HOME » NEWS » Films

ਮਿਲਿੰਦ ਸੋਮਨ ਦੀ ਪਤਨੀ ਕਹਿੰਦੀ ਹੈ ਪਾਪਾ, ਐਕਟਰ ਨੇ ਖੁਦ ਖੋਲਿਆ ਰਾਜ

News18 Punjab
Updated: September 13, 2019, 6:14 PM IST
share image
ਮਿਲਿੰਦ ਸੋਮਨ ਦੀ ਪਤਨੀ ਕਹਿੰਦੀ ਹੈ ਪਾਪਾ, ਐਕਟਰ ਨੇ ਖੁਦ ਖੋਲਿਆ ਰਾਜ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਦੇ ਅਦਾਕਾਰ ਮਿਲਿੰਦ ਸੋਮਨ ਨੇ ਇਕ ਵੀਡੀਉ ਵਿਚ ਖੁਦ ਦੱਸਿਆ ਹੈ ਕਿ ਉਨ੍ਹਾਂ ਦੀ ਪਤਨੀ ਅੰਕਿਤਾ ਕੁੰਵਰ ਉਨ੍ਹਾਂ ਨੂੰ ਪਾਪਾ ਕਹਿ ਕੇ ਬੁਲਾਉਂਦੀ ਹੈ।


ਇਹ ਇਕ ਪ੍ਰਮੋਸ਼ਨਲ ਵੀਡੀਉ ਹੈ, ਜਿਸ ਵਿਚ ਅੰਕਿਤਾ ਅਤੇ ਮਿਲਿੰਦ ਨੇ ਅਪਣੇ ਆਪ ਨਾਲ ਜੁੜੇ ਕੁਮੈਂਟਸ ਪੜੇ ਅਤੇ ਉਨ੍ਹਾਂ ਦਾ ਜਵਾਬ ਵੀ ਦਿੱਤਾ ਹੈ। ਇਸੇ ਲੜੀ ਤਹਿਤ ਇਕ ਕੁਮੈਂਟ ਵਿਚ ਲਿਖਿਆ ਸੀ ਕੀ ਅੰਕਿਤਾ ਨੂੰ ਮਿਲਿੰਦ ਨੂੰ ਪਾਪਾ ਆਖਣਾ ਚਾਹੀਦੈ। ਇਸ ਉਤੇ ਮਿਲਿੰਦ ਨੇ ਹਲਕੀ ਮੁਸਕਰਾਹਟ ਨਾਲ ਜਵਾਬ ਦਿੱਤਾ ਹੈ ਕਿ ਉਹ ਮੈਨੂੰ ਕਦੇ-ਕਦੇ ਅਜਿਹਾ ਕਹਿੰਦੀ ਹੈ। ਮਿਲਿੰਦ ਨੇ ਕਿਹਾ ਕਿ ਸਾਡੇ ਦੋਵਾਂ ਵਿਚਕਾਰ ਉਮਰ ਦਾ ਕਾਫੀ ਫਰਕ ਹੈ। 26 ਸਾਲਾਂ ਦਾ ਇਹ ਫਰਕ ਉਨ੍ਹਾਂ ਹੀ ਹੈ ਜਿਨ੍ਹਾਂ ਮੇਰਾ ਅਤੇ ਮੇਰੀ ਮਾਂ ਵਿਚਕਾਰ ਸੀ।
ਇਹ ਵੀਡੀਉ#FreeToLove ਮੁਹਿੰਮ ਦਾ ਹਿੱਸਾ ਹੈ। ਵੀਡੀਉ ਵਿਚ ਮਿਲਿੰਦ ਅਤੇ ਅੰਕਿਤਾ ਕੈਰੀਅਰ ਅਤੇ ਲਾਈਫ ਨਾਲ ਜੁੜੇ ਸਵਾਲਾਂ ਦੇ ਜਵਾਬ ਦੇ ਰਹੇ ਹਨ।
First published: September 13, 2019
ਹੋਰ ਪੜ੍ਹੋ
ਅਗਲੀ ਖ਼ਬਰ