HOME » NEWS » Films

ਵਿਦੇਸ਼ ਵਿਚ ਕੱਪੜੇ ਵੇਚਦੀ ਨਜ਼ਰ 'ਭਾਰਤ' ਮੂਵੀ ਦੀ ਅਦਾਕਾਰ ਨੋਰ੍ਹਾ ਫਤੇਹੀ, ਵੀਡਿਓ ਵਾਇਰਲ

News18 Punjab
Updated: June 24, 2019, 2:24 PM IST
share image
ਵਿਦੇਸ਼ ਵਿਚ ਕੱਪੜੇ ਵੇਚਦੀ ਨਜ਼ਰ 'ਭਾਰਤ' ਮੂਵੀ ਦੀ ਅਦਾਕਾਰ ਨੋਰ੍ਹਾ ਫਤੇਹੀ, ਵੀਡਿਓ ਵਾਇਰਲ
ਵੀਡੀਓ ਵਿਚ ਉਹ ਇੱਕ ਹਰੇ ਰੰਗ ਦੇ ਸ਼ਾਰਟ ਵੇਚਦੀ ਨਜ਼ਰ ਆ ਰਹੀ ਹੈ! ਡਾਂਸ ਦੇ ਨਾਲ ਨਾਲ ਉਹ ਐਕਟਿੰਗ ਲਈ ਵੀ ਮਸ਼ਹੂਰ ਹਨ

ਵੀਡੀਓ ਵਿਚ ਉਹ ਇੱਕ ਹਰੇ ਰੰਗ ਦੇ ਸ਼ਾਰਟ ਵੇਚਦੀ ਨਜ਼ਰ ਆ ਰਹੀ ਹੈ! ਡਾਂਸ ਦੇ ਨਾਲ ਨਾਲ ਉਹ ਐਕਟਿੰਗ ਲਈ ਵੀ ਮਸ਼ਹੂਰ ਹਨ

  • Share this:
  • Facebook share img
  • Twitter share img
  • Linkedin share img
ਕੈਨੇਡੀਅਨ ਡਾਂਸਰ ਨੋਰ੍ਹਾ ਫ਼ਤੇਹੀ ਬਾਲੀਵੁੱਡ ਦੀ ਅਦਾਕਾਰਾ ਹੈ ਜੋ ਇਸ ਹਫ਼ਤੇ ਰਿਲੀਜ਼ ਹੋਈ ਫ਼ਿਲਮ ਸਲਮਾਨ ਖ਼ਾਨ ਦੀ ਭਾਰਤ ਵਿਚ ਨਜ਼ਰ ਆਈ. ਉਨ੍ਹਾਂ ਦਾ ਇੱਕ ਵੀਡੀਓ ਅੱਜਕੱਲ੍ਹ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਬੈਂਕਾਕ ਦੇ ਇੱਕ ਬਾਜ਼ਾਰ ਵਿੱਚ ਵਿਚ ਸੜਕ 'ਤੇ ਕੱਪੜੇ ਵੇਚਦੀ ਨਜ਼ਰ ਆ ਰਹੀ ਹੈ!

ਸ ਵੀਡੀਓ ਵਿਚ ਉਹ ਇੱਕ ਹਰੇ ਰੰਗ ਦੇ ਸ਼ਾਰਟ ਵੇਚਦੀ ਨਜ਼ਰ ਆ ਰਹੀ ਹੈ! ਡਾਂਸ ਦੇ ਨਾਲ ਨਾਲ ਉਹ ਐਕਟਿੰਗ ਲਈ ਵੀ ਮਸ਼ਹੂਰ ਹਨ!



ਥੋੜੇ ਦਿਨਾਂ ਪਹਿਲਾ ਹੀ ਉਨ੍ਹਾਂ ਨੇ ਦੁਬਈ 'ਚ 'ਸਟਰੀਟ ਡਾਂਸਰ' ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਜਿਸ ਵਿਚ ਉਹ ਵਰੁਨ ਧਵਨ ਨਾਲ ਨਜ਼ਰ ਆ ਰਹੀ ਹੈ. ਇਸ ਤੋਂ ਪਹਿਲਾ ਉਹ 'ਕਿੱਕ', 'ਬਾਹੂਬਲੀ ਦਾ ਬਿਗਈਨਿੰਗ' ਵਿਚ ਵੀ ਆਈਟਮ ਨੰਬਰ ਕਰ ਚੁੱਕੀ ਹੈ.

ਓਹਨਾ ਨੂੰ ਡਾਂਸ ਤੋਂ ਇਲਾਵਾ ਚਾਰ ਭਾਸ਼ਾਵਾਂ ਆਉਂਦੀਆਂ ਹਨ ਜਿਵੇਂ ਹਿੰਦੀ, ਅੰਗਰੇਜ਼ੀ ਤੇ ਫ਼੍ਰੇਂਚ. ਹਿੰਦੀ ਫ਼ਿਲਮਾਂ ਦੇ ਨਾਲ ਨਾਲ ਉਨ੍ਹਾਂ ਨੇ ਮਲਿਆਲਮ ਤੇ ਤਮਿਲ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ.



First published: June 11, 2019, 6:42 PM IST
ਹੋਰ ਪੜ੍ਹੋ
ਅਗਲੀ ਖ਼ਬਰ