HOME » NEWS » Films

ਦੀਪਿਕਾ-ਅਨੁਸ਼ਕਾ ਰਿਸੈਪਸ਼ਨ ਲੁੱਕ: ਦੋਵਾਂ ਨੇ ਤਕਰੀਬਨ ਏਕੋ ਤਰ੍ਹਾਂ ਦੇ ਪਾਏ ਕਪੜੇ 'ਤੇ ਗਹਿਣੇ

News18 Punjab
Updated: November 22, 2018, 5:34 PM IST
ਦੀਪਿਕਾ-ਅਨੁਸ਼ਕਾ ਰਿਸੈਪਸ਼ਨ ਲੁੱਕ: ਦੋਵਾਂ ਨੇ ਤਕਰੀਬਨ ਏਕੋ ਤਰ੍ਹਾਂ ਦੇ ਪਾਏ ਕਪੜੇ 'ਤੇ ਗਹਿਣੇ

  • Share this:
ਇਟਲੀ ਵਿਖੇ ਵਿਆਹ ਕਰਵਾਉਣ ਤੋਂ ਬਾਅਦ ਭਾਰਤ ਪਰਤੇ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਕੱਲ੍ਹ ਆਪਣੀ ਪਹਿਲੀ ਰਿਸੈਪਸ਼ਨ ਬੈਂਗਲੁਰੂ ਵਿਖੇ ਪਹੁੰਚੇ ਤੇ ਰਿਸੈਪਸ਼ਨ ਵਿੱਚ ਉਨ੍ਹਾਂ ਦੀ ਆਪਣੇ ਸ਼ਾਨਦਾਰ ਪਹਿਰਾਵੇ ਨਾਲ ਸਾਰਿਆਂ ਨੂੰ ਮੋਹ ਲਿਆ। ਜੇਕਰ ਅਸੀਂ ਦੀਪਿਕਾ ਦੀ ਲੁੱਕ ਦੀ ਗੱਲ ਕਰੀਏ ਤਾਂ ਉਹਨਾਂ ਈ ਸਾੜੀ ਤੋਂ ਲੈ ਗਜਰੇ ਤੱਕ। ਤਕਰੀਬਨ ਹਰ ਚੀਜ਼ ਅਨੁਸ਼ਕਾ ਸ਼ਰਮਾ ਦੇ ਪਹਿਰਾਵੇ ਨਾਲ ਮੇਲ ਖਾਂਦੀ ਹੈ। ਹੋਵੇ ਵੀ ਕਿਉਂ ਨਾ। ਦੋਵੇਂ ਅਦਾਕਾਰਾਂ ਨੂੰ ਤਿਆਰ ਕਰਨ ਵਾਲੇ ਏਕੋ ਵਿਅਕਤੀ ਸਨ ਡਿਜ਼ਾਈਨਰ SabyasachiLoading...
ਜਦਕਿ ਅਨੁਸ਼ਕਾ ਸ਼ਰਮਾ ਨੇ ਆਕਰਸ਼ਿਤ ਕਰਨ ਵਾਲਾ ਡਾਇਮੰਡ ਦਾ ਭਾਰਾ ਸੈੱਟ ਪਾਇਆ ਸੀ ਜਦਕਿ ਦੀਪਿਕਾ ਪਾਦੁਕੋਣ ਨੇ ਪੋਲੀਕੀ ਹੀਰਿਆਂ ਦਾ ਸੈੱਟ ਪਾਇਆ ਹੈ।
ਚਾਹੇ ਸਾੜੀਆਂ ਦੇ ਰੰਗ ਵੱਖਰੇ ਹਨ ਪਰ ਦੋਵੇਂ ਹੀ ਸਾੜੀਆਂ ਸਿਲਕ ਦੀਆਂ ਹਨ।
ਜਦਕਿ ਅਨੁਸ਼ਕਾ ਸ਼ਰਮਾ ਨੇ ਆਪਣੇ ਲਾਲ ਅਤੇ ਸੋਨੇ ਦੀ ਬਨਾਰਸੀ ਸਾੜੀ ਵਿਚ ਆਪਣਾ ਜਲਵਾ ਦਿਖਾਇਆ ਸੀ। ਦੂਜੇ ਪਾਸੇ ਦੀਪਿਕਾ ਪਾਦੁਕੋਣ ਨੇ ਗੋਲਡਨ ਤੇ ਚਿੱਟੇ ਰੰਗ ਦਾ ਕਮਬੀਨੇਸ਼ਨ ਕੀਤਾ ਸੀ। ਇਹ ਕਾਂਜੀਵਰਮ ਸਾੜੀ ਹੈ ਜੋ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਤੋਹਫ਼ੇ ਵਿਚ ਦਿੱਤੀ ਹੈ।ਦੋਵਾਂ ਨੇ ਏਕੋ ਤਰ੍ਹਾਂ ਦਾ ਲੰਬਾ ਸੰਦੂਰ ਪਾਇਆ ਹੈ। ਜੋ ਸਾਡੀ ਭਾਰਤੀ ਸੱਭਿਅਤਾ 'ਚ ਬਹੁਤ ਮਹੱਤਵਪੂਰਨਤੇ ਸ਼ੁਭ ਵੀ ਮੰਨਿਆ ਜਾਂਦਾ ਹੈ।
First published: November 22, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...