Home /News /entertainment /

ਗੁਰਨਾਮ-ਸਰਗੁਣ ਵਿਚਕਾਰ ਚਲ ਰਿਹਾ ਮਜ਼ੇਦਾਰ ਮੁਕਾਬਲਾ, ਫਿਲਮ ਰਿਲੀਜ਼ ਤੋਂ ਪਹਿਲਾਂ ਇੰਝ ਕਰ ਰਹੇ ਮਸਤੀ

ਗੁਰਨਾਮ-ਸਰਗੁਣ ਵਿਚਕਾਰ ਚਲ ਰਿਹਾ ਮਜ਼ੇਦਾਰ ਮੁਕਾਬਲਾ, ਫਿਲਮ ਰਿਲੀਜ਼ ਤੋਂ ਪਹਿਲਾਂ ਇੰਝ ਕਰ ਰਹੇ ਮਸਤੀ

ਗੁਰਨਾਮ-ਸਰਗੁਣ ਵਿਚਕਾਰ ਚਲ ਰਿਹਾ ਮਜ਼ੇਦਾਰ ਮੁਕਾਬਲਾ, ਫਿਲਮ ਰਿਲੀਜ਼ ਤੋਂ ਪਹਿਲਾਂ ਇੰਝ ਕਰ ਰਹੇ ਮਸਤੀ(ਸੰਕੇਤਕ ਫੋਟੋ)

ਗੁਰਨਾਮ-ਸਰਗੁਣ ਵਿਚਕਾਰ ਚਲ ਰਿਹਾ ਮਜ਼ੇਦਾਰ ਮੁਕਾਬਲਾ, ਫਿਲਮ ਰਿਲੀਜ਼ ਤੋਂ ਪਹਿਲਾਂ ਇੰਝ ਕਰ ਰਹੇ ਮਸਤੀ(ਸੰਕੇਤਕ ਫੋਟੋ)

Sohreyan Da Pind Aa Gaya : ਪੰਜਾਬੀ ਗਾਇਕ ਗੁਰਨਾਮ ਭੁੱਲਰ (Gurnam Bhullar) ਅਤੇ ਅਦਾਕਾਰਾ ਸਰਗੁਣ ਮਹਿਤਾ (Sargun Mehta) ਆਪਣੀ ਨਵੀਂ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' (Sohreyan Da Pind Aa Gaya) ਨੂੰ ਲੈ ਕੇ ਲਗਾਤਾਰ ਚਰਚਾ 'ਚ ਬਣੇ ਹੋਏ ਹਨ। ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਕੱਲ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਦੋਵੇਂ ਕਲਾਕਾਰ ਇਸ ਫਿਲਮ ਨੂੰ ਪ੍ਰੋਮੋਟ ਕਰਨ ਲਈ ਰੁਝੇ ਹੋਏ ਹਨ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਗੁਰਨਾਮ-ਸਰਗੁਣ ਵਿਚਕਾਰ ਮਜ਼ੇਦਾਰ ਮੁਕਾਬਲਾ ਚਲ ਰਿਹਾ ਹੈ।

ਹੋਰ ਪੜ੍ਹੋ ...
  • Share this:
Sohreyan Da Pind Aa Gaya : ਪੰਜਾਬੀ ਗਾਇਕ ਗੁਰਨਾਮ ਭੁੱਲਰ (Gurnam Bhullar) ਅਤੇ ਅਦਾਕਾਰਾ ਸਰਗੁਣ ਮਹਿਤਾ (Sargun Mehta) ਆਪਣੀ ਨਵੀਂ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' (Sohreyan Da Pind Aa Gaya) ਨੂੰ ਲੈ ਕੇ ਲਗਾਤਾਰ ਚਰਚਾ 'ਚ ਬਣੇ ਹੋਏ ਹਨ। ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਕੱਲ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਦੋਵੇਂ ਕਲਾਕਾਰ ਇਸ ਫਿਲਮ ਨੂੰ ਪ੍ਰੋਮੋਟ ਕਰਨ ਲਈ ਰੁਝੇ ਹੋਏ ਹਨ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਗੁਰਨਾਮ-ਸਰਗੁਣ ਵਿਚਕਾਰ ਮਜ਼ੇਦਾਰ ਮੁਕਾਬਲਾ ਚਲ ਰਿਹਾ ਹੈ। ਦੋਵੇਂ ਕਲਾਕਾਰ ਇੰਸਟਾਗ੍ਰਾਮ ਰਹੀ ਇਕ ਦੂਜੇ ਨੂੰ ਤੰਜ ਕੱਸਦੇ  ਤੇ ਮਸਤੀ ਭਰੀ ਵੀਡਿਓਜ਼ ਨੂੰ ਸ਼ੇਅਰ ਕਰ ਇਕ-ਦੂਜੇ ਨਾਲ ਜੁਗਲਬੰਦੀ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਸ਼ੇਅਰ ਕੀਤੇ ਰੀਲਜ਼ ਵਾਈਰਲ ਹੋ ਰਹੇ ਹਨ।

ਦਰਅਸਲ ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਸਰਗੁਣ ਮਹਿਤਾ ਨੇ ਇੱਕ ਰੀਲ ਪੋਸਟ ਕੀਤੀ, ਜਿਸ ਵਿੱਚ ਸਰਗੁਨ ਗੁਰਨਾਮ ਤੇ ਹਾਸੇ ਭਰੇ ਲਹਿਜ਼ੇ `ਚ ਤੰਜ ਕੱਸਿਆ। ਉਨ੍ਹਾਂ ਨੇ ਇੰਸਟਾਗ੍ਰਾਮ `ਤੇ ਰੀਲ ਸ਼ੇਅਰ ਕੀਤੀ। ਜਿਸ `ਚ ਸਰਗੁਨ ਨੇ ਕੈਪਸ਼ਨ ਲਿਖੀ, "ਲਾਸਟ ਵਾਲਾ ਗਿੱਦਾ ਬੈਸਟ ਹੈ, ਹੋਰ ਲੜ ਮੇਰੇ ਨਾਲ ਪ੍ਰੋਮੋਸ਼ਨਜ਼ ਤੇ ਗੁਰਨਾਮ ਭੁੱਲਰ"।








View this post on Instagram






A post shared by Sargun Mehta (@sargunmehta)





ਇਸ ਤੋਂ ਬਾਅਦ ਗੁਰਨਾਮ ਭੁੱਲਰ ਵੀ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਸਰਗੁਨ ਮਹਿਤਾ ਨੂੰ ਆਪਣੇ ਅੰਦਾਜ਼ `ਚ ਰਿਪਲਾਈ ਦਿੰਦੇ ਨਜ਼ਰ ਆਏ। ਜਿਸ `ਚ ਗੁਰਨਾਮ ਨੇ ਕੈਪਸ਼ਨ ਲਿਖਿਆ, "ਜਦੋਂ ਤੂੰ ਕਿਹਾ ਮੈਂ ਲਾਡਾਕਾ ਹਾਂ।


ਇਸ ਤੋਂ ਬਾਅਦ ਸਰਗੁਨ ਵੀ ਚੁੱਪ ਨਹੀਂ ਰਹੀ। ਉਸ ਨੇ ਵੀ ਆਪਣੇ ਅਲੱਗ ਅੰਦਾਜ਼ `ਚ ਗੁਰਨਾਮ ਨੂੰ ਰਿਪਲਾਈ ਦਿਤਾ।








View this post on Instagram






A post shared by Sargun Mehta (@sargunmehta)




ਗੁਰਨਾਮ ਭੁੱਲਰ ਵੀ ਕਿੱਥੇ ਚੁੱਪ ਰਹਿਣ ਵਾਲ਼ੇ ਸੀ। ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲਕੇ ਮਜ਼ੇਦਾਰ ਤਰੀਕੇ ਨਾਲ ਸਰਗੁਣ ਨੂੰ ਰਿਪਲਾਈ ਦਿਤਾ।


ਇੰਸਟਾਗ੍ਰਾਮ ਤੇ ਸਰਗੁਨ ਤੇ ਗੁਰਨਾਮ ਦੀ ਇਸ ਖੱਟੀ ਮਿੱਠੀ ਨੋਕ ਝੋਕ ਨੂੰ ਫੈਨਸ ਖੂਬ ਪਸੰਦ ਕਰ ਰਹੇ ਹਨ। ਉਨ੍ਹਾਂ ਦੀਆਂ ਰੀਲਜ਼ ਤੇ ਲਾਈਕਸ ਅਤੇ ਕੰਮੈਂਟ ਕਰਕੇ ਆਪਣਾ ਪਿਆਰ ਦਿਖਾ ਰਹੇ ਹਨ। ਉਨ੍ਹਾਂ ਦੀ ਇਸ ਪਿਆਰ ਭਰੀ ਤਕਰਾਰ ਇੰਸਟਾਗ੍ਰਾਮ ਤੇ ਕਾਫੀ ਵਿਰਲਾ ਵੀ ਹੋ ਰਹੀ ਹੈ।

ਜਾਣਕਾਰੀ ਲਈ ਦੱਸ ਦੇਈਏ 'ਸੋਹਰੇਆਂ ਦਾ ਪਿੰਡ ਆ ਗਿਆ' ਫਿਲਮ ਸ਼ਿਤਿਜ ਚੌਧਰੀ (Ksshitij Chaudhary) ਦੁਆਰਾ ਨਿਰਦੇਸ਼ਿਤ ਕੀਤੀ ਗਈ ਕੱਲ ਰਿਲੀਜ਼ ਹੋਣ ਜਾ ਰਹੀ ਹੈ । ਫਿਲਮ ਵਿੱਚ ਗੁਰਨਾਮ ਅਤੇ ਸਰਗੁਣ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਦਰਸ਼ਕ ਇੱਕ ਵਾਰ ਫਿਰ ਤੋਂ ਇਸ ਜੋੜੀ ਨੂੰ ਪਰਦੇ ਉੱਪਰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਵਿੱਚ ਗੁਰਨਾਮ ਭੁੱਲਰ, ਸਰਗੁਣ ਮਹਿਤਾ, ਜਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਧੀਮਾਨ, ਹਰਦੀਪਗਿੱਲ, ਮਿੰਟੂਕਾਪਾ, ਫਿਲਮ ਦੇ ਨਿਰਮਾਤਾ ਅੰਕਿਤ ਵਿਜਨ, ਨਵਦੀਪ ਨਰੂਲਾ, ਗੁਰਜੀਤ ਸਿੰਘ ਅਤੇ ਸਹਿ-ਨਿਰਮਾਤਾ ਕਿਰਨ ਯਾਦਵ ਡਾ: ਜਪਤੇਜ ਸਿੰਘ, ਮਾਨਸੀ, ਸਿੰਘ ਅਪੂਰਵਾ ਘਈ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ੰਸਕ ਇਸ ਫਿਲਮ ਨੂੰ ਕਿੰਨਾ ਪਿਆਰ ਦਿੰਦੇ ਹਨ।
Published by:rupinderkaursab
First published:

Tags: Movies, Pollywood, Punjabi Films

ਅਗਲੀ ਖਬਰ