HOME » NEWS » Films

ਇਸ ਅਦਾਕਾਰਾ ਨੇ ਨਹਾਉਂਦੇ ਸਮੇਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਲੋਕਾਂ ਕਿਹਾ- ਪਾਣੀ ਮੇ ਆਗ ਲਗਾ ਦੀ....

News18 Punjabi | News18 Punjab
Updated: March 10, 2020, 2:11 PM IST
share image
ਇਸ ਅਦਾਕਾਰਾ ਨੇ ਨਹਾਉਂਦੇ ਸਮੇਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਲੋਕਾਂ ਕਿਹਾ- ਪਾਣੀ ਮੇ ਆਗ ਲਗਾ ਦੀ....
ਪੰਜਾਬੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਸਾਊਥ ਇੰਡੀਅਨ ਫ਼ਿਲਮ ਅਦਾਕਾਰਾ ਰਾਹੁਲ ਪ੍ਰੀਤ ਸਿੰਘ ਇਨ੍ਹੀਂ ਦਿਨੀ ਕਾਫ਼ੀ ਚਰਚਾ 'ਚ ਹੈ ਤੇ ਉਸ ਦੇ ਚਾਹੁਣ ਵਾਲੇ ਉਸ ਨੂੰ  'ਪਾਣੀ ਮੇਂ ਆਗ ਲਾਉਣ ਵਾਲੀ' ਕਰਾਰ ਦੇ ਰਹੇ ਹਨ।

ਪੰਜਾਬੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਸਾਊਥ ਇੰਡੀਅਨ ਫ਼ਿਲਮ ਅਦਾਕਾਰਾ ਰਾਹੁਲ ਪ੍ਰੀਤ ਸਿੰਘ ਇਨ੍ਹੀਂ ਦਿਨੀ ਕਾਫ਼ੀ ਚਰਚਾ 'ਚ ਹੈ ਤੇ ਉਸ ਦੇ ਚਾਹੁਣ ਵਾਲੇ ਉਸ ਨੂੰ  'ਪਾਣੀ ਮੇਂ ਆਗ ਲਾਉਣ ਵਾਲੀ' ਕਰਾਰ ਦੇ ਰਹੇ ਹਨ।

  • Share this:
  • Facebook share img
  • Twitter share img
  • Linkedin share img
ਪੰਜਾਬੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਸਾਊਥ ਇੰਡੀਅਨ ਫ਼ਿਲਮ ਅਦਾਕਾਰਾ ਰਾਹੁਲ ਪ੍ਰੀਤ ਸਿੰਘ ਇਨ੍ਹੀਂ ਦਿਨੀ ਕਾਫ਼ੀ ਚਰਚਾ 'ਚ ਹੈ ਤੇ ਉਸ ਦੇ ਚਾਹੁਣ ਵਾਲੇ ਉਸ ਨੂੰ  'ਪਾਣੀ ਮੇਂ ਆਗ ਲਾਉਣ ਵਾਲੀ' ਕਰਾਰ ਦੇ ਰਹੇ ਹਨ।

ਦਰਅਸਲ ਰਾਹੁਲ ਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਸਵੀਮਿੰਗ ਪੂਲ ਪੁਸ਼ਾਕ ਵਾਲੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੂੰ 8 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਤੇ ਕੁਮੈਂਟਾਂ ਦੀ ਭਰਮਾਰ ਲੱਗੀ ਹੋਈ ਹੈ। ਰਾਹੁਲ ਪ੍ਰੀਤ ਸਿੰਘ ਸਾਊਥ ਦੇ ਨਾਲ-ਨਾਲ ਹਿੰਦੀ ਸਿਨੇਮਾ ਦਰਸ਼ਕਾਂ 'ਚ ਕਾਫ਼ੀ ਪਾਪੂਲਰ ਹੈ। ਰਾਹੁਲ ਪ੍ਰੀਤ ਸਿੰਘ ਨੇ ਆਪਣੀ ਤਸਵੀਰ ਸ਼ੇਅਰ ਕਰਨ ਸਮੇਂ ਲਿਖਿਆ ਕਿ 'ਬਗ਼ੈਰ ਹੰਸੀ ਕੇ ਗੁਜ਼ਾਰਾ ਕੋਈ ਵੀ ਦਿਨ, ਏਕ ਦਮ ਬੇਕਾਰ ਦਿਨ ਹੈ' ।


 




View this post on Instagram




 

A day without laughter is a day wasted 😜 so laugh and spread smiles ❤️


A post shared by Rakul Singh (@rakulpreet) on





ਇਸ ਦੇ ਜਵਾਬ 'ਚ ਉਸ ਦੇ ਚਾਹੁਣ ਵਾਲਿਆਂ ਨੇ ਕਿਹਾ ਕਿ 'ਆਪਕਾ ਗਾਨਾ ਸੁਣੇ ਬਗ਼ੈਰ ਗੁਜ਼ਰਾ ਕੋਈ ਵੀ ਦਿਨ ਬੇਕਾਰ ਹੋਤਾ ਹੈ' । ਉਧਰ ਜ਼ਿਆਦਾਤਰ ਲੋਕਾਂ ਨੇ ਉਸ ਦੀ ਤਸਵੀਰ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ ਕਿ 'ਆਪਨੇ ਪਾਣੀ ਮੇਂ ਆਗ ਲਗਾਈ' ਤੇ ਬਹੁਤ ਲੋਕਾਂ ਨੇ ਉਸ ਨੂੰ 'ਆਈ ਲਵ ਯੂ' ਬੋਲ ਦਿੱਤਾ।



 




View this post on Instagram




 

Just a free spirit with a wild heart and an open road ahead 😝 throwback #ibizadiaries #beachbum #dreamer #gypsy


A post shared by Rakul Singh (@rakulpreet) on





ਰਾਹੁਲ ਪ੍ਰੀਤ ਸਿੰਘ ਨੇ ਭਾਵੇਂ ਆਪਣੇ ਕਰੀਅਰ ਦਾ ਆਗ਼ਾਜ਼ ਕੰਨੜ ਫ਼ਿਲਮਾਂ ਤੋਂ ਕੀਤਾ ਹੋਵੇ, ਭਾਵੇਂ ਉਹ ਤਾਮਿਲ ਤੇ ਤੇਲਗੂ ਫ਼ਿਲਮਾਂ ਦੀ ਸਟਾਰ ਹੋਵੇ ਪਰ ਹਿੰਦੀ ਸਿਨੇਮਾ 'ਚ ਚਾਹੁਣ ਵਾਲਿਆਂ 'ਚ ਉਸ ਦੀ ਵੱਖਰੀ ਪਛਾਣ ਹੈ। ਰਾਹੁਲ ਪ੍ਰੀਤ ਨੇ ਦਿਵਿਆ ਖੋਸਲਾ ਕੁਮਾਰ ਦੀ 'ਯਾਰੀਆਂ', ਅਜੇ ਦੇਵਗਨ ਦੇ ਨਾਲ 'ਦੇ ਦੇ ਪਿਆਰ ਦੇ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ। ਇਸ ਤੋਂ ਇਲਾਵਾ ਉਹ ਸ਼ੋਲੇ ਡਾਇਰੈਕਟਰ ਰਮੇਸ਼ ਸਿੱਪੀ ਦੇ ਨਾਲ 'ਸ਼ਿਮਲਾ ਮਿਰਚ' 'ਚ ਰਾਜਕੁਮਾਰ ਰਾਵ ਅਤੇ ਹੇਮਾ ਮਾਲਿਨੀ ਦੇ ਨਾਲ ਮੁੱਖ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ।









 




View this post on Instagram




 

Don’t look back unless there is a good view 😜 #throwback PS : you just love some pictures that you want to repost 🙈


A post shared by Rakul Singh (@rakulpreet) on







First published: March 10, 2020
ਹੋਰ ਪੜ੍ਹੋ
ਅਗਲੀ ਖ਼ਬਰ