਼ਮੀ ਨੇ ਇੰਸਟਾਗ੍ਰਾਮ 'ਤੇ ਇਸ ਡਿਨਰ ਪਾਰਟੀ ਦੀ ਤਸਵੀਰਾਂ ਸ਼ੇਅਰ ਕਰਦੇ ਹੋਏ ਖਾਸ ਮੈਸੇਜ ਲਿੱਖਿਆ, ਅਨੂਪ ਜੀ ਦੇ ਘਰ, ਸ਼ੁਕਰੀਆ ਸ਼ਾਨਦਾਰ ਖਾਣੇ ਲਈ। ਬਿਗ ਬੌਸ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋਈਆਂ।ਦੱਸ ਦੇਈਏ ਅਨੂਪ ਜਲੋਟਾ ਅਤੇ ਸ਼ਿਵਾਸ਼ੀਸ਼ ਘਰ ਦੇ ਚਰਚਿਤ ਚਿਹਰੇ ਰਹੇ ਹਨ। ਅਨੂਪ ਜਲੋਟਾ ਦੇ ਜਸਲੀਨ ਸੰਗ ਰੋਮਾਂਸ ਦੀ ਚਰਚਾ ਪੂਰੇ ਘਰ 'ਚ ਰਹੀ। ਹਾਲਾਂਕਿ ਘਰ ਤੋਂ ਬਾਹਰ ਆਉਂਦੇ ਹੀ ਉਹਨਾਂ ਨੇ ਜਸਲੀਨ ਸੰਗ ਰਿਸ਼ਤੇ ਨੂੰ ਨਕਾਰ ਦਿੱਤਾ।
First published: November 25, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...