Home /News /entertainment /

Ira Khan Gets Engaged: ਆਮਿਰ ਖਾਨ ਦੀ ਬੇਟੀ ਇਰਾ ਦੀ ਹੋਈ ਮੰਗਣੀ, ਨੂਪੁਰ ਸ਼ਿਖਰੇ ਨਾਲ ਦੇਖੋ ਰੋਮਾਂਟਿਕ ਲੁੱਕ

Ira Khan Gets Engaged: ਆਮਿਰ ਖਾਨ ਦੀ ਬੇਟੀ ਇਰਾ ਦੀ ਹੋਈ ਮੰਗਣੀ, ਨੂਪੁਰ ਸ਼ਿਖਰੇ ਨਾਲ ਦੇਖੋ ਰੋਮਾਂਟਿਕ ਲੁੱਕ

Ira Khan Gets Engaged

Ira Khan Gets Engaged

Ira Khan Gets Engaged: ਵਿਆਹ ਦੇ ਸੀਜ਼ਨ ਵਿਚਕਾਰ ਬਾਲੀਵੁੱਡ ਅਦਾਕਾਰ ਆਮਿਰ ਖਾਨ (Aamir Khan) ਦੀ ਬੇਟੀ ਇਰਾ ਖਾਨ (Ira Khan) ਦੀ ਮੰਗਣੀ ਵੀ ਹੋ ਗਈ ਹੈ। ਦੱਸ ਦੇਈਏ ਕਿ ਇਰਾ ਖਾਨ ਨੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਮੰਗਣੀ ਕਰ ਲਈ ਹੈ। ਮੰਗਣੀ ਦੇ ਫੰਕਸ਼ਨ ਨੂੰ ਗੁਪਤ ਰੱਖਿਆ ਸੀ, ਜਿਸ 'ਚ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਤੁਸੀ ਵੀ ਵੇਖੋ ਇਸ ਦੀਆਂ ਖਾਸ ਤਸਵੀਰਾਂ...

ਹੋਰ ਪੜ੍ਹੋ ...
  • Share this:

Ira Khan

ਜਾਣਕਾਰੀ ਲਈ ਦੱਸ ਦੇਈਏ ਕਿ ਦੋਵੇਂ 18 ਨਵੰਬਰ ਨੂੰ ਇੱਕ-ਦੂਜੇ ਨਾਲ ਮੰਗਣੀ ਦੇ ਬੰਧਨ ਵਿੱਚ ਬੱਝੇ। ਆਮਿਰ ਖਾਨ ਦੀ ਬੇਟੀ ਆਪਣੀ ਫੈਸ਼ਨ ਸੈਂਸ ਨੂੰ ਲੈ ਵੀ ਲਾਈਮਲਾਈਟ ਵਿੱਚ ਰਹਿੰਦੀ ਹੈ। ਇਰਾ ਖਾਨ ਨੇ ਆਪਣੀ ਮੰਗਣੀ ਵਿੱਚ ਗਾਊਨ 'ਤੇ ਹਾਈ ਹੀਲ ਦੀ ਬਜਾਏ ਚਿੱਟੇ ਸਨੀਕਰ ਪਹਿਨੇ। ਦੇਖੋ ਫੈਸ਼ਨ ਡਿਜ਼ਾਈਨਰ

manav.manglani ਦੁਆਰਾ ਸ਼ੇਅਰ ਕੀਤੀ ਗਈ ਇਹ ਵੀਡੀਓ...

ਇਰਾ ਖਾਨ ਨੇ ਆਫ-ਸ਼ੋਲਡਰ ਰੈਡ ਗਾਊਨ ਨਾਲ ਡਾਇਮੰਡ ਕੈਰੀ ਕੀਤਾ ਹੈ। ਉੱਥੇ ਹੀ ਇਰਾ ਖਾਨ ਨੂੰ ਫਿਲਮੀ ਸਿਤਾਰਿਆਂ ਅਤੇ ਪ੍ਰਸ਼ੰਸ਼ਕਾਂ ਵੱਲੋਂ ਵਧਾਈ ਮਿਲ ਰਹੀ ਹੈ। ਦੱਸ ਦੇਈਏ ਕਿ ਇਸ ਮੰਗਣੀ ਵਿੱਚ ਫਿਲਮੀ ਸਿਤਾਰੇ ਵੀ ਨਜ਼ਰ ਆਏ।  ਜਿਸ ਵਿੱਚ ਦੰਗਲ ਗਰਲ ਵੀ ਦੇਖੀ ਗਈ।

View this post on Instagram

A post shared by News18.com (@cnnnews18)Published by:Rupinder Kaur Sabherwal
First published:

Tags: Aamir Khan, Bollywood, Entertainment, Entertainment news, Wedding