ਗਿੱਪੀ ਗਰੇਵਾਲ ਨੇ ਬਚਪਨ ਦੀ ਤਸਵੀਰ ਸ਼ੇਅਰ ਕਰਕੇ ਪੁੱਛਿਆ, ਲੱਭੋ ਕਿੱਥੇ ਹਾਂ ਮੈਂ?

ਗਿੱਪੀ ਗਰੇਵਾਲ ਨੇ ਬਚਪਨ ਦੀ ਤਸਵੀਰ ਸ਼ੇਅਰ ਕਰਕੇ ਪੁੱਛਿਆ, ਲੱਭੋ ਕਿੱਥੇ ਹਾਂ ਮੈਂ?

  • Share this:
    ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੇ ਟਵਿਟਰ ਅਕਾਉਂਟ ਉੱਤੇ ਇੱਕ ਆਪਣੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਉਨ੍ਹਾਂ ਨੇ ਆਪਣੇ ਫੈਨਸ ਨੂੰ ਪੁੱਛਿਆ ਹੈ ਕਿ ਦੱਸੋ ਇਸ ਤਸਵੀਰ ਵਿੱਚ ਮੈਂ ਕਿੱਥੇ ਹਾਂ।



    ਗਿੱਪੀ ਗਰੇਵਾਲ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਆਪਣੇ ਫੈਨਸ ਨਾਲ ਕੁੱਝ ਨਾ ਕੁੱਝ ਸ਼ੇਅਰ ਕਰਦੇ ਰਹਿੰਦੇ ਹਨ।
    Published by:Sukhwinder Singh
    First published:
    Advertisement
    Advertisement