Home /News /entertainment /

ਕੀ ਸ਼ਹਿਨਾਜ਼ ਗਿੱਲ ਮੰਮੀ ਬਣਨ ਵਾਲੀ ਹੈ! ਬੇਬੀ ਬੰਪ ਨਾਲ ਸ਼ੇਅਰ ਕੀਤੀ ਫੋਟੋ

ਕੀ ਸ਼ਹਿਨਾਜ਼ ਗਿੱਲ ਮੰਮੀ ਬਣਨ ਵਾਲੀ ਹੈ! ਬੇਬੀ ਬੰਪ ਨਾਲ ਸ਼ੇਅਰ ਕੀਤੀ ਫੋਟੋ

 ਪੰਜਾਬ ਦੀ ਕੈਟਰੀਨਾ ਕੈਫ ਦਿਲਜੀਤ ਦੁਸਾਂਝ ਨਾਲ ਫਿਲਮ ਹੋਂਸਲਾ ਰੱਖ (Honsla Rakh) ਵਿਚ ਨਜ਼ਰ ਆਉਣ ਵਾਲੀ ਹੈ। ਸ਼ਹਿਨਾਜ਼ ਨੇ ਦਿਲਜੀਤ ਨਾਲ ਆਪਣੀ ਫਿਲਮ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। ਜੋ ਕਿ ਹੁਣ ਕਾਫ਼ੀ ਵਾਇਰਲ ਹੋ ਰਿਹਾ ਹੈ। 

  • Share this:

ਮੁੰਬਈ- ਸ਼ਹਿਨਾਜ਼ ਗਿੱਲ ਦਾ ਚੁਲਬੁਲਾ ਅੰਦਾਜ਼ ਲੋਕਾਂ ਨੂੰ ਦੀਵਾਨਾ ਬਣਾ ਦਿੰਦਾ ਹੈ। ਬਿੱਗ ਬੌਸ 13 ਦੀ ਜਰਨੀ ਤੋਂ ਬਾਅਦ ਵੀ ਲੋਕਾਂ ਨੇ ਉਸਨੂੰ ਬੇਸ਼ੁਮਾਰ ਪਿਆਰ ਦਿੱਤਾ। ਕਈ ਮਿਊਜ਼ਿਕ ਵੀਡਿਓਜ਼ ਵਿਚ ਨਜ਼ਰ ਆਉਣ ਤੋਂ ਬਾਅਦ ਹੁਣ ਪੰਜਾਬ ਦੀ ਕੈਟਰੀਨਾ ਕੈਫ ਦਿਲਜੀਤ ਦੁਸਾਂਝ ਨਾਲ ਫਿਲਮ ਹੋਂਸਲਾ ਰੱਖ (Honsla Rakh) ਵਿਚ ਨਜ਼ਰ ਆਉਣ ਵਾਲੀ ਹੈ। ਸ਼ਹਿਨਾਜ਼ ਨੇ ਦਿਲਜੀਤ ਨਾਲ ਆਪਣੀ ਫਿਲਮ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। ਜੋ ਕਿ ਹੁਣ ਕਾਫ਼ੀ ਵਾਇਰਲ ਹੋ ਰਿਹਾ ਹੈ।

ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਸ਼ਹਿਨਾਜ਼ ਫੁੱਲਾਂ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ ਅਤੇ ਦਿਲਜੀਤ ਨੇ ਵ੍ਹਾਈਟ ਸੂਟ ਪਾਇਆ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਦੌਰਾਨ ਸ਼ਹਿਨਾਜ਼ ਦਾ ਬੇਬੀ ਬੰਪ ਦਿਖਾਈ ਦੇ ਰਿਹਾ ਹੈ। ਬੈਕਗ੍ਰਾਉਂਡ ਵਿੱਚ ਉਹੀ ਸਜਾਵਟ ਹੈ ਜੋ ਬੇਬੀ ਸ਼ਾਵਰ ਦੌਰਾਨ ਹੁੰਦੀ ਹੈ। ਤਸਵੀਰ ਸ਼ੇਅਰ ਕਰਕੇ, ਸ਼ਹਿਨਾਜ਼ ਨੇ ਲਿਖਿਆ ਹੈ-ਐਕਸਾਇਟੇਡ? ਇਸਦੇ ਨਾਲ ਉਨ੍ਹਾਂ #ShootModeOn #HonslaRakh ਹੈਸ਼ਟੈਗ ਦੀ ਵਰਤੋਂ ਕੀਤੀ ਹੈ।

ਇਸ ਤਸਵੀਰ ਨੂੰ ਵੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਵਿਚ ਸ਼ਹਿਨਾਜ਼ ਇਕ ਗਰਭਵਤੀ ਔਰਤ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਦਾ ਨਿਰਮਾਣ ਖੁਦ ਦਿਲਜੀਤ ਦੁਸਾਂਝ ਨੇ ਕੀਤਾ ਹੈ। ਇਹ ਫਿਲਮ ਉਨ੍ਹਾਂ ਦੀ ਨਵੀਂ ਪ੍ਰੋਡਕਸ਼ਨ ਕੰਪਨੀ ਪ੍ਰੋਡਿਊਸ ਕਰਨ ਜਾ ਰਹੀ ਹੈ। ਇਹ ਫਿਲਮ ਦੁਸਹਿਰੇ ਦੇ ਮੌਕੇ 'ਤੇ 15 ਅਕਤੂਬਰ 2021 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਸੋਨਮ ਬਾਜਵਾ ਵੀ ਨਜ਼ਰ ਆਵੇਗੀ ਅਤੇ ਉਨ੍ਹਾਂ ਤੋਂ ਇਲਾਵਾ ਗਿੱਪੀ ਗਰੇਵਾਲ ਦਾ ਬੇਟਾ ਵੀ ਦਿਖਾਈ ਦੇਵੇਗਾ। ਇਸ ਫਿਲਮ ਦੇ ਜ਼ਰੀਏ ਦਿਲਜੀਤ ਵੀ ਬਤੌਰ ਨਿਰਮਾਤਾ ਡੈਬਿਊ ਕਰ ਰਹੇ ਹਨ।

Published by:Ashish Sharma
First published:

Tags: Bollywood, Diljit Dosanjh, Shehnaaz Gill