ਮਸ਼ਹੂਰ ਪੰਜਾਬੀ ਗੀਤਕਾਰ ਦੀਪਾ ਘੋਲੀਆ ਦੀ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਮੌਤ

Punjabi famous lyricist Deepa Gholia dies in Bathinda : ਦੀਪਾ ਘੋਲੀਆ ਡੇਂਗੂ ਨਾਲ ਬਿਮਾਰ ਸਨ। ਦੀਪਾ ਦਾ ਨਾਂ ਪੰਜਾਬ ਦੇ ਪ੍ਰਸਿੱਧ ਗੀਤਕਾਰ ਵਿੱਚ ਹੈ। 

ਮਸ਼ਹੂਰ ਪੰਜਾਬੀ ਗੀਤਕਾਰ ਦੀਪਾ ਘੋਲੀਆ ਦੀ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਮੌਤ

ਮਸ਼ਹੂਰ ਪੰਜਾਬੀ ਗੀਤਕਾਰ ਦੀਪਾ ਘੋਲੀਆ ਦੀ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਮੌਤ

  • Share this:
    ਬਠਿੰਡਾ : ਪੰਜਾਬੀ ਸੰਗੀਤਕ ਖੇਤਰ ਵਿਚ ਉਦਾਸ ਗਾਣਿਆਂ ਦੇ ਮਸ਼ਹੂਰ ਰਚਨਹਾਰ ਵਜੋਂ ਜਾਣੇ ਜਾਂਦੇ ਗੀਤਕਾਰ ਦੀਪਾ ਘੋਲੀਆ (Punjabi famous lyricist Deepa Gholia die) ਦੀ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਮੌਤ ਹੋ ਗਈ। ਉਹ ਡੇਂਗੂ ਨਾਲ ਬਿਮਾਰ ਸਨ। ਦੀਪਾ ਦਾ ਨਾਂ ਪੰਜਾਬ ਦੇ ਪ੍ਰਸਿੱਧ ਗੀਤਕਾਰ ਵਿੱਚ ਹੈ।
    Published by:Sukhwinder Singh
    First published: