HOME » NEWS » Films

ਅਕਸ਼ੇ ਕੁਮਾਰ ਵੀ ਕੋਰੋਨਾ ਦੇ ਲਪੇਟੇ ਵਿਚ ਆਏ, ਟਵੀਟ ਕਰਕੇ ਦਿੱਤੀ ਜਾਣਕਾਰੀ

News18 Punjabi | News18 Punjab
Updated: April 4, 2021, 10:18 AM IST
share image
ਅਕਸ਼ੇ ਕੁਮਾਰ ਵੀ ਕੋਰੋਨਾ ਦੇ ਲਪੇਟੇ ਵਿਚ ਆਏ, ਟਵੀਟ ਕਰਕੇ ਦਿੱਤੀ ਜਾਣਕਾਰੀ
ਅਕਸ਼ੇ ਕੁਮਾਰ ਵੀ ਕੋਰੋਨਾ ਦੇ ਲਪੇਟੇ ਵਿਚ ਆਏ, ਟਵੀਟ ਕਰਕੇ ਦਿੱਤੀ ਜਾਣਕਾਰੀ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਅਦਾਕਾਰ ਅਕਸ਼ੇ ਕੁਮਾਰ  ਨੂੰ ਵੀ ਕੋਰੋਨਾ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਅਕਸ਼ੇ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੀ ਜਾਣਕਾਰੀ ਖੁਦ ਅਕਸ਼ੇ ਕੁਮਾਰ ਨੇ ਸ਼ੋਸ਼ਲ ਮੀਡੀਆ ਉਤੇ ਦਿੱਤੀ। ਉਹਨਾਂ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ ਅਤੇ ਉਹ ਹੋਮ ਕਵਾਰਨਟਾਇਨ ਵਿੱਚ ਹਨ।



ਉਨ੍ਹਾਂ ਨੇ ਲਿਖਿਆ- ‘ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ ਮੇਰੇ ਕੋਵਿਡ 19 ਦੀ ਰਿਪੋਰਟ ਪਾਜੀਟਿਵ ਆਈ ਹੈ। ਮੈਂ ਆਪਣੇ ਆਪ ਨੂੰ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਕੇ ਅਲੱਗ ਕਰ ਲਿਆ ਹੈ। ਮੈਂ ਘਰ ਵਿੱਚ ਅਲੱਗ ਹਾਂ ਅਤੇ ਸਾਰੀ ਲੋੜੀਂਦੀ ਮੈਡੀਕਲ ਦੇਖਭਾਲ ਲੈ ਰਿਹਾ ਹਾਂ।'
'ਮੈਂ ਬੇਨਤੀ ਕਰਦਾ ਹਾਂ ਕਿ ਉਹ ਸਾਰੇ ਜੋ ਮੇਰੇ ਸੰਪਰਕ ਵਿੱਚ ਆਏ ਹਨ,  ਟੈਸਟ ਕਰਵਾਉਣ ਅਤੇ ਆਪਣੀ ਦੇਖਭਾਲ ਕਰਨ। ਜਲਦੀ ਹੀ ਐਕਸ਼ਨ ਵਿਚ ਵਾਪਸ ਆ ਜਾਵੇਗਾ।''
Published by: Gurwinder Singh
First published: April 4, 2021, 10:14 AM IST
ਹੋਰ ਪੜ੍ਹੋ
ਅਗਲੀ ਖ਼ਬਰ