Home /News /entertainment /

ਤਿੰਨ ਰਾਜਾਂ ਵਿਚ ਟੈਕਸ ਫ੍ਰੀ ਹੋਈ ਫਿਲਮ ‘ਛਪਾਕ’

ਛਪਾਕ ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਨਾਲ ਪੁਡੁਚੇਰੀ ਵਿਚ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਫਿਲਮ ਦੇ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਹੀ ਐਮਪੀ ਅਤੇ ਛੱਤੀਸਗੜ ਵਿਚ ਟੈਕਸ ਫ੍ਰੀ ਕਰ ਦਿੱਤਾ ਹੈ। ਟੈਕਸ ਫ੍ਰੀ ਹੋਣ ਨਾਲ ਫਿਲਮ ਦੇ ਬਿਜਨੈਸ ਵਿਚ ਕਾਫੀ ਮਦਦ ਮਿਲੇਗੀ।

  • Share this:

ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਰਿਲੀਜ਼ ਤੋਂ ਪਹਿਲਾਂ ਹੀ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਇਹ ਵਿਰੋਧ ਦੀਪਿਕਾ ਦੇ ਜੇਐਨਯੂ ਵਿਰੋਧ ਵਿੱਚ ਪਹੁੰਚਣ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਕਾਰਨ ਇੱਕ ਵਰਗ ਬੁਰੀ ਤਰ੍ਹਾਂ ਨਾਰਾਜ਼ ਸੀ। ਬਹੁਤ ਸਾਰੇ ਲੋਕਾਂ ਨੇ 'ਛਪਾਕ' ਦੀ ਟਿਕਟ ਰੱਦ ਕਰਦਿਆਂ ਸਕਰੀਨ ਸ਼ਾਟ ਵੀ ਸਾਂਝੇ ਕੀਤੇ ਸਨ ਅਤੇ ਟਵਿੱਟਰ 'ਤੇ #BoycottChhapaak  ਟ੍ਰੈਂਡ ਕਰ ਰਹੇ ਸਨ। ਹਾਲਾਂਕਿ, ਦੀਪਿਕਾ ਦੇ ਇਸ ਕਦਮ ਨਾਲ 'ਛਪਾਕ' ਟਵਿੱਟਰ 'ਤੇ ਹੋਏ ਵਿਰੋਧ ਦੇ ਜਵਾਬ 'ਚ #SupportDeepikaPadukone ਟਰੈਂਡ ਕਰਦੇ ਨਜ਼ਰ ਆਏ। ਇਸ ਵਿਚਕਾਰ 'ਛਪਾਕ' ਦੇ ਨਿਰਮਾਤਾਵਾਂ ਲਈ ਬਹੁਤ ਚੰਗੀ ਖਬਰ ਆ ਰਹੀ ਹੈ।

ਛਪਾਕ ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਨਾਲ ਪੁਡੁਚੇਰੀ ਵਿਚ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਫਿਲਮ ਦੇ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਹੀ ਐਮਪੀ ਅਤੇ ਛੱਤੀਸਗੜ ਵਿਚ ਟੈਕਸ ਫ੍ਰੀ ਕਰ ਦਿੱਤਾ ਹੈ। ਟੈਕਸ ਫ੍ਰੀ ਹੋਣ ਨਾਲ ਫਿਲਮ ਦੇ ਬਿਜਨੈਸ ਵਿਚ ਕਾਫੀ ਮਦਦ ਮਿਲੇਗੀ।

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵੀ ਟਵੀਟ ਕੀਤਾ ਹੈ ਕਿ ‘ਸਰਕਾਰ ਨੇ ਹਿੰਦੀ ਫਿਲਮ ‘ਛਪਾਕ’ ਨੂੰ ਛੱਤੀਸਗੜ ਖਿੱਤੇ ਵਿੱਚ ਟੈਕਸ ਮੁਕਤ ਕਰਨ ਦਾ ਫੈਸਲਾ ਕੀਤਾ ਹੈ। ਫਿਲਮ  ਜਿਸਨੇ ਸਮਾਜ ਵਿੱਚ ਔਰਤਾਂ ‘ਤੇ ਤੇਜ਼ਾਬੀ ਹਮਲੇ ਵਰਗੇ ਘਿਨਾਉਣੇ ਅਪਰਾਧ ਨੂੰ ਦਰਸਾਉਂਦਿਆਂ ਸਾਡੇ ਸਮਾਜ ਨੂੰ ਜਾਗਰੂਕ ਕੀਤਾ ਹੈ। ਤੁਸੀਂ ਸਾਰੇ ਪਰਿਵਾਰ ਨਾਲ ਜਾਓ, ਸਵੈ-ਜਾਗਰੂਕ ਬਣੋ ਅਤੇ ਸਮਾਜ ਨੂੰ ਜਾਗਰੂਕ ਕਰੋ'।

ਦੱਸਣਯੋਗ ਹੈ ਕਿ ਦੀਪਿਕਾ ਪਾਦੁਕੋਣ ਮੰਗਲਵਾਰ 7 ਜਨਵਰੀ ਨੂੰ ਜੇਐਨਯੂ ਦੇ ਪ੍ਰਦਰਸ਼ਨ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਪਹੁੰਚੀ ਸੀ। ਦੀਪਿਕਾ 10 ਮਿੰਟ ਇਥੇ ਰਹੀ ਅਤੇ ਫਿਰ ਮੁੰਬਈ ਵਾਪਸ ਚਲੀ ਗਈ। ਇਸ ਫਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ ਅਤੇ ਰੀਅਲ ਲਾਈਫ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਅਧਾਰਤ ਕੀਤਾ ਹੈ।

Published by:Ashish Sharma
First published:

Tags: Bollywood actress, Deepika Padukone