HOME » NEWS » Films

ਸ਼ਿਲਪਾ ਸ਼ੈਟੀ ਕੁੰਦਰਾ ਦੂਜੀ ਵਾਰ ਮਾਂ ਬਣੀ, ਘਰ ਵਿਚ ਆਈ ਨੰਨ੍ਹੀ ਪਰੀ

News18 Punjabi | News18 Punjab
Updated: February 21, 2020, 11:54 AM IST
share image
ਸ਼ਿਲਪਾ ਸ਼ੈਟੀ ਕੁੰਦਰਾ ਦੂਜੀ ਵਾਰ ਮਾਂ ਬਣੀ, ਘਰ ਵਿਚ ਆਈ ਨੰਨ੍ਹੀ ਪਰੀ
ਸ਼ਿਲਪਾ ਸ਼ੈਟੀ ਕੁੰਦਰਾ ਦੂਜੀ ਵਾਰ ਮਾਂ ਬਣੀ, ਘਰ ਵਿਚ ਆਈ ਨੰਨ੍ਹੀ ਪਰੀ

ਸ਼ਿਲਪਾ ਸ਼ੈਟੀ ਦੂਜੀ ਵਾਰ ਇਕ ਪਿਆਰੀ ਜਿਹੀ ਬੇਟੀ ਦੀ ਮਾਂ ਬਣੀ ਹੈ। ਉਨ੍ਹਾਂ ਨੇ ਆਪਣੀ ਧੀ ਦੀ ਪਹਿਲੀ ਫੋਟੋ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉਤੇ ਸ਼ੇਅਰ ਕੀਤੀ ਹੈ।

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਦੇ ਘਰ ਤੋਂ ਖੁਸ਼ੀ ਵਾਲੀ ਖਬਰ ਆਈ ਹੈ। ਸ਼ਿਲਪਾ ਸ਼ੈਟੀ ਦੂਜੀ ਵਾਰ ਇਕ ਪਿਆਰੀ ਜਿਹੀ ਬੇਟੀ ਦੀ ਮਾਂ ਬਣੀ ਹੈ। ਉਨ੍ਹਾਂ ਨੇ ਆਪਣੀ ਧੀ ਦੀ ਪਹਿਲੀ ਫੋਟੋ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉਤੇ ਸ਼ੇਅਰ ਕੀਤੀ ਹੈ। ਸ਼ਿਲਪਾ ਨੂੰ ਇਸ ਤਸਵੀਰ ਉਤੇ ਹਰ ਪਾਸਿਉਂ ਵਧਾਈਆਂ ਮਿਲ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰੀ ਸ਼ਿਲਪਾ ਸੇਰੋਗੇਸੀ ਰਾਹੀਂ ਮਾਂ ਬਣੀ ਹੈ। ਸ਼ਿਲਪਾ ਸ਼ੈਟੀ ਦਾ ਪਹਿਲਾਂ ਵੀ ਇਕ ਪੁੱਤਰ ਹੈ।

ਸ਼ਿਲਪਾ ਸ਼ੈਟੀ ਦਾ ਇਕ 7 ਸਾਲ ਦਾ ਪੁੱਤਰ ਹੈ। ਉਹਨਾਂ 7 ਸਾਲ ਬਾਅਦ ਫਿਰ ਤੋਂ ਮਾਂ ਬਣਨ ਦਾ ਫੈਸਲਾ ਕੀਤਾ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦੀ ਬੇਟੀ ਬਾਰੇ ਹਾਲੇ ਤੱਕ ਕਿਸੇ ਨੂੰ ਕੋਈ ਖਬਰ ਨਹੀਂ ਹੈ।

 
First published: February 21, 2020
ਹੋਰ ਪੜ੍ਹੋ
ਅਗਲੀ ਖ਼ਬਰ