Home /News /entertainment /

Vindu Singh: ਵਿੰਦੂ ਸਿੰਘ ਤੇ ਅਮਰ ਨੂਰੀ ਦਾ Funny ਵੀਡੀਓ ਦੇਖ ਲੋਟ-ਪੋਟ ਹੋਏ ਫੈਨਜ਼, ਸੁਣੋ ਕੀ ਬੋਲੇ ਦਾਰਾ ਸਿੰਘ ਦੇ ਪੁੱਤਰ

Vindu Singh: ਵਿੰਦੂ ਸਿੰਘ ਤੇ ਅਮਰ ਨੂਰੀ ਦਾ Funny ਵੀਡੀਓ ਦੇਖ ਲੋਟ-ਪੋਟ ਹੋਏ ਫੈਨਜ਼, ਸੁਣੋ ਕੀ ਬੋਲੇ ਦਾਰਾ ਸਿੰਘ ਦੇ ਪੁੱਤਰ

Vindu Dara Singh- Amar Noori Video

Vindu Dara Singh- Amar Noori Video

Vindu Dara Singh- Amar Noori Funny Video: ਪੰਜਾਬੀ ਅਦਾਕਾਰਾ ਅਤੇ ਗਾਇਕਾ ਅਮਰ ਨੂਰੀ (Amar Noori) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਉਹ ਜਲਦ ਹੀ ਫਿਲਮ ਉਡੀਕਾਂ ਤੇਰੀਆਂ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਵੇਗੀ। ਇਸ ਫਿਲਮ ਵਿੱਚ ਅਦਾਕਾਰਾ ਤੋਂ ਇਲਾਵਾਂ ਜਸਵਿੰਦਰ ਭੱਲਾ, ਵਿੰਦੂ ਦਾਰਾ ਸਿੰਘ ਅਤੇ ਹੋਰ ਵੀ ਮਸ਼ਹੂਰ ਕਲਾਕਾਰ ਦਿਖਾਈ ਦੇਣਗੇ।

ਹੋਰ ਪੜ੍ਹੋ ...
  • Share this:

Vindu Dara Singh- Amar Noori Funny Video: ਪੰਜਾਬੀ ਅਦਾਕਾਰਾ ਅਤੇ ਗਾਇਕਾ ਅਮਰ ਨੂਰੀ (Amar Noori) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਉਹ ਜਲਦ ਹੀ ਫਿਲਮ ਉਡੀਕਾਂ ਤੇਰੀਆਂ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਵੇਗੀ। ਇਸ ਫਿਲਮ ਵਿੱਚ ਅਦਾਕਾਰਾ ਤੋਂ ਇਲਾਵਾਂ ਜਸਵਿੰਦਰ ਭੱਲਾ, ਵਿੰਦੂ ਦਾਰਾ ਸਿੰਘ ਅਤੇ ਹੋਰ ਵੀ ਮਸ਼ਹੂਰ ਕਲਾਕਾਰ ਦਿਖਾਈ ਦੇਣਗੇ। ਦੱਸ ਦੇਈਏ ਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕਲਾਕਾਰਾਂ ਦੇ ਕਈ ਮਸਤੀ ਭਰੇ ਵੀਡੀਓ ਸਾਹਮਣੇ ਆ ਰਹੇ ਹਨ। ਜੋ ਸਭ ਦਾ ਧਿਆਨ ਖਿੱਚ ਰਹੇ ਹਨ। ਇਸ ਵਿੱਚ ਵਿੰਦੂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ, ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਵੀਡੀਓ ਨੂੰ ਦੇਖ ਪ੍ਰਸ਼ੰਸ਼ਕ ਵੀ ਹੱਸ-ਹੱਸ ਲੋਟਪੋਟ ਹੋ ਰਹੇ ਹਨ...


ਇਸ ਵੀਡੀਓ ਵਿੱਚ ਅਮਰ ਨੂਰੀ ਤੋਂ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਦਿਲ ਦੇ ਕਰੀਬ ਕੌਣ ਹੈ ?

ਜਿਸਦਾ ਜਵਾਬ ਦਿੰਦੇ ਹੋਏ ਅਦਾਕਾਰਾ ਕਹਿੰਦੀ ਹੈ ਸਰਦੂਲ ਸਿਕੰਦਰ... ਇਸ ਤੋਂ ਬਾਅਦ ਜਦੋਂ ਇਹੀ ਸਵਾਲ ਵਿੰਦੂ ਦਾਰਾ ਸਿੰਘ ਤੋਂ ਪੁੱਛਿਆ ਜਾਂਦਾ ਹੈ, ਤਾਂ ਉਨ੍ਹਾਂ ਕਿਹਾ ਕਿ ਮੇਰੇ ਦਿਲ ਦੇ ਕਰੀਬ ਫੇਫੜੇ ਹਨ। ਜਿਸ ਨੂੰ ਸੁਣ ਹਰ ਕੋਈ ਹੱਸ ਪੈਂਦਾ ਹੈ।

ਇਸ ਵੀਡੀਓ ਨੂੰ ਦੇਖ ਫੈਨਜ਼ ਵੀ ਲੋਟ-ਪੋਟ ਹੋ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਹੁਤ ਵਧੀਆ ਮੈਮ... ਮੇਰੀ ੁਪਸੰਦੀਦਾ ਮੈਮ ਬਹੁਤ ਸੋਹਣੇ ਲੱਗ ਰਹੇ ਨੇ... ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਹਾਸੇ ਵਾਲੇ ਇਮੋਜ਼ੀ ਸ਼ੇਅਰ ਕਰ ਰਹੇ ਹਨ।


ਦੱਸ ਦੇਈਏ ਕਿ ਅਮਰ ਨੂਰੀ, ਜਸਵਿੰਦਰ ਭੱਲਾ ਅਤੇ ਵਿੰਦੂ ਦਾਰਾ ਸਿੰਘ ਸਟਾਰਰ ਫਿਲਮ ਉੱਡੀਕਾਂ ਤੇਰੀਆਂ 21 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦੇਈਏ ਕਿ ਫਿਲਮ ਦੀ ਸਟਾਰ ਕਾਸਟ ਲਗਾਤਾਰ ਇਸਦੇ ਪ੍ਰਮੋਸ਼ਨ ਕਰਨ ਵਿੱਚ ਜੁੁੱਟੀ ਹੋਈ ਹੈ।

ਹੋਰ ਪੜ੍ਹੋ :- MC Stan-Abdu Rozik Dispute: ਐਮਸੀ ਸਟੈਨ-ਅਬਦੁ ਰੋਜ਼ੀਕ ਦਾ ਸੁਲਝੇਗਾ ਝਗੜਾ, ਜਾਣੋ ਕੀ ਬੋਲੇ ਮੰਡਲੀ ਦੇ ਮੈਂਬਰ ਸ਼ਿਵ ਠਾਕਰੇ 'ਤੇ ਸਿਬੁਲ ਤੌਕੀਰ

ਹੋਰ ਪੜ੍ਹੋ :- Karan Aujla: ਕਰਨ ਔਜਲਾ- ਸਿੱਧੂ ਮੂਸੇਵਾਲਾ ਵਿਚਕਾਰ ਕਿਵੇਂ ਹੋਈ ਸੀ ਸੁਲਾਹ, ਜਾਣੋ ਅਣਸੁਣਿਆ ਕਿੱਸਾ

ਹੋਰ ਪੜ੍ਹੋ :- Raghav- Parineeti: ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਮੁਲਾਕਾਤ ਦਾ ਨਹੀਂ ਥਮ ਰਿਹਾ ਤੂਫਾਨ, ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਖਬਰਾਂ ਵਾਈਰਲ

Published by:Rupinder Kaur Sabherwal
First published:

Tags: Amar Noorie, Bollywood, Entertainment, Entertainment news, Pollywood, Punjabi industry