HOME » NEWS » Films

ਗਣੇਸ਼ ਅਚਾਰਿਆ ਉਤੇ ਔਰਤ ਕੋਰੀਓਗ੍ਰਾਫਰ ਨੇ ਲਾਏ ਗੰਭੀਰ ਦੋਸ਼

News18 Punjabi | News18 Punjab
Updated: January 28, 2020, 10:56 AM IST
share image
ਗਣੇਸ਼ ਅਚਾਰਿਆ ਉਤੇ ਔਰਤ ਕੋਰੀਓਗ੍ਰਾਫਰ ਨੇ ਲਾਏ ਗੰਭੀਰ ਦੋਸ਼
ਗਣੇਸ਼ ਅਚਾਰਿਆ ਉਤੇ ਔਰਤ ਕੋਰੀਓਗ੍ਰਾਫਰ ਨੇ ਲਾਏ ਗੰਭੀਰ ਦੋਸ਼

ਬਾਲੀਵੁੱਡ ਦੇ ਸਭ ਤੋਂ ਵੱਡੇ ਕੋਰੀਓਗ੍ਰਾਫਰਾਂ ਵਿੱਚੋਂ ਇੱਕ ਗਣੇਸ਼ ਅਚਾਰੀਆ ਉਤੇ ਇੱਕ ਮਹਿਲਾ ਕੋਰੀਓਗ੍ਰਾਫਰ ਨੇ ਗੰਭੀਰ ਦੋਸ਼ ਲਗਾਏ ਹਨ। ਔਰਤ ਨੇ ਦੋਸ਼ ਲਾਇਆ ਕਿ ਕੋਰੀਓਗ੍ਰਾਫਰ ਗਣੇਸ਼ ਅਚਾਰੀਆ ਨੇ ਉਸ ਨੂੰ ਜਬਰੀ ਜ਼ਬਰਦਸਤੀ ਅਡਲਟ ਵੀਡੀਓ ਵੇਖਣ ਲਈ ਮਜ਼ਬੂਰ ਕੀਤਾ।

  • Share this:
  • Facebook share img
  • Twitter share img
  • Linkedin share img
ਕੋਰਿਓਗ੍ਰਾਫਰ ਗਣੇਸ਼ ਅਚਾਰੀਆ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਬਾਲੀਵੁੱਡ ਦੇ ਸਭ ਤੋਂ ਵੱਡੇ ਕੋਰੀਓਗ੍ਰਾਫਰਾਂ ਵਿੱਚੋਂ ਇੱਕ ਗਣੇਸ਼ ਅਚਾਰੀਆ ਉਤੇ ਇੱਕ ਮਹਿਲਾ ਕੋਰੀਓਗ੍ਰਾਫਰ ਨੇ ਗੰਭੀਰ ਦੋਸ਼ ਲਗਾਏ ਹਨ। ਔਰਤ ਨੇ ਦੋਸ਼ ਲਾਇਆ ਕਿ ਕੋਰੀਓਗ੍ਰਾਫਰ ਗਣੇਸ਼ ਅਚਾਰੀਆ ਨੇ ਉਸ ਨੂੰ ਜਬਰੀ ਜ਼ਬਰਦਸਤੀ ਅਡਲਟ ਵੀਡੀਓ ਵੇਖਣ ਲਈ ਮਜ਼ਬੂਰ ਕੀਤਾ।


ਸਮਾਚਾਰ ਏਜੰਸੀ ਏਐਨਆਈ ਅਨੁਸਾਰ ਮੁੰਬਈ ਵਿਚ 33 ਸਾਲਾ ਇਕ ਔਰਤ ਕੋਰੀਓਗ੍ਰਾਫਰ ਨੇ ਇੰਡੀਅਨ ਫਿਲਮ ਐਂਡ ਟੈਲੀਵਿਜਨ ਕੋਰੀਓਗ੍ਰਾਫਰ ਐਸੋਸੀਏਸ਼ਨ ਦੇ ਚੀਫ ਸੈਕਟਰੀ ਗਣੇਸ਼ ਅਚਾਰਿਆ ਦੇ ਖਿਲਾਫ ਸੂਬੇ ਦੇ ਮਹਿਲਾ ਕਮਿਸ਼ਨ ਅਤੇ ਅੰਬੋਲੀ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਔਰਤ ਕੋਰੀਓਗ੍ਰਾਫਰ ਨੇ ਦੇਸ਼ ਲਾਇਆ ਹੈ ਕਿ ਗਣੇਸ਼ ਇੰਡਸਟਰੀ ਵਿਚ ਉਸਨੂੰ ਕੰਮ ਮਿਲਣ ਵਿਚ ਅੜਿਕਾ ਪਾਉਂਦੇ ਹਨ। ਉਹ ਕੰਮ ਦੇ ਬਦਲੇ ਕਮਿਸ਼ਨ ਦੀ ਮੰਗ ਕਰਦੇ ਹਨ ਅਤੇ ਅਡਲਟ ਫਿਲਮ ਦੇਖਣ ਲਈ ਮਜਬੂਰ ਕਰਦੇ ਹਨ।

ਸਪਾਟਬਾਇ ਦੇ ਖਬਰ ਅਨੁਸਾਰ ਔਰਤ ਨੇ ਦੋਸ਼ ਲਾਇਆ ਹੈ ਕਿ ਜਦੋਂ ਤੋਂ ਗਣੇਸ਼ ਅਚਾਰਿਆ ਆਈਐਫਟੀਸੀਏ ਯਾਨੀ ਇੰਡੀਆਨ ਫਿਲਮ ਐਂਡ ਟੈਲੀਵਿਜਨ ਕੋਰੀਓਗ੍ਰਾਫਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ ਹਨ, ਉਸ ਸਮੇਂ ਤੋਂ ਉਹਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ।

 
First published: January 28, 2020
ਹੋਰ ਪੜ੍ਹੋ
ਅਗਲੀ ਖ਼ਬਰ