HOME » NEWS » Films

ਪ੍ਰਿਯੰਕਾ ਚੋਪੜਾ ਦੀ ਡਰੈੱਸ ’ਤੇ ਇਸ ਫ਼ੈਸ਼ਨ ਡਿਜ਼ਾਈਨਰ ਨੇ ਕਿਹਾ- ਉਮਰ ਦੇਖ ਕੇ ਪਾਉਣੇ ਚਾਹੀਦੇ ਕੱਪੜੇ

News18 Punjabi | News18 Punjab
Updated: January 31, 2020, 1:18 PM IST
share image
ਪ੍ਰਿਯੰਕਾ ਚੋਪੜਾ ਦੀ ਡਰੈੱਸ ’ਤੇ ਇਸ ਫ਼ੈਸ਼ਨ ਡਿਜ਼ਾਈਨਰ ਨੇ ਕਿਹਾ- ਉਮਰ ਦੇਖ ਕੇ ਪਾਉਣੇ ਚਾਹੀਦੇ ਕੱਪੜੇ
ਪ੍ਰਿਯੰਕਾ ਚੋਪੜਾ ਦੀ ਡਰੈੱਸ ’ਤੇ ਇਸ ਫ਼ੈਸ਼ਨ ਡਿਜ਼ਾਈਨਰ ਨੇ ਕਿਹਾ- ਉਮਰ ਦੇਖ ਕੇ ਪਾਉਣੇ ਚਾਹੀਦੇ ਕੱਪੜੇ

ਗ੍ਰੈਮੀ 2020 ’ਚ ਆਪਣੇ ਫੈਸ਼ਨ ਅਤੇ ਡ੍ਰਰੈੱਸ ਦੇ ਚੱਲਦੇ ਪ੍ਰਿਅੰਕਾ ਚੋਪੜਾ ਲਗਾਤਾਰ ਸੁਰਖੀਆਂ ’ਚ ਬਣੀ ਹੋਈ ਹੈ। ਉੱਥੇ ਹੀ ਫੈਸ਼ਨ ਡਿਜ਼ਾਈਨਰ ਵੈਂਡੇਲ ਰੋਡ੍ਰਿਕਸ ਨੇ ਉਨ੍ਹਾਂ ਦੀ ਡ੍ਰੇਸ ਨੂੰ ਲੈਕੇ ਮਜ਼ਾਕ ਉਡਾਇਆ। ਗ੍ਰੈਮੀ 2020 ’ਚ ਆਪਣੇ ਫੈਸ਼ਨ ਅਤੇ ਡ੍ਰੇਸ ਦੇ ਚੱਲਦੇ ਪ੍ਰਿਅੰਕਾ ਚੋਪੜਾ ਲਗਾਤਾਰ ਸੁਰਖੀਆਂ ’ਚ ਬਣੀ ਹੋਈ ਹੈ। ਉੱਥੇ ਹੀ ਫੈਸ਼ਨ ਡਿਜਾਇਨਰ ਵੈਂਡੇਲ ਰੋਡ੍ਰਿਕਸ ਨੇ ਉਨ੍ਹਾਂ ਦੀ ਡ੍ਰੇਸ ਨੂੰ ਲੈਕੇ ਮਜ਼ਾਕ ਉਡਾਇਆ।

  • Share this:
  • Facebook share img
  • Twitter share img
  • Linkedin share img
ਗ੍ਰੈਮੀ 2020 ’ਚ ਆਪਣੇ ਫੈਸ਼ਨ ਅਤੇ ਡ੍ਰੇਸ ਦੇ ਚੱਲਦੇ ਪ੍ਰਿਅੰਕਾ ਚੋਪੜਾ ਲਗਾਤਾਰ ਸੁਰਖੀਆਂ ’ਚ ਬਣੀ ਹੋਈ ਹੈ। ਉਂਝ ਤਾਂ ਪ੍ਰਿਯੰਕਾ ਚੋਪੜਾ ਚਾਹੇ ਸਾੜੀ ਪਾਉਣ ਜਾਂ ਫਿਰ ਕੋਈ ਵਿਦੇਸ਼ੀ ਆਉਟਫਿਟ ਪਰ ਦੇਸੀ ਗਰਲ ਦਾ ਲੁਕ ਉਨ੍ਹਾਂ ਦੇ ਫੈਨਸ ਦਾ ਦਿਲ ਜਿੱਤ ਹੀ ਲੈਂਦਾ ਹੈ। ਪਰ ਗ੍ਰੈਮੀ ਅਵਾਰਡ 2020 ਦੌਰਾਨ ਪ੍ਰਿਯੰਕਾ ਚੋਪੜਾ ਦੀ ਡ੍ਰੇਸ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਉਨ੍ਹਾਂ ਦੀ ਇਸ ਡਰੈਸ ਨੂੰ ਜਿੱਥੇ ਕਈਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਤੇ ਕਈਆਂ ਨੇ ਇਸ ਡ੍ਰੇਸ ਨੂੰ ਲੈਕੇ ਪ੍ਰਿਯੰਕਾ ਨੂੰ ਟਰੋਲ ਵੀ ਕੀਤਾ। ਉੱਥੇ ਹੀ ਫੈਸ਼ਨ ਡਿਜ਼ਾਈਨਰ ਵੈਂਡੇਲ ਰੋਡ੍ਰਿਕਸ ਨੇ ਉਨ੍ਹਾਂ ਦੀ ਡ੍ਰੇਸ ਨੂੰ ਲੈਕੇ ਮਜ਼ਾਕ ਉਡਾਇਆ।ਫੈਸ਼ਨ ਡਿਜ਼ਾਈਨਰ ਵੈਂਡੇਲ ਰੋਡ੍ਰਿਕਸ ਨੇ ਪ੍ਰਿਯੰਕਾ ਦੇ ਇਸ ਨੇਕ ਲਾਈਨ ਦੀ ਲੰਬਾਈ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ 'ਲਾਸ ਏਂਜਲਸ ਤੋਂ ਕਿਉਬਾ ਤੱਕ ਵੀ ਕਹਿ ਦਿੱਤਾ। ਉਨ੍ਹਾਂ ਦੁਆਰਾ ਕੀਤੇ ਗਏ ਇਸ ਕੁਮੇਂਟ ਤੋਂ ਬਾਅਦ ਲੋਕਾਂ ਨੇ ਰੋਡ੍ਰਿਕਸ ਨੂੰ ਕਾਫੀ ਟਰੋਲ ਵੀ ਕੀਤਾ। ਇਸ਼ ਤੋਂ ਬਾਅਦ ਫਿਰ ਤੋਂ ਰੋਡ੍ਰਿਕਸ ਨੇ ਕੁਮੇਂਟ ਕੀਤਾ।


ਵੈਂਡੇਲ ਰੋਡ੍ਰਿਕਸ ਨੇ ਫਿਰ ਤੋਂ ਟਵੀਟ ਕਰਦੇ ਹੋਏ ਕਿਹਾ ਕਿ ਮੈ ਬੋਡੀ ਸ਼ੇਮਿੰਗ ਨਵੀਂ ਬਲਕਿ ਡ੍ਰੇਸ ਸ਼ੇਮਿੰਗ ਕਰ ਰਿਹਾ ਸੀ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਲੋਕ ਇਹ ਕਹਿ ਰਹੇ ਹਨ ਕਿ ਮੈ ਉਨ੍ਹਾਂ ਦੀ ਬੋਡੀ ਸ਼ੇਮਿੰਗ ਕਰ ਰਿਹਾ ਹਾਂ ਉਨ੍ਹਾਂ ਦੇ ਲਈ ਇਹ ਹੈ ਮੇਰਾ ਜਵਾਬ ਕਿ ਮੈ ਕਦੇ ਉਨ੍ਹਾਂ ਦੇ ਸਰੀਰ ਬਾਰੇ ਕੁਝ ਕਿਹਾ ਨਹੀਂ ਮੈ ਸਿਰਫ ਇਨ੍ਹਾਂ ਕਿਹਾ ਹੈ ਕਿ ਇਹ ਡ੍ਰੇਸ ਉਨ੍ਹਾਂ ਦੇ ਲਈ ਸਹੀ ਨਹੀਂ ਹੈ ਜਦਕਿ ਇਹ ਇਕ ਡਿਜਾਇਨਰ ਡ੍ਰੇਸ ਸੀ ਸਿਰਫ ਇਲਜ਼ਾਮ ਨਾ ਲਗਾਇਆ ਜਾਵੇ ਪਹਿਲਾਂ ਮੇਰੀ ਪੋਸਟ ਨੂੰ ਪੜਿਆ ਜਾਵੇ। ਕਾਬਿਲੇਗੌਰ ਹੈ ਕਿ ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਦੇ ਨਾਲ ਗ੍ਰੈਮੀ ਅਵਾਰਡ 2020 ’ਚ ਪਹੁੰਚੀ ਸੀ।
First published: January 31, 2020
ਹੋਰ ਪੜ੍ਹੋ
ਅਗਲੀ ਖ਼ਬਰ