ਕਰੀਨਾ ਸੈਫ਼ ਦੇ ਘਰ ਆਇਆ ਨਵਾਂ ਮਹਿਮਾਨ, ਬੇਟੇ ਨੂੰ ਦਿੱਤਾ ਜਨਮ

ਕਰੀਨਾ ਸੈਫ਼ ਦੇ ਘਰ ਆਇਆ ਨਵਾਂ ਮਹਿਮਾਨ, ਬੇਟੇ ਨੂੰ ਦਿੱਤਾ ਜਨਮ (photo credit: instagram/@kareenakapoorkhan)
- news18-Punjabi
- Last Updated: February 21, 2021, 4:34 PM IST
ਅਦਾਕਾਰਾ ਕਰੀਨਾ ਕਪੂਰ ਖਾਨ (Kareena Kapoor Khan) ਦੂਸਰੀ ਵਾਰ ਮਾਂ ਬਣੀ ਹੈ। ਕਰੀਨਾ ਨੇ ਅੱਜ ਬੇਟੇ ਨੂੰ ਜਨਮ (Kareena Kapoor Khan second Baby) ਦਿੱਤਾ ਹੈ। ਕਰੀਨਾ ਕਪੂਰ ਖਾਨ ਤੇ ਸੈਫ਼ ਅਲੀ (Saif Ali Khan) ਖਾਨ ਲਈ ਇਹ ਮੌਕਾ ਬੇਹੱਦ ਖ਼ਾਸ ਹੈ, ਉਨ੍ਹਾਂ ਦੇ ਘਰ ਨਵਾਂ ਮਹਿਮਾਨ ਆਇਆ ਹੈ।
ਕਰੀਨਾ ਕਪੂਰ ਖਾਨ ਨੂੰ ਬੀਤੀ ਰਾਤ ਬ੍ਰਿਜ ਕੈਂਡੀ ਹਸਪਤਾਲ (ਮੁੰਬਈ) ਵਿਖੇ ਦਾਖਲ ਕਰਵਾਇਆ ਗਿਆ ਸੀ। ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਨੇ ਅਗਸਤ 2020 ਵਿਚ ਇਕ ਬਿਆਨ ਜਾਰੀ ਕਰਕੇ ਐਲਾਨ ਕੀਤਾ ਕਿ ਉਹ ਦੂਸਰੇ ਬੱਚੇ ਦੀ ਉਮੀਦ ਕਰ ਰਹੇ ਹਨ।
ਕਰੀਨਾ ਕਪੂਰ ਦੀ ਡਿਲਵਰੀ ਦੀ ਤਰੀਕ 15 ਫਰਵਰੀ ਦੱਸੀ ਜਾ ਰਹੀ ਸੀ। ਅਜਿਹੀ ਸਥਿਤੀ ਵਿੱਚ, ਅਭਿਨੇਤਰੀ ਦੇ ਪ੍ਰਸ਼ੰਸਕ ਪਿਛਲੇ ਕੁਝ ਦਿਨਾਂ ਤੋਂ ਇਸ ਖਬਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। 