Home /News /entertainment /

ਦਿਲਜੀਤ ਦੋਸਾਂਝ ਤੇ ਸੋਨਾਕਸ਼ੀ ਸਿਨਹਾ ਦੀ ਰਾਣੀ ਮੁਖਰਜੀ ਤੇ ਜਾਨ ਅਬਰਾਹਮ ਨਾਲ ਟੱਕਰ

  • Share this:

    ਕਾਫੀ ਚਿਰਾਂ ਤੋਂ ਸੋਨਾਕਸ਼ੀ ਸਿਨਹਾ ਤੇ ਦਿਲਜੀਤ ਦੋਸਾਂਝ ਦੀ ਫਿਲਮ ਦਾ ਨਾਮ ਨਹੀਂ ਰੱਖਿਆ ਜਾ ਰਿਹਾ ਸੀ ਤੇ ਆਖਿਰਕਾਰ ਫਿਲਮ ਦਾ ਨਾਮ ਬੂਮ-ਬੂਮ ਇਨ ਨਿਊਯਾਰਕਰੱਖਿਆ ਗਿਆ ਜਿਸ ਵਿੱਚ ਦਿਲਜੀਤ ਤੇ ਸੋਨਾਕਸ਼ੀ ਤੋਂ ਇਲਾਵਾ ਲਾਰਾ ਦੱਤਾ ਤੇ ਰਿਤੇਸ਼ ਦੇਸ਼ਮੁੱਖ ਵੀ ਹਨ। ਤੇ ਖਾਸ ਗੱਲ਼ ਇਹ ਹੈ ਕਿ ਦਿਲਜੀਤ ਦੀ ਇਹ ਫਿਲਮ 23 ਫਰਵਰੀ ਨੂੰ ਰਾਣੀ ਮੁਖਰਜੀ ਦੀ ਫਿਲਮ ‘ਹਿੱਚਕੀ’ ਤੇ ਜਾੱਨ ਅਬਰਾਹਮ ਦੀ ਫਿਲਮ ‘ਪਰਮਾਣੂ- ਦੀ ਸਟੋਰੀ ਆਫ਼ ਪੋਖਰਾਨ’ ਨਾਲ ਰਿਲੀਜ਼ ਹੋ ਰਹੀ ਹੈ।  ਬੂਮ-ਬੂਮ ਇਨ ਨਿਊਯਾਰਕਇੱਕ ਕਾਮੇਡੀ ਫ਼ਿਲਮ ਹੈ ਜੋ ਕਿ ਚਾਕਰੀ ਟੋਲੇਟੀ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਇਸ ਫਿਲਮ ਵਿੱਚ ਕਰਨ ਜੌਹਰ ਦੋਹਰੀ ਭੂਮਿਕਾ ਵਿੱਚ ਨਜ਼ਰ ਆਉਣਗੇ।

    First published:

    Tags: Diljit Dosanjh, Sonakshi Sinha