'ਪੀ ਐੱਮ ਨਰਿੰਦਰ ਮੋਦੀ' ਬਾਓਪਿਕ ਤੇ ਚੋਣ ਕਮਿਸ਼ਨ ਨੇ ਲਾਈ ਰੋਕ

News18 Punjab
Updated: April 10, 2019, 2:56 PM IST
'ਪੀ ਐੱਮ ਨਰਿੰਦਰ ਮੋਦੀ' ਬਾਓਪਿਕ ਤੇ ਚੋਣ ਕਮਿਸ਼ਨ ਨੇ ਲਾਈ ਰੋਕ
News18 Punjab
Updated: April 10, 2019, 2:56 PM IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਣੀ ਬਾਓਪਿਕ ਤੇ ਚੋਣ ਆਯੋਗ ਨੇ ਰੋਕ ਲਾ ਦਿੱਤੀ ਹੈ। ਚੋਣ ਕਮਿਸ਼ਨ ਮੁਤਾਬਿਕ ਕੋਈ ਵੀ ਬਾਓਪਿਕ ਜੋ ਕਿਸੇ ਵੀ ਰਾਜਨੀਤਕ ਸ਼ਖ਼ਸੀਅਤ ਦੇ ਰਾਜਨੀਤਕ ਮਨਸੂਬਿਆਂ ਨੂੰ ਪੂਰਾ ਕਰਦੀ ਹੋਵੇ, ਜਿਸ ਵਿੱਚ ਚੋਣ ਮੈਦਾਨ 'ਚ ਗੜਬੜੀ ਕਰਨ ਦੀ ਕਾਬਲੀਅਤ ਹੋਵੇ, ਉਸ ਨੂੰ ਸਿਨੇਮਾ ਤੇ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਦਰਸ਼ਿਤ ਨਹੀਂ ਕਰਨਾ ਚਾਹੀਦਾ।

ਅੱਜ ਜਾਰੀ ਆਦੇਸ਼ਾਂ ਮੁਤਾਬਿਕ ਅਦਾਲਤ ਨੇ ਕਿਹਾ ਹੈ ਕਿ NTR Laxmi, Pm Narendra Modi ਤੇ Udyama Simham ਤੇ ਆਉਣ ਵਾਲੇ ਚੋਣਾਂ ਤੱਕ ਰੋਕ ਲਈ ਜਾਂਦੀ ਹੈ।
First published: April 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...