ਕੰਗਨਾ ਦੇ ਦਫਤਰ ‘ਚ ਨਿਯਮਾਂ ਦੀ ਅਣਗਹਿਲੀ ਦਾ ਦੋਸ਼, BMC ਨੇ ਚਿਪਕਾਇਆ ਨੋਟਿਸ

ਕੰਗਨਾ ਦੇ ਦਫਤਰ ‘ਚ ਨਿਯਮਾਂ ਦੀ ਅਣਗਹਿਲੀ ਦਾ ਦੋਸ਼, BMC ਨੇ ਚਿਪਕਾਇਆ ਨੋਟਿਸ
ਕੰਗਨਾ ਰਣੌਤ ਦੇ ਮੁੰਬਈ ਸਥਿਤ ਦਫ਼ਤਰ ਵਿਚ ਰਹੇ ਕੰਮ ਨੂੰ ਬ੍ਰਿਹੰਮੁਬਈ ਮੈਟਰੋਪੋਲੀਟਨ ਮਿਊਂਸੀਪੈਲਿਟੀ (ਬੀਐਮਸੀ) ਮੁੰਬਈ ਨੇ ਬੰਦ ਕਰ ਦਿੱਤਾ ਹੈ। ਗ੍ਰੇਟਰ ਮੁੰਬਈ ਦੀ ਨਗਰ ਨਿਗਮ ਨੇ ਉਨ੍ਹਾਂ ਦਫ਼ਤਰ ਵਿਚ ਨਵੀਨੀਕਰਨ ਦੇ ਕੰਮ ਨੂੰ ਨਿਯਮਾਂ ਦੀ ਉਲੰਘਣਾ ਕਰਾਰ ਦਿੰਦਿਆਂ ਇਕ ‘ਕੰਮ ਰੋਕਣ’ ਦਾ ਨੋਟਿਸ ਚਿਪਕਾਇਆ ਹੈ।
- news18-Punjabi
- Last Updated: September 8, 2020, 12:36 PM IST
ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਤੌਰ 'ਤੇ ਕੀਤੀ ਗਈ ਖੁਦਕੁਸ਼ੀ ਤੋਂ ਬਾਅਦ ਆਪਣੇ ਬਿਆਨਾਂ ਤੋਂ ਸੁਰਖੀਆਂ ਵਿਚ ਆਈ ਕੰਗਨਾ ਰਣੌਤ ਦੇ ਮੁੰਬਈ ਸਥਿਤ ਦਫ਼ਤਰ ਵਿਚ ਰਹੇ ਕੰਮ ਨੂੰ ਬ੍ਰਿਹੰਮੁਬਈ ਮੈਟਰੋਪੋਲੀਟਨ ਮਿਊਂਸੀਪੈਲਿਟੀ (ਬੀਐਮਸੀ) ਮੁੰਬਈ ਨੇ ਬੰਦ ਕਰ ਦਿੱਤਾ ਹੈ। ਗ੍ਰੇਟਰ ਮੁੰਬਈ ਦੀ ਨਗਰ ਨਿਗਮ ਨੇ ਉਨ੍ਹਾਂ ਦਫ਼ਤਰ ਵਿਚ ਨਵੀਨੀਕਰਨ ਦੇ ਕੰਮ ਨੂੰ ਨਿਯਮਾਂ ਦੀ ਉਲੰਘਣਾ ਕਰਾਰ ਦਿੰਦਿਆਂ ਇਕ ‘ਕੰਮ ਰੋਕਣ’ ਦਾ ਨੋਟਿਸ ਚਿਪਕਾਇਆ ਹੈ।

ਇਸ ਸਬੰਧੀ ਇਕ ਟਵੀਟ ਵਿਚ ਜਾਣਕਾਰੀ ਦਿੰਦੇ ਹੋਏ ਕੰਗਨਾ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਕੀਤੀ ਗਈ ਆਲੋਚਨਾ ਦੇ ਕਾਰਨ, ਬੀਐਮਸੀ ਨੇ ਲੀਕੇਜ ਦਾ ਕੰਮ ਰੋਕਣ ਦੇ ਆਦੇਸ਼ ਨੂੰ ਚਿਪਕਾਉਣ ਦੇ ਆਦੇਸ਼ ਦਿੱਤੇ ਹਨ।
ਕੰਗਨਾ ਨੇ ਲਿਖਿਆ ਹੈ ਕਿ 'ਸੋਸ਼ਲ ਮੀਡੀਆ 'ਤੇ ਮੇਰੇ ਦੋਸਤਾਂ ਨੇ ਇਹ ਮੈਨੂੰ ਭੇਜਿਆ ਹੈ। ਇਸ ਵਾਰ ਉਹ ਬੁਲਡੋਜ਼ਰ ਨਾਲ ਨਹੀਂ ਆਏ, ਪਰ ਮੇਰੇ ਦਫਤਰ ਵਿਚ ਲੀਕ ਹੋਣ 'ਤੇ ਚੱਲ ਰਹੇ ਕੰਮ ਨੂੰ ਰੋਕਣ ਲਈ ਨੋਟਿਸ ਚਿਪਕਾ ਕੇ ਚਲੇ ਗਏ।'

ਇਸ ਸਬੰਧੀ ਇਕ ਟਵੀਟ ਵਿਚ ਜਾਣਕਾਰੀ ਦਿੰਦੇ ਹੋਏ ਕੰਗਨਾ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਕੀਤੀ ਗਈ ਆਲੋਚਨਾ ਦੇ ਕਾਰਨ, ਬੀਐਮਸੀ ਨੇ ਲੀਕੇਜ ਦਾ ਕੰਮ ਰੋਕਣ ਦੇ ਆਦੇਸ਼ ਨੂੰ ਚਿਪਕਾਉਣ ਦੇ ਆਦੇਸ਼ ਦਿੱਤੇ ਹਨ।
#KanganaRanautSecurity
कंगना रनौत के बांद्रा के दफ़्तर पर BMC का नोटिस. अवैध निर्माण के मामले में BMC ने नोटिस चिपकाया.#KanganaRanaut #SushantSinghCase #ShivSena #SanjayRaut #KanganaRanautYCategorySecurity #KanganaRautLifeThreat pic.twitter.com/ZHWbDwL24y
— News18 India (@News18India) September 8, 2020
ਕੰਗਨਾ ਨੇ ਲਿਖਿਆ ਹੈ ਕਿ 'ਸੋਸ਼ਲ ਮੀਡੀਆ 'ਤੇ ਮੇਰੇ ਦੋਸਤਾਂ ਨੇ ਇਹ ਮੈਨੂੰ ਭੇਜਿਆ ਹੈ। ਇਸ ਵਾਰ ਉਹ ਬੁਲਡੋਜ਼ਰ ਨਾਲ ਨਹੀਂ ਆਏ, ਪਰ ਮੇਰੇ ਦਫਤਰ ਵਿਚ ਲੀਕ ਹੋਣ 'ਤੇ ਚੱਲ ਰਹੇ ਕੰਮ ਨੂੰ ਰੋਕਣ ਲਈ ਨੋਟਿਸ ਚਿਪਕਾ ਕੇ ਚਲੇ ਗਏ।'