Home /News /entertainment /

Binnu Dhillon: ਬੀਨੂ ਢਿੱਲੋਂ ਫਿੱਟ ਰਹਿਣ ਲਈ ਜਿਮ ਵਿੱਚ ਵਹਾ ਰਹੇ ਹਨ ਪਸੀਨਾ, ਦੇਖੋ ਤਸਵੀਰਾਂ

Binnu Dhillon in Gym: ਪਾਲੀਵੁੱਡ ਦੇ ਕਾਮੇਡੀ ਕਿੰਗ ਬੀਨੂੰ ਢਿੱਲੋਂ (Binu Dhillon) ਇੰਨ੍ਹੀ ਦਿਨੀਂ ਜਿਮ ਵਿੱਚ ਰੱਜ ਕੇ ਪਸੀਨਾ ਵਹਾ ਰਹੇ ਹਨ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਉਹ ਲਗਾਤਾਰ ਆਪਣੇ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਤਸਵੀਰ ਸਾਂਝੀ ਕਰ ਲਿਖਿਆ- ਓਏ, ਹੋਏ ਹੋਏ ਐਂਡ ਗੱਲ ਬਾਤ। ਦੱਸ ਦੇਈਏ ਕਿ ਇਸ ਤੋਂ ਪਹਿਲਾ ਵੀ ਬੀਨੂੰ ਢਿੱਲੋਂ ਜਿਮ ਤੋਂ ਆਪਣੀਆਂ ਤਸਵੀਰਾਂ ਸ਼ੇਅਰ ਕਰ ਚੁੱਕੇ ਹਨ।

ਹੋਰ ਪੜ੍ਹੋ ...
  • Share this:

ਜਾਣਕਾਰੀ ਲਈ ਦੱਸ ਦੇਈਏ ਕਿ ਅਦਾਕਾਰ ਜਲਦ ਹੀ ਦੋ ਸ਼ਾਨਦਾਰ ਫਿਲਮਾਂ ਵਿੱਚ ਕੰਮ ਕਰਦੇ ਹੋਏ ਨਜ਼ਰ ਆਓਣਗੇ। ਕਲਾਕਾਰ ਜਲਦ ਹੀ ਫਿਲਮ ਗੱਡੀ ਜਾਨਦੀ ਏ ਛਲਾਂਗਾ ਮਾਰਦੀ (Gaddi Jaandi Ae Chalaangaan Maardi) ਅਤੇ ਅਤੇ ਦੂਜੀ ਫਿਲਮ BILLLO VS DHILLON ਵਿੱਚ ਅਹਿਮ ਭੂਮਿਕਾ ਵਿੱਚ ਦਿਖਣਗੇ। ਖਾਸ ਗੱਲ ਇਹ ਹੈ ਕਿ ਬੀਨੂੰ ਇੱਕ ਫਿਲਮ ਵਿੱਚ ਐਮੀ ਵਿਰਕ ਨਾਲ ਅਤੇ ਦੂਜੀ ਫਿਲਮ 'ਚ ਯੁਵਰਾਜ ਹੰਸ (Yuvraj Hans) ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

ਅਦਾਕਾਰ ਬੀਨੂੰ ਢਿੱਲੋਂ ਨੇ ਪਿਛਲੇ ਮਹੀਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ- ਅਗਲੀ ਫਿਲਮ BILLU VS DHILLON ਦਾ ਅਲਰਟ....ਤੁਹਾਡੇ ਪਿਆਰ ਅਤੇ ਸ਼ੁਭਕਾਮਨਾਵਾਂ ਦੀ ਲੋੜ ਹੈ, 14 ਅਕਤੂਬਰ 2022 ਨੂੰ ਸਿਨੇਮਾਘਰਾਂ ਵਿੱਚ। ਇਸ ਤੋਂ ਇਲਾਵਾ ਆਪਣੀ ਦੂਜੀ ਪੋਸਟ ਨੂੰ ਸਾਂਝਾ ਕਰਦੇ ਹੋਏ ਕਲਾਕਾਰ ਨੇ ਲਿਖਿਆ ਸੀ ਕਿ- ਐਮੀ ਵਿਰਕ ਅਤੇ ਬੀਨੂੰ ਢਿੱਲੋਂ ਇਕੱਠੇ ਵੱਡੇ ਸਕ੍ਰੀਨ ਨੂੰ ਸਾਂਝਾ ਕਰਦੇ ਹੋਏ। ਕੀ ਤੁਸੀਂ ਸਾਰੇ ਇਸ ਕਾਮੇਡੀ ਦਾ ਅਨੁਭਵ ਕਰਨ ਲਈ ਉਤਸ਼ਾਹਿਤ ਹੋ? 9 ਜੂਨ 2023 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ "ਗੱਡੀ ਜਾਨਦੀ ਏ ਛਲਾਂਗਾਂ ਮਾਰਦੀ"!!

ਬੀਨੂੰ ਢਿੱਲੋਂ, ਐਮੀ ਵਿਰਕ ਅਤੇ ਯੁਵਰਾਜ ਹੰਸ ਇਹੋਂ ਜਿਹੇ ਕਲਾਕਾਰ ਹਨ ਜਿਨ੍ਹਾਂ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਗੱਲ ਜੇਕਰ ਅਦਾਕਾਰ ਅਤੇ ਗਾਇਕ ਐਮੀ ਵਿਰਕ ਤੇ ਯੁਵਰਾਜ ਹੰਸ ਦੀ ਕਰਿਏ ਤਾਂ ਉਨ੍ਹਾਂ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਨਹੀ ਹੈ, ਉਨ੍ਹਾਂ ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਰਹਿਣ ਵਾਲੇ ਲੋਕ ਵੀ ਪਸੰਦ ਕਰਦੇ ਹਨ। ਫਿਲਹਾਲ ਇਨ੍ਹਾਂ ਮਸ਼ਹੂਰ ਸਿਤਾਰੀਆਂ ਨੂੰ ਸਕ੍ਰੀਨ ਤੇ ਦੇਖਣ ਲਈ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Published by:rupinderkaursab
First published:

Tags: Ammy Virk, Binnu Dhillon, Entertainment news, Pollywood, Punjabi industry

ਅਗਲੀ ਖਬਰ