HOME » NEWS » Films

Bigg Boss 14: ਪਵਿਤਰ ਪੁਨੀਆ ਇਕੋ ਸਮੇਂ ਦੋ ਲੋਕਾਂ ਨੂੰ ਡੇਟ ਕਰ ਰਹੀ ਸੀ, ਵਾਇਰਲ ਵੀਡੀਓ ‘ਚ ਹੋਇਆ ਖੁਲਾਸਾ

News18 Punjabi | News18 Punjab
Updated: October 9, 2020, 6:23 PM IST
share image
Bigg Boss 14: ਪਵਿਤਰ ਪੁਨੀਆ ਇਕੋ ਸਮੇਂ ਦੋ ਲੋਕਾਂ ਨੂੰ ਡੇਟ ਕਰ ਰਹੀ ਸੀ, ਵਾਇਰਲ ਵੀਡੀਓ ‘ਚ ਹੋਇਆ ਖੁਲਾਸਾ
Bigg Boss 14: ਪਵਿਤਰ ਪੁਨੀਆ ਇਕੋ ਸਮੇਂ ਦੋ ਲੋਕਾਂ ਨੂੰ ਡੇਟ ਕਰ ਰਹੀ ਸੀ, ਵਾਇਰਲ ਵੀਡੀਓ ‘ਚ ਹੋਇਆ ਖੁਲਾਸਾ

ਸਾਬਕਾ ਬੁਆਏਫਰੈਂਡ ਪਾਰਸ ਛਾਬੜਾ(Paras Chhabra) ਨੇ ਉਸ ਨੂੰ ‘Scandalous Ex’ ਕਿਹਾ ਸੀ। ਪਾਰਸ ਛਾਬੜਾ ਨੇ ਖੁਲਾਸਾ ਕੀਤਾ ਸੀ ਕਿ ਅਭਿਨੇਤਰੀ ਨੇ ਉਸ ਨਾਲ ਆਪਣੀ ਵਿਆਹੁਤਾ ਹੋਣ ਗੱਲ ਲੁਕੋਈ ਸੀ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਬਿੱਗ ਬੌਸ ਦੇ 14 (Bigg Boss) ਮੁਕਾਬਲੇਬਾਜ਼ ਪਵਿਤਰ ਪੁਨੀਆ (Pavitra Punia) ਜਦੋਂ ਤੋਂ ਘਰ ਆਈਆਂ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਵਿੱਚ ਪੁਨੀਆ ਉਸ ਸਮੇਂ ਸੁਰਖੀਆਂ ਵਿੱਚ ਰਹੀ ਸੀ ਜਦੋਂ ਉਸ ਦਾ ਸਾਬਕਾ ਬੁਆਏਫਰੈਂਡ ਪਾਰਸ ਛਾਬੜਾ(Paras Chhabra) ਨੇ ਉਸ ਨੂੰ ‘Scandalous Ex’ ਕਿਹਾ ਸੀ। ਪਾਰਸ ਛਾਬੜਾ ਨੇ ਖੁਲਾਸਾ ਕੀਤਾ ਸੀ ਕਿ ਅਭਿਨੇਤਰੀ ਨੇ ਉਸ ਨਾਲ ਆਪਣੀ ਵਿਆਹੁਤਾ ਹੋਣ ਗੱਲ ਲੁਕੋਈ ਸੀ।





View this post on Instagram





Reality of @pavitrapunia Who was dating two men at a time and making them fool..... . . . . . @parasvchhabrra @officialmahirasharma @pinkvillatelly @viralbhayani @tellymasala @tellychakkar @tellytalkindia @pinkvilla @mr_khabri . . #parasvchhabrra #paraschhabra #pahira #parasarmy #pavitrapunia💩


A post shared by paras.slays_ 🕉️🔱 (@paras.slays_) on





ਹੁਣ ਬਿੱਗ ਬੌਸ 14 ਦੇ ਘਰ ਦੀ ਇਕ ਵੀਡੀਓ ਕਲਿੱਪ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਕਲਿੱਪ ਵਿਚ ਪਵਿਤਰ ਕਹਿ ਰਹੀ ਹੈ ਕਿ ਉਸ ਨੇ ਇਕੋ ਸਮੇਂ ਦੋ ਲੋਕਾਂ ਨੂੰ ਡੇਟ ਕੀਤੀ ਹੈ ਅਤੇ ਇਹ ਕਹਿੰਦਿਆਂ ਉਹ ਹੱਸ ਰਹੀ ਹੈ।
Published by: Sukhwinder Singh
First published: October 9, 2020, 6:23 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading