• Home
  • »
  • News
  • »
  • entertainment
  • »
  • BJP LEADER SUBRAMANIAN SWAMY WANTS CBI TO INVESTIGATE PROBE QUESTION COOPER HOSPITAL DOCTORS

SSR Death Case: ਸੁਬਰਾਮਨੀਅਨ ਸਵਾਮੀ ਦੀ ਮੰਗ, ਕੂਪਰ ਹਸਪਤਾਲ ਦੇ ਡਾਕਟਰਾਂ ਤੋਂ ਵੀ ਪੁੱਛਗਿਛ ਕਰੇ CBI

ਭਾਜਪਾ ਸਾਂਸਦ ਸੁਬਰਾਮਨੀਅਮ ਸਵਾਮੀ (Subramanian Swamy) ਨੇ ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ਤਿਆਰ ਕਰਨ ਵਾਲੇ ਡਾ ਆਰ ਸੀ ਕੂਪਰ ਹਸਪਤਾਲ (Dr. R.C. Cooper Muncipal Hospital) ਦੇ ਡਾਕਟਰਾਂ ਦੀ ਟੀਮ ਤੋਂ ਵੀ ਪੁੱਛਗਿੱਛ ਕਰਨ ਦੀ ਮੰਗ ਕੀਤੀ ਹੈ।

  • Share this:
    ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਮਾਮਲੇ (Sushant Singh Rajput Case) ਵਿੱਚ ਹਰ ਦਿਨ ਨਵੇਂ ਖ਼ੁਲਾਸੇ ਹੋ ਰਹੇ ਹਨ। ਬੀਜੇਪੀ ਸੰਸਦ ਸੁਬਰਾਮਨੀਅਨ ਸਵਾਮੀ (Subramanian Swamy) ਨੇ ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ਤਿਆਰ ਕਰਨ ਵਾਲੇ ਡਾ. ਆਰਸੀ ਕੂਪਰ ਹਸਪਤਾਲ (Dr. R.C . Cooper Muncipal Hospital ) ਦੇ ਡਾਕਟਰਾਂ ਦੀ ਟੀਮ ਤੋਂ ਵੀ ਪੁੱਛਗਿੱਛ ਕਰਨ ਦੀ ਮੰਗ ਕੀਤੀ ਹੈ।
    ਸੁਬਰਾਮਨੀਅਨ ਸਵਾਮੀ ਦਾ ਕਹਿਣਾ ਹੈ ਕਿ ਸੁਸ਼ਾਂਤ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਲੈ ਜਾਣ ਵਾਲੀ ਐਬੁਲੈਸ ਕਰਮਚਾਰੀਆਂ ਅਨੁਸਾਰ ਉਨ੍ਹਾਂ ਦਾ ਪੈਰ ਟਖਨੇ ਦੇ ਹੇਠਾਂ ਮੁੜ ਗਿਆ ਸੀ ਜਿਵੇਂ ਕਿ ਉਹ ਟੁੱਟ ਗਿਆ ਹੋਵੇ।

    ਸੁਸ਼ਾਂਤ ਦੀ ਫਾਈਨਲ ਪੋਸਟਮਾਰਟਮ ਰਿਪੋਰਟ ਨੂੰ ਕੂਪਰ ਹਸਪਤਾਲ ਦੇ 5 ਡਾਕਟਰਾਂ ਦੀ ਟੀਮ ਨੇ ਤਿਆਰ ਕੀਤਾ ਸੀ। ਰਿਪੋਰਟ ਵਿੱਚ ਕਿਹਾ ਗਿਆ ਕਿ ਐਕਟਰ ਦੀ ਮੌਤ ਫਾਂਸੀ ਲਗਾਉਣ ਤੋਂ ਬਾਅਦ ਦਮ ਘੁੱਟਣ ਨਾਲ ਹੋਈ ਹੈ।
    ਦੱਸ ਦੇਈਏ ਕਿ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ 14 ਜੂਨ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਸਥਿਤ ਉਨ੍ਹਾਂ ਦੇ ਫਲੈਟ ਵਿੱਚ ਮਿਲੀ ਸੀ। ਪਿਛਲੇ ਮਹੀਨੇ ਪਿਤਾ ਕੇ ਕੇ ਸਿੰਘ ਨੇ ਪਟਨਾ ਦੇ ਰਾਜੀਵ ਨਗਰ ਥਾਣੇ ਵਿੱਚ ਐਕਟਰਸ ਅਤੇ ਸੁਸ਼ਾਂਤ ਦੀ ਕਹੀ ਗਰਲਫਰੈਂਡ ਰਿਆ ਚੱਕਰਵਰਤੀ ਦੇ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਪੁਲਿਸ ਕੇਸ ਦੀ ਜਾਂਚ ਕਰ ਰਹੀ ਹੈ।
    Published by:Anuradha Shukla
    First published: