HOME » NEWS » Films

RIP Irrfan Khan: ਅਦਾਕਾਰ ਇਰਫ਼ਾਨ ਖ਼ਾਨ ਦਾ ਦੇਹਾਂਤ

News18 Punjabi | News18 Punjab
Updated: April 29, 2020, 12:55 PM IST
share image
RIP Irrfan Khan: ਅਦਾਕਾਰ ਇਰਫ਼ਾਨ ਖ਼ਾਨ ਦਾ ਦੇਹਾਂਤ
ਅਦਾਕਾਰ ਇਰਫ਼ਾਨ ਖ਼ਾਨ ਦਾ ਦੇਹਾਂਤ

  • Share this:
  • Facebook share img
  • Twitter share img
  • Linkedin share img
ਅਦਾਕਾਰ ਇਰਫ਼ਾਨ ਖ਼ਾਨ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਅੱਜ ਸਵੇਰੇ ਇਲਾਜ਼ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੂੰ ਕੋੋਲਨ (ਵੱਡੀ ਆਂਦਰ ਵਿੱਚ) ਲਾਗ ਕਰਕੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ।



ਅਦਾਕਾਰ ਨੂੰ ਸਾਲ 2018 ਵਿੱਚ ਸਿਰ ਦਾ ਕੈਂਸਰ ਡਾਇਗਨੋਜ਼ ਹੋਇਆ ਸੀ। ਅਜੇ ਤਿੰਨ ਦਿਨ ਪਹਿਲਾਂ 53 ਸਾਲਾ ਅਦਾਕਾਰ ਦੀ ਮਾਂ ਸਈਦਾ ਬੇਗ਼ਮ (95) ਦਾ ਜੈਪੁਰ ’ਚ ਦੇਹਾਂਤ ਹੋ ਗਿਆ ਸੀ। ਦੇਸ਼ਵਿਆਪੀ ਲੌਕਡਾਊਨ ਕਰਕੇ ਫ਼ਿਲਮ ‘ਪੀਕੂ’ ਫੇਮ ਅਦਾਕਾਰ ਆਪਣੀ ਮਾਂ ਦੀਆਂ ਅੰਤਿਮ ਰਸਮਾਂ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ ਸੀ।



T 3516 - .. just getting news of the passing of Irfaan Khan .. this is a most disturbing and sad news .. 🙏





 
First published: April 29, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading